|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਸਾਡੇ ਪਿਆਰ ਉੱਤੇ ਰੁਜ਼ਗਾਰ ਭਾਰੀ ਪੈ ਗਿਆ, ਆਪਾ ਦੂਰ ਹੋਏ ਤੇ ਵਿਛੋੜਾ ਕੋਲੇ ਰਹਿ ਗਿਆ, ਤੂੰ ਬਸ ਤਵੇ ਤੇ ਪਰਾਤ ਜੋਗੀ ਰਹਿ ਗਈ, ''ਦੇਬੀ'' ਬਸ ਕਲਮ-ਦਵਾਤ ਜੋਗਾ ਰਹਿ ਗਿਆ......
|
|
04 Mar 2012
|
|
|
|
|
ਇਸ ਅੰਨੇ ਦੀਵੇ ਨੂੰ ਇਕਦਮ ਲੋਅ ਮਿਲਦੀ ਏ, ਜਦ ਯਾਰ ਪੁਰਾਣਿਆਂ ਤੋਂ ''ਤੇਰੀ'' ਸੋਹ ਮਿਲਦੀ ਏ, ਤੂੰ ਜਿਉਦੇਂ ਜੀਅ ਕਦੇ ਟਕਰੇਗੀ ਇੰਝ ਲੱਗਦਾ ਰਹਿੰਦਾ, ਸਾਡੇ ਦਿਲ ਦੇ ਬਨੇਰੇ ਤੇ , ਤੇਰੀ ਯਾਦ ਦਾ ਦੀਵਾ ਸੋਹਣੀਏ ਜਗਦਾ ਰਹਿੰਦਾ...........
|
|
04 Mar 2012
|
|
|
|
|
ਚੱਲ ਏਹ ਵੀ ਚੰਗਾ ਹੋਇਆਂ , ਤੂੰ ਵਿਛੜ ਗਈ ਮੈਥੋਂ.............
ਪਿਆਰ ਨਾਲੋਂ ਵੀ ਵੱਧ ਗਈਆ ਸਨ ਟੱਕਰਾਰਾਂ ਸਾਡੀਆਂ .........
''ਗੱਗੀ ਲੋਹਗੜ੍ਹ''
|
|
17 Mar 2012
|
|
|
|
|
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ ਸਾਡੀ ਚੁੱਪ ਹੀ ਸਾਡਾ ਕਸੂਰ ਬਣੀ ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ ਕੁਝ ਤਾਂ ਮੈਨੂੰ ਛੱਡ ਚੁੱਕੇ ਕੁਝ ਛੱਡਣ ਦੀ ਵਿੱਚ ਤਿਆਰੀ ਦੇ ਕੱਲਾ ਆਇਆ ਕੱਲੇ ਜਾਣਾ ਇਹੀ ਸੋਚ ਹੁਣ ਦਿਨ ਗੁਜਾਰੀ ਦੇ...........
|
|
17 Mar 2012
|
|
|
|
|
ਹੀਰਿਆਂ ਦੀ ਕਦਰ ਜੌਹਰੀ ਹੀ ਕੇਵਲ ਜਾਣਦਾ, ਬੇਕਦਰਾਂ ਨੂੰ ਕੀ ਕਹਾਂ ਬੇਕਸੀ ਕੀ ਚੀਜ਼ ਏ। ਮੇਰਿਆਂ ਨਸੀਬਾਂ ਆਪ ਮੈਨੂੰ ਹੰਜੂਆਂ ‘ਚ ਡੋਬਿਆ, ਇਹ ਗਿਲਾ ਕਿਸ ਨੂੰ ਕਰਾਂ ਦੱਸੋ ਖੁਸ਼ੀ ਕੀ ਚੀਜ਼ ਏ...........
|
|
17 Mar 2012
|
|
|
|
|
|
|
ਗੱਪ ਜਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ...
|
|
22 Jun 2012
|
|
|
|
|
ਜਵਾਨੀ ਲੁਟ ਗਈ ਤੇਰੀ ਗਲੀ ਤੇਰੇ ਨਗਰ ਅੰਦਰ ਬੁਡਾਪੇ ਤੀਕ ਲੈ ਅਯਾ ਹੈ ਦਫਤਰ ਦਾ ਸਫਰ ਮੈਨੂੰ......
|
|
22 Jun 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|