Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੌਤ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
Showing page 1 of 2 << Prev     1  2  Next >>   Last >> 
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਮੌਤ

ਹਸਰਤਾਂ ਮਰਦੀਆਂ ਮੈਂ ਵੀ ਦੇਖੀਆਂ ਨੇ
ਹੁੰਦਾਂ ਵੇਖਿਆ ਹੈ ਕਤਲ ਅਰਮਾਨਾਂ ਦਾ

 

ਮੇਰੇ ਸੱਚ ਨੇ ਉਮਰਾਂ ਦੀ ਕੈਦ ਕੱਟੀ
ਰਿਹਾ ਹੋੰਸ੍ਲਾਂ ਹੈ ਉੱਚਾ ਬੇਈਮਾਨਾਂ ਦਾ

 

ਅੱਗ ਇਸ਼ਕ਼ ਦੇ ਖੇਤ ਨੂ ਲਾਉਣ ਵਾਲੇ
ਕਦੇ ਜਾਣਦੇ ਨਾ ਭਾਅ ਕੱਖਾਂ ਕਾਨਿਆਂ ਦਾ

 

ਇਸ ਅੱਗ ਵਿਚ ਰੋਜ ਮੇਰਾ ਦਿਲ ਜਲਦਾ
ਬੈਠਾ ਬਣ ਮੈਂ ਰਾਹੀ ਸਮਸ਼ਾਨਾਂ ਦਾ

 

ਜਿਊਦਿਆਂ ਨਾ ਮੇਰੀ ਹੋਈ ਖਬਰ ਕਿਧਰੇ
ਦੇਖਾਂ ਮੌਤ ਉੱਤੇ ਇਕੱਠ ਮਹਿਮਾਨਾਂ ਦਾ

 

ਮੇਰੀ ਚਿਖਾ ਤੇ ਡੋਲ ਕੇ ਦੋ ਹੰਝੂ
ਕਿਉਂ ਪਾ ਰਹੇ ਨੇ ਬੋਝ ਅਹਿਸਾਨਾਂ ਦਾ

 

ਸਿਖ ਗੁਰਦੀਪ ਵੇ ਜਮਾਨੇ ਨਾਲ ਬਦਲ ਜਾਣਾ

ਬਦਲ ਰੂਪ ਰਿਹਾ ਹੈ ਇਨਸਾਨਾਂ ਦਾ |

                               ਗੁਰਦੀਪ ਬੁਰਜੀਆ

01 Nov 2011

Randeep Bhullar
Randeep
Posts: 53
Gender: Female
Joined: 27/Sep/2011
Location: muktsar
View All Topics by Randeep
View All Posts by Randeep
 
Sat sri akal

good bahut sohna likhya hai tusi..........................theek v hai jeonde nu koi puchda nahi marr jan te roan lagg jande ne, 

01 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

too gud bro... tfs....

01 Nov 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਮੈਨੂੰ ਆਇਆ ਨਹੀ ਮਲਕੜਾ ਵੱਲ ਲੇਖੀਂ 
ਕੀ ਹਾਂ ਲਿਖਦਾ ਗਮਾਂ ਦੀ ਸ਼ੇਜ ਉੱਤੇ

ਅੱਥਰੂ ਦਰਦ ਦੀ ਸੂਈ ਵਿਚ ਪੋਰ ਕੇ ਮੈਂ
ਰਹਿੰਦਾ ਨਾਪਦਾ ਇਸ਼ਕ਼ ਦੀ ਗੇਜ ਉੱਤੇ | (ਗੁਰਦੀਪ )

sukria sariaan da

01 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਾਬਾਸ਼ .....ਬਾਈ ਜੀ ...ਆਹ ਕੀਤੀ ਆ ਦਿਲ ਟੁੰਬਵੀ ਗੱਲ .......anand ਆ ਗਿਆ ....thanx lot for sharing

02 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਖੂਬ ਲਿਖਿਆ ਏ ਵੀਰ ਜੀ ,,,, ਕਮਾਲ ,,,
ਜੁਗ ਜੁਗ ਜੀ ,,,,,,,,,,

02 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

im speachless,,,,,,,,,,,,,,,,,,,,,,,,,too gud,,,

04 Nov 2011

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
bhaut eee wadiyaa likheyaa eee veera...........
09 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Nice
ਚਿਖਾ da ki meaning hunda ji
09 Aug 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸ਼ਮਸ਼ਾਨ ਘਾਟ ਵਿੱਚ ਜਦੋਂ ਮੁਰਦੇ ਨੂੰ  ਲੱਕੜਾਂ ਚਿਣ ਕੇ ਉੱਪਰ ਲਿਟਾਇਆ ਜਾਂਦਾ ਉਸਨੂੰ ਚਿਖਾ ਆਖਦੇ ਆ....

09 Aug 2012

Showing page 1 of 2 << Prev     1  2  Next >>   Last >> 
Reply