Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਰ ਜਾਣੀ ( ਮੋਹਰ ਸਿੰਘ ਸਿਰਸੜੀ ) :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਸੇਖੋਂ........... ਏਥੇ ਰੋਦੇਂ ਚਿਹਰੇ ਨਈ ਵਿਕਦੇ......
ਸੇਖੋਂ...........
Posts: 84
Gender: Female
Joined: 30/Oct/2009
Location: patiala
View All Topics by ਸੇਖੋਂ...........
View All Posts by ਸੇਖੋਂ...........
 
ਮਰ ਜਾਣੀ ( ਮੋਹਰ ਸਿੰਘ ਸਿਰਸੜੀ )

 

ਪਿਆਰੋ ਦੀ ਨੂੰਹ ਦੀ ਰੱਬ ਨੇ ਜਲਦੀ ਹੀ ਸੁਣ ਲਈ | ਪਿਆਰੋ ਭੱਜੀ ਡਾਕਟਰਾਂ ਕੋਲ ਪਤਾ ਕਰਨ ਲਈ ਮੁੰਡਾ ਹੈ ਜਾਂ ਕੁੜੀ | ਪਹਿਲਾਂ ਤਾਂ ਕੋਈ ਨਾ ਮੰਨਿਆ, ਪਰ ਆਖਰ ਇੱਕ ਲਾਲਚੀ ਡਾਕਟਰ ਪਿਆਰੋ ਦੇ ਹੱਥ ਆ ਗਿਆ | ਚੈੱਕ ਕਰਨ ਤੇ ਪਤਾ ਲੱਗਾ, ਲੜਕੀ ਹੈ | ਪਿਆਰੋ ਦੇ ਚਿਹਰੇ ਤੇ ਉਦਾਸੀਆਂ ਛਾ ਗਈਆਂ | ਬੜੇ ਡਾਕਟਰਾਂ ਕੋਲ ਗਈ ਲੜਕੀ ਨੂੰ ਮਾਰਨ ਲਈ ਪਰ ਕੋਈ ਗੱਲ ਨਾ ਬਣੀ | ਆਖਰ ਲੜਕੀ ਨੇ ਜਨਮ ਲੈ ਲਿਆ ਤੇ ਉਸ ਦਾ ਨਾਂਅ ਰੱਖਿਆ ਪਰਭਜੋਤ | ਪਰ ਸਾਰੇ ਪਿਆਰ ਨਾਲ ਉਸਨੂੰ ਮਰ ਜਾਣੀ ਆਖਦੇ | ਪਿਆਰੋ ਨੇ ਉਸ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਾ ਦਿੱਤਾ | ਜਿਵੇਂ ਕਹਿੰਦੇ ਹਨ ਜਿਸ ਨੂੰ ਪਰਮਾਤਮਾ ਰੱਖੇ ਉਸਨੂੰ ਮਾਰੇ ਕੌਣ, ਅਨੁਸਾਰ ਮਰ ਜਾਣੀ ਜਵਾਨ ਹੋ ਗਈ | ਮਰ ਜਾਣੀ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਅੱਵਲ ਆ ਰਹੀ ਸੀ |              

