Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
matlabkhori duniya :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
matlabkhori duniya

ਇਹ ਦੁਨੀਆ ਮਤਲਬਖੋਰਾਂ ਦੀ
ਬਹੁਤੇ ਨੇ ਆਸ਼ਿਕ ਨੋਟਾਂ ਦੇ,
ਕਈ ਲੈਣ ਮੁਨਾਫਾ ਰਿਸ਼ਤਿਆਂ ਤੋਂ
ਕਈ ਮਾਲਿਕ ਦਿਲ ਦੀਆਂ ਖੋਟਾਂ ਦੇ.

ਕਈ ਦੁਧ ਦਾ ਮੁੱਲ ਵੀ ਪਾਉਂਦੇ ਨੀ
ਲੱਗ ਪਿਛੇ ਸ਼ੋਖ ਹਵਾਵਾਂ ਦੇ,
ਹਰ ਥਾਂ ਤੂੰ ਪੁਤਰਾ ਰਾਜੀ ਰਹਿ
ਫਿਰ ਵੀ ਦਿਲ ਕਹੰਦੇ ਮਾਵਾਂ ਦੇ.

ਕਿਥੋਂ ਤੱਕ ਦੁਨੀਆ ਗਰਕਣੀ ਏਂ
ਖੋਰੇ ਕੀ ਅਣਹੌਣੀ ਹੋਣ੍ਹੀ ਏਂ,
ਕੁਝ ਝੁੰਡ ਵਿਚ ਗੱਲਾਂ ਕਰਦੇ ਨੇ
ਮੇਰੇ ਯਾਰ ਦੀ ਭੈਣ ਵੀ ਸੋਹਣੀ ਏਂ.

ਯਾਰੀ ਭਾ ਵਿਕਦੀ ਛੋਲਿਆਂ ਦੇ
ਯਾਰਾਂ ਲਈ ਪਿਆਰ ਜਾਂ ਰਹਮ ਨਹੀ,
ਥਾਂ ਪੈਰੀਂ ਇਹਨਾ ਦੀ ਆ ਗਈ ਏ
ਹੁਣ ਪੱਗ ਵਟਾਉਣ ਦਾ ਟਾਇਮ ਨਹੀ.

ਭਾਈ, ਭਾਈਆਂ ਦੇ ਵੈਰੀ ਨੇ
ਕੰਧ ਵਿਚ ਰਿਸ਼ਤਿਆਂ ਪੈ ਗਈ ਏ ,
ਦਿਲ ਵਖ ਹੋਏ, ਮੁੱਦਤਾਂ ਹੋਈਆਂ
ਇਕ ਵੱਟ ਦੀ ਸਾਂਝ ਹੀ ਰਿਹ ਗਈ ਏ.

ਨਾ ਦੌਲਤ ਲਈ ਬਦਲੋ ਰਿਸ਼ਤੇ
ਇਜਤਾਂ ਦੀ ਕਰ ਦਿਓ ਬੰਦ ਘਾਣੀ,
ਇਕ ਲਾਸ਼ ਸਚਾਈ ਜੱਗ ਦੀ ਹੈ
ਜੇਹੜੀ ਦੋ ਗੱਜ ਦੇ ਵਿਚ ਆ ਜਾਣੀ....

08 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
bahut sohna likhia veer

keep sharing

09 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਬਈ ਵਾਹ ਕਿਆ ਬਾਤ ਹੈ...

 

ਬਹੁਤ ਵਧੀਆ ਸੋਡੀ...!!!

09 May 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

thnx for ur time friends...thanks balihar bhaji....

09 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Sohna likheya 22
10 May 2010

Reply