Punjabi Boli
 View Forum
 Create New Topic
  Home > Communities > Punjabi Boli > Forum > messages
Vicky Bhatti
Vicky
Posts: 11
Gender: Male
Joined: 17/May/2011
Location: Khanna
View All Topics by Vicky
View All Posts by Vicky
 
ਮੇਰਾ ਦੁਖ .....

ਅੱਜ ਮੇਰੀ ਕਲਮ ਲਿਖਦਿਆਂ-੨ ਰੋ ਪਈ......

.ਕਹਿੰਦੀ ਤੂੰ ਆਪਣੇ ਸਾਰੇ ਦੁੱਖ ਮੇਰੇ ਤੋਂ ਕਿਉਂ ਲਿਖਵਾਉਦਾਂ ਏ.......

ਤੂੰ ਉਹਨੂੰ ਪਾ ਹੀ ਕਿਉਂ ਨਹੀਂ ਲੈਂਦਾ ਜਿਸਨੂੰ ਤੂੰ ਜਾਨ ਤੋਂ ਵੱਧ ਕੇ ਚਾਹੁੰਦਾ ਏ........

ਫੇਰ ਮੇਰੇ ਦਿਲ ਨੇ ਜਵਾਬ ... ਦਿੱਤਾ---------ਜੇ ਮੈਂ ਓਹਨੂੰ ਪਾ ਸਕਦਾ,

ਤਾਂ ਤੈਨੂੰ ਕਿਉਂ ਰਵਾਉਣਾ ਸੀ.........ਹੋਲੀ-੨ ਆਪਣੀ ਜਿੰਦ ਨੂੰ ਤੇਰੀ ਸਿਆਹੀ ਦੇ ਵਾਂਗ ਮੁਕਾਉਣਾ ਸੀ........ਵਿਕੀ

12 Nov 2011

Reply