Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਸਲੇ ਬਹੁਤ ਭਖੇ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਮਸਲੇ ਬਹੁਤ ਭਖੇ ਨੇ
ਮਸਲੇ ਬਹੁਤ ਭਖੇ ਨੇ ਅੱਜ ਕੱਲ,
ਕੋਈ ਜਿਸਮਾਂ ਦੀ ਖਾਤਰ, ਕੋਈ ਜ਼ਮੀਨਾ ਦੀ ਖਾਤਰ,
ਇਨਸਾਨੀਅਤ ਦਾ ਕਤਲ ਕਰ ਰਿਹਾ ਏ।
ਮਹੌਲ ਅਸ਼ਾਂਤਮਈ , ਬਦਲਾ ਲੈਣ ਦੀ ਭਾਵਨਾ,
ਬੰਦਾ ਸ਼ੈਤਾਨ ਦੀ ਨਕਲ ਕਰ ਰਿਹਾ ਏ।
ਲੀਡਰਾਂ ਦੇ ਭਾਸ਼ਣ, ਭੜਕਾਉਣ ਦੀ ਨੀਤੀ,
ਠੱਗਾਂ ਦੀ ਨਸਲ ਵਧਾ ਰਿਹਾ ਏ।
ਨਸ਼ਾ ਤਸਕਰੀ , ਸਰਕਾਰਾਂ ਦੀ ਸ਼੍ਹੈ ਤੇ,
ਨੌਜਵਾਨੀ ਨਰਕ ਚ ਬਦਲ ਰਿਹਾ ਏ।

ਬਹੁਤ ਮਸਲੇ ਨੇ , ਸਮਝਣ ਦੀ ਲੋੜ ਹੈ ,,,,,,,,
05 Jul 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਭਖਦੇ ਮਸਲਿਆਂ ਤੇ ਬਹੁਤ ਬੇਬਾਕ ਲਿਖਿਆ ਹੈ . 

ਇਨਸਾਨੀਅਤ ਦਾ ਕਤਲ 

ਨਸ਼ਾ ਤਸਕਰ ਵਲੋਂ ਨੌਜਵਾਨੀ ਨੂੰ  ਨਰਕ ਭੇਜਣਾ .. 

ਰਾਜਨੀਤੀ ... 

ਸਾਰੇ ਮਸਲੇ ਬੜੇ ਦੁਖਦਾਇਕ ਸਥਿਤੀ ਵਿਚ ਪਾ ਰਹੇ ਮਨੁਖਤਾ ਨੂੰ .

13 Aug 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵੈੱਲ , ਬਹੁਤ ਵਧੀਆ ਲਿਖਿਆ ,.............ਅੱਜ ਦੇ ਸਮੇਂ ਜੋ ਕੁਝ ਚੱਲ ਰਿਹਾ ਉਸਨੂੰ ਬਾਖੂਬੀ ਅਲਫਾਜ਼ਾਂ ਵਿਚ ਬਿਆਨ ਕੀਤਾ ਹੈ ,........keep it up doing good.

19 Aug 2021

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਬਹੁਤ ਧੰਨਵਾਦ ਜੀ🙏
20 Aug 2021

Reply