ਮਹਿਬੂਬ ਬਣਾਉਣਾ ਸੌਖਾ ਨਹੀ
ਮਹਿਬੂਬ ਲਈ ਮਰਨਾ ਪੈਂਦਾ ਹੈ
ਮਹਿਬੂਬ ਤਾਂ ਜ਼ਿੰਦਗੀ ਬਣ ਜਾਂਦਾ
ਮਹਿਬੂਬ ਲਈ ਸੜਨਾ ਪੈਂਦਾ ਹੈ
ਹਰ ਸਿਤਮ ਮੇਹਿਬੂਬ ਦਾ ਅਦਾ ਹੁੰਦਾ
ਯਰਨਾ ਪੈਂਦਾ ਏ ਮਹਿਬੂਬ ਦਾ ਹਰ ਨਖਰਾ
ਹਰ ਕੋਈ ਮਹਿਬੂਬ ਨਹੀ ਬਣ ਸਕਦਾ
ਮਹਿਬੂਬ ਲਈ ਕਚਿਆ ਤੇ ਤਰਨਾ ਪੈਂਦਾ ਏ
ਗੁੱਸੇ ਹੋਕੇ ਮਹਿਬੂਬ ਮਨਾਉਣ ਪੈਂਦਾ
ਮਹਿਬੂਬ ਦਾ ਰਾਹ ਹੈ ਵੜਾ ਔਖਾ
ਪ੍ਰੀਤ ਜੇਕਰ ਮਹਿਬੂਬ ਬਨਾਵੇਂਗਾ
ਉਮਰਾਂ ਦਾ ਸਾਥ ਨਿਬਾਉਣਾ ਪੈਂਦਾ .
ਮਹਿਬੂਬ ਬਣਾਉਣਾ ਸੌਖਾ ਨਹੀ
ਮਹਿਬੂਬ ਲਈ ਮਰਨਾ ਪੈਂਦਾ ਹੈ
ਮਹਿਬੂਬ ਤਾਂ ਜ਼ਿੰਦਗੀ ਬਣ ਜਾਂਦਾ
ਮਹਿਬੂਬ ਲਈ ਸੜਨਾ ਪੈਂਦਾ ਹੈ
ਹਰ ਸਿਤਮ ਮੇਹਿਬੂਬ ਦਾ ਅਦਾ ਹੁੰਦਾ
ਯਰਨਾ ਪੈਂਦਾ ਏ ਮਹਿਬੂਬ ਦਾ ਹਰ ਨਖਰਾ
ਹਰ ਕੋਈ ਮਹਿਬੂਬ ਨਹੀ ਬਣ ਸਕਦਾ
ਮਹਿਬੂਬ ਲਈ ਕਚਿਆ ਤੇ ਤਰਨਾ ਪੈਂਦਾ ਏ
ਗੁੱਸੇ ਹੋਕੇ ਮਹਿਬੂਬ ਮਨਾਉਣ ਪੈਂਦਾ
ਮਹਿਬੂਬ ਦਾ ਰਾਹ ਹੈ ਵੜਾ ਔਖਾ
ਪ੍ਰੀਤ ਜੇਕਰ ਮਹਿਬੂਬ ਬਨਾਵੇਂਗਾ
ਉਮਰਾਂ ਦਾ ਸਾਥ ਨਿਬਾਉਣਾ ਪੈਂਦਾ .