|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਮੌਤ |
ਹੁਣ ਮੌਤ ਹੀ ਮੇਰਾ ਸਾਕੀ ਏ ਹਰ ਜਾਮ ਏਹਦੇ ਨਾਲ ਲਾਵਾਂਗੇ | ਜਾ ਤੂੰ ਤੁਰ ਜਾ ਗੈਰਾਂ ਨਾਲ ਫਿਰ ਮੌਤ ਨੂ ਅਸੀਂ ਵਿਆਹਵਾਂਗੇ | ਹੁਣ ਮੌਤ ਹੀ ਮੇਰਾ ਸਾਕੀ ਏ ਹਰ ਜਾਮ ਏਹਦੇ ਨਾਲ ਲਾਵਾਂਗੇ |
ਏਹ ਦੁਖਾਂ ਨੂੰ ਭੁੱਲਾ ਦੇਵੇ ਗਮ ਦੇਣਾ ਏਹਦੀ ਆਦਤ ਨਹੀ | ਕਦੇ ਤੂੰ ਹੋਇਆ ਕਰਦੀ ਸੀ ਹੁਣ ਬੀਨਾ ਏਹਦੇ ਕੋਈ ਚਾਹਤ ਨਹੀ | ਏਹਦੇ ਨਾਲ ਕਰ ਹੁਣ ਕੋਲ ਦੀਤੇ ਹੁਣ ਕੀਤੇ ਕੋਲ ਪੁਗਾਵਾਂਗੇ | ਹੁਣ ਮੌਤ ਹੀ ਮੇਰਾ ਸਾਕੀ ਏ ਹਰ ਜਾਮ ਏਹਦੇ ਨਾਲ ਲਾਵਾਂਗੇ |
ਜ਼ਿੰਦਗੀ ਨੂ ਕੈਸਾ ਮੌੜ ਦੀਤਾ ਕਦੀ ਹਸਦੇ ਸੀ ਹੁਣ ਚੁਰਦੇ ਹਾਂ | ਤੇਰੇ ਨਾਲ ਕੇਹੜੇ ਰਾਹ ਤੁਰ ਪਾਏ ਹੁਣ ਮੁੜੇ ਵੀ ਨਾ ਮੁੜ ਦੇ ਹਾਂ | ਤੇਰਾ ਨਾਮ ਨੀ ਲੇੰਦਾ " ਕਰਮ " ਕਦੇ ਜੋ ਬੀਤੀ ਓਹੀ ਸੁਣਾਵਾਗੇ | ਹੁਣ ਮੌਤ ਹੀ ਮੇਰਾ ਸਾਕੀ ਏ ਹਰ ਜਾਮ ਏਹਦੇ ਨਾਲ ਲਾਵਾਂਗੇ |
|
|
22 Feb 2011
|
|
|
|
|
Nice to see somthing coming from your side again....Good One...tfs
|
|
22 Feb 2011
|
|
|
|
|
NICE CREATION VEER G..
THNKX FOR SHARING
|
|
22 Feb 2011
|
|
|
|
|
|
|
thnx balihar veeray
likheya ta bohat kujh paya pur intrnet te paun da time nahi milda :)
thnx sunil n sohan :)
|
|
23 Feb 2011
|
|
|
|
|
|
|
|
|
nice one veer ji .........share karde riha kro
|
|
23 Feb 2011
|
|
|
|
|
bhaut wadia karam bai bhaut khoob
|
|
23 Feb 2011
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|