ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ…
ਮੈਂ ਤੁਰ ਪਿਆ ਅਪਣੀ ਮਕਾਨੈਂ ਵੇ....
ਓਹੀਓ ਨੇ ਦਿਨ ਰਾਤ ਮੇਰੇ ਪਰ...
ਬਹੰਦੇ ਥੱਕਦੇ ਨੀ ਹੰਝੂ ਨਿਮਾਂਨੈਂ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ….
ਹਰ ਗਲੀ ਜਾ ਮੈਂ ਮਿੱਟੀ ਚੁੱਕਦਾ...
ਕਿੱਤੇ ਮਿਲ ਜਾਣ ਪੈੜ ਪਛਾਨੈਂ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ
ਦਿਲ ਮੇਰਾ ਪਿਆ ਵਾਜਾਂ ਮਾਰੇ....
ਕਿਥੇ ਬੈ ਗਯੋਂ ਲੰਬੀ ਤਾਣੈ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ
ਪਈਆਂ ਤਰਕਾਲਾਂ ਜਿੰਦ ਮੇਰੀ ਨੂੰ...
ਕਿਥੇ ਮਰ ਗਯੋਂ 'ਚੰਦਰ' ਮਰਜਾਣੇ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ…
ਮੈਂ ਤੁਰ ਪਿਆ ਅਪਣੀ ਮਕਾਨੈਂ ਵੇ....
ਓਹੀਓ ਨੇ ਦਿਨ ਰਾਤ ਮੇਰੇ ਪਰ...
ਬਹੰਦੇ ਥੱਕਦੇ ਨੀ ਹੰਝੂ ਨਿਮਾਂਨੈਂ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ….
ਹਰ ਗਲੀ ਜਾ ਮੈਂ ਮਿੱਟੀ ਚੁੱਕਦਾ...
ਕਿੱਤੇ ਮਿਲ ਜਾਣ ਪੈੜ ਪਛਾਨੈਂ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ
ਦਿਲ ਮੇਰਾ ਪਿਆ ਵਾਜਾਂ ਮਾਰੇ....
ਕਿਥੇ ਬੈ ਗਯੋਂ ਲੰਬੀ ਤਾਣੈ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ
ਪਈਆਂ ਤਰਕਾਲਾਂ ਜਿੰਦ ਮੇਰੀ ਨੂੰ...
ਕਿਥੇ ਮਰ ਗਯੋਂ 'ਚੰਦਰ' ਮਰਜਾਣੇ ਵੇ...
ਮੇਰੇ ਦਿਲ ਦੀਆਂ ਤੂੰ ਕੀ ਜਾਣੈਂ ਵੇ...
/ਸੀ. ਐਮ. ਸ਼ਰਮਾ
(ਮੈਨੂੰ ਨੀ ਪਤਾ ਕਿਥੇ ਪੋਸਟ ਕਰਨੀ ਸੀ ਇਹ ਰਚਨਾ..ਅਗਰ ਗ਼ਲਤ ਕੀਤਾ ਤਾ ਕਿਰਪਾ ਕਰਕੇ ਮੈਨੂੰ ਦੱਸਣਾ...ਪਹਿਲੀ ਪੰਜਾਬੀ ਰਚਨਾ ਮੇਰੀ ਇਹ ਆਪਦੀ ਨਾਜਰ..)