Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਨੁੱਖੀ ਹਾਲਾਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਮਨੁੱਖੀ ਹਾਲਾਤ


{ਪਿਆਰੇ ਦੋਸਤੋ .. ਇਕ ਰਚਨਾ ਤੁਹਾਡੇ ਸਾਮਣੇ ਪੇਸ਼ ਕਰਨ ਲਗੀਆਂ ਹਾਂ ਜੀ... ਜਿਸ ਵਿਚ ਅੱਜ ਦੇ ਮਨੁੱਖੀ ਹਾਲਾਤਾਂ ਨੂੰ ਪੇਸ਼ ਕਰਦ ਦੀ ਕੋਸ਼ਿਸ਼ ਕਰ ਰਿਹਾਂ ਹਾਂ ... ..... ਆਪ ਦੇ ਵਿਚਾਰਾ ਦੀ ਉਡੀਕ ਰਹੇਗੀ ਜੀ...}

 

ਮੇਰੀ ਗੱਲ ਨੂੰ ਕੋਈ ਨਹੀ ਸੁਣਦਾ ...
ਸਬ ਆਪਣੇ ਮਨ ਦੀ ਕਰਦੇ ਨੇ .....
ਇਨਸਾਨ ਬਣਿਆ ਸੈਤਾਨ ਦਾ ਪੁੱਤ ...
ਆਪਣੀ ਤਸਵੀਰ ਵੇਖ ਸ਼ੀਸ਼ੇ ਚ ਡਰਦੇ ਨੇ .......

ਮੈਂ ਹਾਂ ਸੱਚ ਜੋ ਕੋਈ ਨਹੀ ਬੋਲਦਾ ...
ਝੂਠ ਦੇ ਪੈਰ ਸਬ ਫੜਦੇ ਨੇ ....
ਪਿਓ ਦੀ ਰਜ਼ਾ ਨੂੰ ਕਦੇ ਨੀ ਪੁਛਦੇ ...
ਆਪਣੀਆਂ ਮਾਵਾਂ ਦੇ ਨਾਲ ਵੀ ਲੜਦੇ ਨੇ......

ਮੈਂ ਹਾਂ ਘਰ ਦਾ ਸੱਚਾ ਸੁੱਖ .....
ਅੱਜ ਕਲ ਘਰੋਂ ਬਾਹਰ ਹੋਇਆ ......
ਭਰਾ ਦੇ ਦੁਰ ਜਾਣ ਦਾ ਦੁੱਖ ਨਹੀ ਉਸਨੂੰ .....
ਜੋ ਕੁੱਤੇ ਦੇ ਮਰਨ ਤੇ ਬਹੁਤ ਰੋਇਆ......

ਮੈਂ ਹਾਂ ਇਕ ਮਜਬੂਰ ਇਨਸਾਨ ..
ਸਾਰੇ ਹੀ ਇਹ ਗੱਲ ਕਹਿ ਜਾਂਦੇ ...
ਪੈਸੇ ਦੇ ਪਿਛੇ ਭਜਦੇ ਸਾਰੇ .....
ਇਕ ਦਿਨ ਕੱਲੇ ਰਹਿ ਜਾਂਦੇ ....

ਸੋਹਣੀ ਸੂਰਤ ਵੇਖ ਕੇ ਮੁੰਡਾ
ਘਰ ਦੀਆਂ ਨੂੰ ਵੀ ਭੁੱਲ ਜਾਂਦਾ ....
ਮਾਂ-ਪਿਆਂ ਦੀ ਕਦੇ ਕਦਰ ਨਾ ਕੀਤੀ
ਕੁੜੀ ਦੇ ਪਿਛੇ ਰੁੱਲ ਜਾਂਦਾ ....

ਮੁੱਕਦੀ ਗੱਲ ਬਸ ਇਹੋ ਕਹਣੀ ਏ.........
ਸਾਰੇ ਆਪਣੇ ਆਪ ਵਿਚ ਖੋਏ ਨੇ ....
ਸੁੱਖ ਨੂੰ ਮਾਰ ਕੁਲਹਾੜੀ ਆਪਣੇ ਹਥੋਂ ...
ਇਕ ਦੂਜੇ ਤੋਂ ਲੁੱਕ ਕੇ ਰੋਏ ਨੇ ......

(ਸੁਨੀਲ ਕੁਮਾਰ ੧੧-੦੫-੨੦੧੧)

10 May 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

vdhiya likhea hai sunil g!


akhri stra bahut sohniya lilkhiya ne.

 

 

10 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਪ੍ਰੀਤ ਵੀਰ ....

ਰਾਜਵਿੰਦਰ ਜੀ ...

... ਬਹੁਤ ਬਹੁਤ ਸੁਕਰਿਆ ਜੀ ...

10 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


bahut hi sohna likheya bai ji..sachhayi pesh kiti hai lafzan ch piro k....great piece of work ::))


thankx for sharig with us...

11 May 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
bahut hi sohna likheya sunil ji.....close to reality !!.....keep writing n keep sharing !!
11 May 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

wah ji wah sunil veer bohut sohna likhea veer ...Good Job

 

sachi gall aa aj kall lok insaan naal ghat te janwara naal jeadsa teh karde aa...

 

11 May 2011

Gurpinder Singh Mann
Gurpinder
Posts: 55
Gender: Male
Joined: 18/Aug/2010
Location: banglore
View All Topics by Gurpinder
View All Posts by Gurpinder
 


kamaal hai bai ji...ba-kamaal..!!


bahut sohna likheya te sach likheya...jionde raho !!

11 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SARE SUJHVAN MITTRAN DA HOJLA AFJAI LAYEE BHUT BHUT SUKRIA G...

11 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sohni rachna sunil 22 g ,,,, kaafi kujh hia es rachna ch , thanks for sharing

11 May 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸੁਨੀਲ ਜਿਉਂਦਾ ਰਹਿ ਮਿੱਤਰ .....ਕਾਬਿਲ-ਏ-ਤਾਰੀਫ਼ .......ਬਹੁਤ ਸੋਹਣਾ ਕੰਮ ਕੀਤਾ ਏ .....ਇਹ ਅੱਜ ਦੇ ਸਮਾਜਿਕ ਹਾਲਾਤ ਨੇ (ਨੈਤਿਕ ਗਿਰਾਵਟ ).......ਇਹਨਾ ਹਾਲਾਤਾਂ ਵੱਲ ਰੌਸ਼ਨੀ ਪਾਉਣ ਤੇ ਧਿਆਨ ਦਵਾਉਣ ਲਈ ਬਹੁਤ ਸ਼ੁਕਰੀਆ .......ਲਿਖਦੇ ਰਹੋ .....ਸ਼ੁਭ ਇਆਸ਼ਾਵਾਂ , ਸ਼ਾਇਦ ਤੁਹਾਨੂੰ ਵੇਖ ਮੈਂ ਵੀ ਲਿਖਣ ਲੱਗ ਜਾਵਾਂ ||

14 May 2011

Showing page 1 of 2 << Prev     1  2  Next >>   Last >> 
Reply