  ਸਮਾਂ ਲੰਘਦਾ ਗਿਆ | ਪਿਆਰੋ ਹੁਣ ਪੂਰੀ ਤਰਾਂ ਬੁੱਢੀ ਹੋ ਚੁੱਕੀ ਸੀ, ਹੁਣ ਤੁਰਨਾ-ਫਿਰਨਾ ਵੀ ਉਸ ਲਈ ਮੁਸ਼ਕਿਲ ਹੋ ਗਿਆ ਸੀ | ਮਰ ਜਾਣੀ ਹੀ ਘਰ ਵਿੱਚ ਉਸ ਦੀ ਸੇਵਾ ਕਰਦੀ | ਜਦ ਵੀ ਦਾਦੀ ਆਵਾਜ਼ ਦਿੰਦੀ, ਮਰ ਜਾਣੀ ਝੱਟ ਆ ਜਾਂਦੀ ਅਤੇ  ਦਾਦੀ ਮਾਂ ਦਾ ਹਾਲ ਪੁੱਛਦੀ | ਪਿਆਰੋ ਕਈ ਵਾਰ ਪਿਛਲੀਆਂ ਗੱਲਾਂ ਯਾਦ ਕਰਕੇ ਅੱਖਾਂ ਭਰ ਲੈਂਦੀ, ਮਰ ਜਾਣੀ ਪੁੱਛਦੀ ਪਰ ਦਾਦੀ ਮਾਂ ਕੁਝ ਨਾ ਦੱਸਦੀ | ਅੱਜ ਮਰ ਜਾਣੀ ਦਾਦੀ ਮਾਂ ਦੇ ਪੈਰ ਧੋਣ ਲਈ ਗਰਮ ਪਾਣੀ ਲੈ ਕੇ ਆਈ | ਜਿਵੇਂ ਹੀ ਉਸਨੇ ਗਰਮ ਪਾਣੀ ਦਾਦੀ ਦੇ ਪੈਰਾਂ ਤੇ ਪਾਇਆ, ਦਾਦੀ ਦੀਆਂ ਫੇਰ ਅੱਖਾਂ ਭਰ ਆਈਆਂ | 'ਦਾਦੀ ਮਾਂ ਪਾਣੀ ਗਰਮ ਏ ?' ਮਰ ਜਾਣੀ ਨੇ ਚੁੰਨੀ ਨਾਲ ਦਾਦੀ ਦੀਆਂ ਅੱਖਾਂ ਪੂੰਝਦਿਆਂ ਪੁੱਛਿਆ | ਮਰ ਜਾਣੀ ਨੂੰ ਲੱਗਿਆ ਜਿਵੇਂ ਦਾਦੀ ਮਾਂ ਦਾ ਗਲਾ ਘੁੱਟਿਆ ਗਿਆ ਹੋਣ ਕਰਕੇ ਆਵਾਜ ਨਹੀਂ ਨਿਕਲ ਰਹੀ | ਜ਼ਿੱਦ ਕਰਨ ਤੇ ਦਾਦੀ ਮਾਂ ਬੋਲੀ, ' ਬੇਟਾ ਮੈਂ ਤੈਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਸੀ, ਮੈਨੂੰ ਨਹੀਂ ਪਤਾ ਸੀ ਕਿ ਤੂੰ ਹੀ ਮੇਰੀ ਸੇਵਾ ਕਰਨੀ ਏ|' ਦਾਦੀ ਨੇ ਹਓਕਾ ਲਿਆ ਤੇ ਰੱਬ ਨੂੰ ਪਿਆਰੀ ਹੋ ਗਈ |

06 Mar 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
bahut shukriya sekhon ji share karn lyi...

bahut vdhiya sekhon ji...

bahut kkujh milda sikhan nu,,par je koi sikhana chahe...mann nu khushi hoyi k aap jaise mahaan dost b ne is site te..jihna di soch enni uchi ae..

sahi gall aakhi aapne...har dhee ya bhen ਪਰਭਜੋਤ vargi hi jamme....

te ohna lokan nu hath jorh k benti aa k dheeyan nu naa maaro..plzzz ... jehre dheeyan nu bojh samjh k kukhan ch katal karde ne...sach hi keha kehan waale ne-


ਪੁੱਤ ਜੰਮਦੇ ਨੇਂ ਦੁੱਖ ਜੰਮਦੇ ਨੇ,ਧੀ ਹੁੰਦੀ ਏ ਸੀਤ ਹਵਾ..

ਧੀਆਂ ਦੇ ਨਾਲ ਮਾਂ ਜੰਮਦੀ ਏ,ਮਾਂ ਦਾ ਨਾਮ ਪਲੀਤ ਸਦਾ...

ਜ਼ਿਗਰ ਦਾ ਟੋਟਾ ਜੰਮਦੀ ਬੱਚੀ,ਜਾਨ ਸਮਝ ਕੇ ਪਿਆਰ ਕਰੋ....

ਧੀਆਂ ਨੂੰ ਪਿਆਰ ਕਰੋ....

 

 

mera sajjda sekhon ji aap di soch nu ....share karde rehna aiwe da....

 

regards,

06 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

touching...

 

really touching short shory.... thanks for sharing it with us.....

it gives a great message....

06 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht umda message.. jehda hun gana aya aa.. kamal heer horan da that too leaves great msg..

06 Mar 2010

ਸੇਖੋਂ........... ਏਥੇ ਰੋਦੇਂ ਚਿਹਰੇ ਨਈ ਵਿਕਦੇ......
ਸੇਖੋਂ...........
Posts: 84
Gender: Female
Joined: 30/Oct/2009
Location: patiala
View All Topics by ਸੇਖੋਂ...........
View All Posts by ਸੇਖੋਂ...........
 

bhut bhut dhanwaad ji sbda............

07 Mar 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

bht wadia ji....

08 Mar 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਰੁਖ ਲਗਾਓ
ਧੀਆ ਬਚਾਓ
ਪਾਣੀ ਦਾ ਸਤਕਾਰ ਕਰੋ 

ਰੁਖ ਲਗਾਓ

ਧੀਆ ਬਚਾਓ

ਪਾਣੀ ਦਾ ਸਤਕਾਰ ਕਰੋ 

 

bahut vadiya

 

11 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut wadia thnks for sharing

12 Aug 2010

Reply