Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਵਕੂਫ਼ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 2 << Prev     1  2  Next >>   Last >> 
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਬੇਵਕੂਫ਼

ਇਕ ਵਾਰ ਇਕ ਮੰਤਰੀ ਦਾ ਬੇਟਾ ਜਿਦ ਕਰਦਾ ਹੈ ਕੇ ਮੈਂ ਵੀ ਮੰਤਰੀ ਬਣਨਾ ਹੈ ,

ਮੈਂ ਵੀ ਰਾਜਨੀਤੀ ਚ ਆਉਣਾ ਹੈ


ਓਸਦੇ ਮੰਤਰੀ ਪਿਤਾ ਨੇ ਓਸਦੀ ਏਸ ਗੱਲ ਤੇ ਕਾਫੀ ਹਾਸਾ ਜਾਹਿਰ ਕੀਤਾ ,
ਮੰਤਰੀ ਪਿਤਾ ਹਸਦਾ ਹਸਦਾ ਓਸਨੂ ਕਹੰਦਾ ਹੈ ਤੇਰੀ ਉਮਰ ਪੜਨ ਲਿਖਣ ਦੀ ਹੈ,ਤੇਨੁ ਏਹੋ ਜਿਹੇ ਝਮੇਲਿਆ ਚ ਪੇੰ ਦੀ ਕੋਈ ਲੋੜ  ਨਹੀ ,
ਪਰ ਓਸ ਮੰਤਰੀ ਦਾ ਪੁਤਰ ਕਿਥੋ ਵਾਰੇ ਆਵੇ ,ਕਾਫੀ ਜਿਦ ਕਰਨ ਤੇ ਓਸਦਾ ਮੰਤਰੀ ਪਿਤਾ ਨੇ ਓਸਨੂ ਕੇਹਾ ਚਲੋ ਠੀਕ ਹੈ ਜੇ ਤੇਰੀ ਏਹੋ ਜਿਦ ਹੈ ਤੇ ਠੀਕ ਏ ,
ਮੰਤਰੀ ਪਿਤਾ ਨੇ ਆਪਣੇ ਲੜਕੇ  ਨੂ ਕਿਹਾ ਕੇ ਚਲ ਫੇਰ ਤੇਰਾ ਪਹਿਲਾ ਇਮ੍ਤੇਹਾਨ ਹੁਣੇ ਲੈ ਲੇਂਦੇ ਹ ,
ਪੁਤਰ "ਚਲੋ ਠੀਕ ਹੈ "
ਮੰਤਰੀ ਪਿਤਾ "ਚਲ ਫੇਰ ਬੇਟਾ ਜੀ ਓਸ ਕੋਠੇ ਦੀ ਛਤ ਤੇ ਖਲੋ ਜਾ "
ਪੁਤਰ ਓਸੇ ਵੇਲੇ ਛਤ ਤੇ ਚਲੇ ਜਾਂਦਾ ਹੈ ,
ਮੰਤਰੀ ਪਿਤਾ "ਹੁਣ ਤੂ ਏਦਾ ਕਰ ਕੇ ਤੂ ਏਸ ਕੋਠੇ ਤੋ ਛਲਾਂਗ ਮਾਰ ਦੇ  !!!!!!!!"
ਪੁਤਰ "ਪਿਤਾ ਜੀ ਤੁਹਾਡਾ ਦਿਮਾਗ ਤੇ ਨਹੀ ਕਰਬ ਹੋ  ਗਿਆ "
ਮੰਤਰੀ ਪਿਤਾ "ਓਹ ਪੁਤਰ ਜੀ ਕਿਓ  ਡਰਦੇ ਹੋ ਮੈਂ ਤੇਨੁ ਬੋਚ ਲਵਾਗਾ ,ਤੂ ਡਰ ਨਾ "
ਪੁਤਰ "ਪਿਤਾ ਜੀ ਇਹ ਕੋਈ ਪਾਗਲਪਨ ਹੈ ਜੇਹੜਾ ਤੁਸੀਂ ਕਰਦੇ ਪਏ ਹੋ,ਕੋਈ ਆਪਣੇ ਪੁਤਰ ਨੂ ਕਹੇਗਾ ਕੇ ਕੋਠੇ ਤੋ ਛਲਾਂਗ ਮਾਰਦੇ ਤੇ ਅਗੋ ਕਹੇ ਗਾ ਕੇ ਮੈਂ ਤੇਨੁ ਬੋਚ ਲਵਾਗਾ "
ਮੰਤਰੀ ਪਿਤਾ "ਚਲ ਫੇਰ ਠੀਕ ਹੈ ਜੇ ਤੇਨੁ ਰਾਜਨੀਤੀ ਚ ਆਉਣ ਤੋ ਡਰ ਲਗਦਾ ਹੈ ਤੇ ਰਹਨ  ਦਿੰਦੇ ਹਾ!!!!!!!!!!!!!!!!!!!!!!!!!"
ਪੁਤਰ "ਨੇ ਹੋਂਸਲਾ ਕਰ ਕੇ ਤੇ ਆਪਣੇ ਮੰਤਰੀ ਪਿਤਾ ਤੇ ਯਕੀਨ ਕਰਕੇ ਪੁਤਰ ਨੇ ਛਲਾਂਗ ਮਰਤੀ ਤੇ ਮੰਤਰੀ ਪਿਤਾ ਜੋ ਓਸਨੂ ਕਹੰਦਾ ਸੀ ਕੇ ਓਹ ਓਸਨੂ ਬੋਚ ਲਵੇਗਾ ਪਿਛੇ ਹੋ ਗਿਆ "
ਪੁਤਰ ਧੜਾਮ ਨਾਲ ਥੱਲੇ ਡਿਗਦਾ ਹੈ ਤੇ ਓਸਨੂ ਬੋਹੁਟ ਬੁਰੀ ਸਟ ਵਜਦੀ ਹੈ ,
ਪੁਤਰ ਨੂ ਇਹ  ਨੀ ਸਮਝ ਆਈ ਕੇ ਮੇਰਾ ਪਿਤਾ  ਪਿਛੇ ਕਿਓ  ਹੋ ਗਿਆ ?????
ਅਗੋ ਮੰਤਰੀ ਪਿਤਾ ਜੀ ਬੋਲੇ ਪੁਤਰ ਜੀ ਇਹ ਰਾਜਨੀਤੀ ਚ ਆਉਣਾ ਸੋਖਾ ਨੀ ਮੇਰਾ ਇਹ ਸੱਬ ਕਰਨ ਦਾ ਇਹ ਮਤਲਬ ਸੀ ਕੇ ਏਸ ਵਿਚ ਤੇ ਆਪਣੇ ਸਕੇ ਬਾਪ ਯਕੀਨ ਨੀ ਕਰੀਦਾ ਤੇ ਤੇਨੁ ਇਹ ਗੱਲ ਸਮਜ ਆ ਗਈ ਹੋਣੀ ਆ ..............!!!!!!!!!!!!,

