|
|
|
|
|
|
Home > Communities > Punjabi Poetry > Forum > messages |
|
|
|
|
|
ਤੂੰ ਡੋਲ ਜਾਂਦਾ ਏ |
ਪਲ ਪਲ ਬੰਦਿਆ ਤੂੰ ਡੋਲ ਜਾਂਦਾ ਏ ।
ਕਦੀ ਰੱਬ ਨੂੰ ਯਾਦ ਕਰਦਾ ਕਦੀ ਪਾਪ ਕਮਾਉਂਦਾ ਏ ।
ਕਦੀ ਸੱਚ ਨੂੰ ਸੁਣਕੇ ਰੋ ਪੈਂਦਾ ਆਪਣੇ ਪਾਪ ਯਾਦ ਕਰਦਾ ਏ ।
ਕਦੀ ਵਿਕਾਰਾਂ ਵਿੱਚ ਤੂੰ ਗ੍ਰਸਿਆ ਰਹਿੰਦਾ ਰੱਬ ਤੋਂ ਵੀ ਨਾ ਡਰਦਾ ਏ ।
ਇਸ ਬੰਦੇ ਦੇ ਵੀ ਵੱਸ ਦੀ ਗੱਲ ਨਹੀਂ ਇਹ ਕਲਾ ਪੰਜਾਂ ਵਿਕਾਰਾਂ ਨਾਲ ਕਿਵੇਂ ਲੜ ਸਕਦਾ ਏ ।
ਇਸਦੇ ਹਿੱਸੇ ਤੇ ਹੈ ਬੱਸ ਅਰਦਾਸ ਹੀ ਇਹ ਵਿਚਾਰਾ ਤਾਂ ਬੇਨਤੀ ਕਰ ਸਕਦਾ ਏ ।
|
|
23 Dec 2016
|
|
|
|
|
Well Written! |
You may also add
"Jdo apne asoola nu mitti vich rol jana ae,
odo bandeya tu haddo vadh dol jana ae"
|
|
24 Dec 2016
|
|
|
|
Thanks vg for your opinion
|
|
25 Dec 2016
|
|
|
|
Your Welcome Sir! |
You wrote really well. Can you share more shayari's written by you.
|
|
05 Jan 2017
|
|
|
|
bahut vadhia likhia ji tusi and Manminder ji dian lines bahut sohnian add ho rahian ne ...
|
|
15 Jan 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|