ਮੇਰਾ ਪਿਆਰ
ਉਂਝ ਤਾਂ ਤੂੰ ਅਕਸਰ ਹੀ ਇਹ ਕਹਿੰਨੈ ਮੈਨੂੰ ,
ਕਿ ਤੈਨੁੰ ਹੱਦੋਂ ਵਧ ਕਰਦਾਂ ਮੈ ਪਿਆਰ ।
....
ਕੀ ਕਦੀ ਜਾਣਿਆ ਈ ਹਾਲ ਮੇਰੇ ਦਿਲ ਦਾ ,
ਜ਼ਰਾ ਗੌਰ ਨਾਰ ਝਾਤੀ ਮੇਰੇ ਨੈਣਾਂ ਵੱਲ ਮਾਰ ।
....
ਕਿੰਨੀ ਦੁਖੀ ਆਂ ਮੈਂ ਅੰਦਰੋਂ ਤੈਨੁੰ ਖ਼ਬਰ ਨਈਓਂ ,
ਕਹਿੰਦੀ ਏ ਵੀ ਨਈ ਕਿ ਹਰ ਵਕਤ ਰੱਖ਼ ਮੇਰੀ ਸਾਰ ।
.....
ਮੇਰੇ ਪੱਲੇ ਪਹਿਲਾਂ ਵੀ ਹੰਝੂ ਸੀ ਤੇ ਹੁਣ ਕੀ ਏ ,
ਚਾਹੁੰਨੀ ਆਂ ਕਿ ਤੁੰ ਮਾਣੇ ਬਹਾਰ ।
....
ਕਈ ਵਾਰ ਚਾਹਿਆ ਕਿ ਤੂੰ ਦੂਰ ਹੋ ਜਏਂ ਮੈਥੋਂ ,
ਠਾਠਾਂ ਮਾਰਦੇ ਹੰਝੂਆਂ ਦੇ ਦਰਿਆਂ ਨੂੰ ਬੰਨ ਕਈ ਵਾਰ ਤੇਰੇ ਨਾਲ ਕੀਤਾ ਮੈਂ ਤਕਰਾਰ ।
....
ਤੂੰ ਉਦਾਸ ਏਂ ਕਿ ਨਈਂ ਮੈਂ ਜਾਣਦੀ ਆਂ,
ਤੈਨੁੰ ਭਾਵੇਂ ਹੱਸਦਿਆਂ ਏ ਵੇਖ਼ੇ ਸੰਸਾਰ ।
....
ਡਰ ਲਗਦੈ ਕਈ ਵਾਰ ਇਹ ਸੋਚਕੇ ਕਿ ਇਹ ਨਾ ਹੋਵੇ ਕਿ ਤੂੰ ਸੱਚੀ ਮੈਨੂੰ ਪਿਆਰ ਕਰ ਬੈਠੇਂ ,
ਤੇ ਮੈਂ ਸੋਚਕੇ ਰਹਿ ਜਾਵਾਂ ਕਿ ਇਹ ਨੀ ਹੋ ਸਕਦਾ ਯਾਰ ।
.....
jaspal malhi
28 Apr 2013
Amazing,...............No Words,.................This is the height of a true feelings that expressesed in ur poetry..............bohat wadhiya likhea aap g ne,...........you are a very good writer,...............aap g di kalam di likhat bohat jaandaar hai,...............keep it up,...............hor vi khubb likho,.............duawaan
jeo
28 Nov 2013
thank u so,,,,,,,,,,, so,,,,,,,,,,,,, so,,,,,,,,,,,,,,,, much ji..
mai apni zindgi ch kdi eni tareef ni payi,, tuhada bohat dhanwaad k tusi meri hausla afzayi kitti,,,,,
thank u so,,,,,,,,,,, so,,,,,,,,,,,,, so,,,,,,,,,,,,,,,, much ji..
mai apni zindgi ch kdi eni tareef ni payi,, tuhada bohat dhanwaad k tusi meri hausla afzayi kitti,,,,,
Yoy may enter 30000 more characters.
09 Dec 2013