Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਆਦਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
ਮੇਰੀ ਆਦਤ
ਮੇਰੀ ਆਦਤ ਨਹੀ
ਬੈਠੇਆਂ ਰੌਸ਼ਨੀ ਭਾਲਣ ਦੀ
ਮੈ ਕੋਸ਼ਿਸ ਕਰਦਾ ਹਾਂ
ਝੱਖੜਾਂ ਚ' ਦੀਵੇ ਬਾਲਣ ਦੀ
ਮੇਰੀ ੲਿਸ ਹਰਕਤ ਨੂੰ
ਕਈ ਬਚਪਣ ਤੇ ਬੇਵਕੂਫੀ ਦੱਸਦੇ ਨੇ
ਕਈ ਕਰਦੇ ਨੇ ਵਿਅੰਗ
ਤੇ ਖਿੜ ਖਿੜਾ ਕੇ ਹੱਸਦੇ ਨੇ
ਮੇਰੀ ਤਰਾਂ ਕਰਨ ਵਾਲੇ
ਔਕੜਾਂ ਚ' ਪੈਰ ਧਰਨ ਵਾਲੇ ਬੜੇ ਥੋੜੇ ਨੇ
ਦੁਨੀਆ ਦੀ ਭੀੜ ਅੰਦਰ
ਅੱਧੋ ਜਿਅਾਦਾ ਭਗੌੜੇ ਨੇ
ਵੈਸੇ ਜੱਸੇ ਦੀ ਫਿਤਰਤ ਨਹੀ
ਜਿਅਾਦਾ ਗੱਲ ਉਛਾਲਣ ਦੀ

ਮੇਰੀ ਆਦਤ ਨਹੀ
ਬੈਠੇਆਂ ਰੌਸ਼ਨੀ ਭਾਲਣ ਦੀ
ਮੈ ਕੋਸ਼ਿਸ ਕਰਦਾ ਹਾਂ
ਝੱਖੜਾਂ ਚ' ਦੀਵੇ ਬਾਲਣ ਦੀ
ਕਿਸੇ ੲਿਨਕਲਾਬੀ ਸੋਚ ਦੇ ਲਈ
ਔਖੇ ਰਸਤੇ ਚੱਲਣਾ ਪੈਂਦਾ ਹੈ
ਜਦ ਦੇਨੀ ਹੋਵੇ ਰੋਸ਼ਨੀ
ਤਾਂ ਦੀਵੇ ਵਾਂਗਰ ਜਲਣਾ ਪੈਂਦਾ ਹੈ
ਸੋਖੇਆਂ ਰਾਹਵਾਂ ਤੇ
ਕਦੇ ੲਿਨਕਲਾਬ ਨਹੀ ਆਉਂਦਾ
ਛੋਟੀਆਂ ਸੋਚ ਵਾਲੇਆਂ ਨੂੰ
ਵੱਡਾ ਖੁਆਬ ਨਹੀ ਆੳਂਦਾ
ਸਖਤ ਜਰੂਰਤ ਹੈ
ੲਿਹ ਵਖਤ ਸੰਭਾਲਣ ਦੀ


ਮੇਰੀ ਆਦਤ ਨਹੀ
ਬੈਠੇਆਂ ਰੌਸ਼ਨੀ ਭਾਲਣ ਦੀ
ਮੈ ਕੋਸ਼ਿਸ ਕਰਦਾ ਹਾਂ
ਝੱਖੜਾਂ ਚ' ਦੀਵੇ ਬਾਲਣ ਦੀ
Pier
07 Dec 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਵਾਹ ! ਕਿਆ ਬਾਤ ਹੈ...

ਬਹੁਤ ਹੀ ਕਮਾਲ ਦਾ ਲਿਖਿਆ ਹੈ...motivation ਭਰਪੂਰ ਰਚਨਾ ...

ਦੁਆਵਾਂ ...ਜਿਓੰਦੇ ਵੱਸਦੇ ਰਹੋ...
08 Dec 2015

Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
WAH KAMAL ............BAHUT KHOOB ..............

Kai Bachpan te Bewkoofi dasde ne....kai kerde ne vyang .....wahh kamal hai ji.....

08 Dec 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
vdia likhea hai g. !! (y)
09 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਲਿਖਿਆ ਏ ਤੁਸੀ ਜਸ ਬਾਈ ਜੀ, ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
10 Dec 2015

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 

bahut khoob veer ji

 

10 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written veer,...........bohat khubb.

11 Dec 2015

Reply