ਸੋ ਅਸੀਂ ਵੀ ਤੇ ਏਹੋ ਜਿਹੇ ਬੇਵਕੂਫ਼ ਹਾ ਜੇਹੜੇ ਏਨਾ ਲੋਕਾ ਤੇ ਅੰਨਾ ਯਕੀਨ ਕ੍ਰ੍ਲੇੰਦੇ ਹਾ ,,,,,,,,,,,,,,,,,,,!!!!!!!!!!!!!!!!!!

02 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut khoob te VERY TRUE...tfs

02 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਸਹੀ ਕਿਹਾ ਬਾਈ ਜੀ .........ਰਾਜਨੀਤੀ ਚ ਸਕੇ ਪਿਉ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ........tfs

02 Jul 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

fer apne Badal huni kive tori fide aa Punjab c gaddi....


eh lok kive sariyan seetan apne rishtedaran nu deyi jande ne... 


Jad gall paise di aundi aa te yakeen ban ee janda... jadon masala millions billions ch hovey te nanke dadke chad, fer tan door de rishtedar vi bande ne MP.

 

 

02 Jul 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

NICE ND TRUE STORY KULBIR JI KEEP WRITING.............

10 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wah Bai G

 

Kya Baat a

 

bilkul sachi gal a tuhadi es story vich

 

Politicans kise de v nai ho sakde

 

 

 

21 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g dhanwaad karda kyon kise ne tan  punjab di politics bare socheya

21 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

22 ji ajj  farebi  seaystdaana te mkaari babeye ne  punjab de environment nu dooshit kr ditta ...

sanu ajj  chetan hon di lod hai ...

sade bnaeye hoye ne eh leader ...

eh khud nai bne ..

sanu sochna chayida hai k asi hun jeauna hai yaa maarna ...

leader te babe yaaro punjab nu khaa gye oye ..

te jwani hale v pta nai kehre nashe ch choor hai ...

te punjab diyaa kalmaa v khamosh ne....

hun jaagan di lod hai ...

bahut sau laye asi ..
sanu daru di botel piche jameer nai vichana chayida ...

jd tk jwani nai samjhdi te jaagdi ....

odo tayi leader te babe punjab nu luttde rehn ge ,...

sadiyaa dheeyaa daajj di bli v chdn giaa ...

kukh chv katal hon giiaaa....

te rehndi khoondi jwani  jahaje v chdugi ...

 

sanu pta hona chayida hai k

asi kehri mitti de jamme jaye haan ....

te kehri mitti de geet gaunde haan te

kehri de gaune chayide ne ...

21 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

yaaro j aukat too bahar reh ke jyada likh gya hova taa ...

khima chaunda haan ...

ki kriye....

bhre hoye chaale aa..

kde na kde taa futtange hi ....

 

sanu taa ikko fikar draunda rehnda..

k kite sone di chidi pittal di v nai rhe .....

21 Sep 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

maafi kahdi 22

tu sahi keha hai

 

 

21 Sep 2010

Showing page 1 of 2 << Prev     1  2  Next >>   Last >> 
Reply