Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਕਵਿਤਾ ਕਦੀ ਪੂਰੀ ਨਹੀ ਹੁੰਦੀ , ਹਰ ਵਾਰ ਰਹਿ ਹੀ ਜਾਂਦਾ ਹੈ , ਕੁਝ ਨਾ ਕੁਝ ਅਣਕਿਹਾ , ਰਿਸ਼ਤਿਆਂ ਦੇ ਵਿਸਵਾਸ਼ ਵਿਚ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 
ਮੇਰੀ ਕਵਿਤਾ ਕਦੀ ਪੂਰੀ ਨਹੀ ਹੁੰਦੀ , ਹਰ ਵਾਰ ਰਹਿ ਹੀ ਜਾਂਦਾ ਹੈ , ਕੁਝ ਨਾ ਕੁਝ ਅਣਕਿਹਾ , ਰਿਸ਼ਤਿਆਂ ਦੇ ਵਿਸਵਾਸ਼ ਵਿਚ

 

ਮੇਰੀ ਕਵਿਤਾ ਕਦੀ ਪੂਰੀ ਨਹੀ ਹੁੰਦੀ ,
ਹਰ ਵਾਰ ਰਹਿ ਹੀ ਜਾਂਦਾ ਹੈ ,
ਕੁਝ ਨਾ ਕੁਝ ਅਣਕਿਹਾ , 
ਰਿਸ਼ਤਿਆਂ ਦੇ ਵਿਸਵਾਸ਼ ਵਿਚ 
ਪਈ ਤਿੜਕਨ 
ਕਰਜੇ ਦੇ ਬੋਝ ਥਲੇ 
ਦਬੇ ਕਿਸਾਨ ਦੇ ਗੁੰਮ ਹੋਏ ਹਾਸੇ
ਚਾਰਦੀਵਾਰੀ ਅੰਦਰ 
ਰਿਸ਼ਤਿਆਂ ਦੇ ਹੋ ਰਹੇ ਬਲਾਤਕਾਰ 
ਦਾ ਸਚ 
ਕੁਝ ਨਾ ਕੁਝ ਅਜਿਹਾ 
ਰਹਿ ਹੀ ਜਾਂਦਾ ਹੈ ਬਾਕੀ 
ਤੇ ਮੇਰੀ ਕਵਿਤਾ ਕਦੀ ਪੂਰੀ ਨਹੀ ਹੁੰਦੀ 
ਲਿਖ ਤਾਂ ਦਿੰਦੀ ਹਾਂ ਮੈਂ 
ਪਿਆਰ ,ਮੁਹਬਤ ਦੇ ਗੀਤ 
ਪਰ ....
ਭੁੱਲ ਜਾਂਦੀ ਹਾਂ ਲਿਖਣਾ 
ਹਵਸ ਨੂੰ ਪਿਆਰ ਦਾ ਜਾਮਾ ਪਹਿਨਾ ਕੇ 
ਅਨਕਹੇ ਰਿਸ਼ਤਿਆਂ ਦੀ 
ਅਨਚਾਹੀ ਉਪਜ 
ਜੋ ਰੁਲਦੀ ਏ ਸ਼ਹਿਰ ਦੇ ਕੂੜੇਦਾਨਾਂ ਵਿਚ 
ਭੁਲ ਜਾਂਦੀ ਹਾਂ ਲਿਖਣਾ ਮੈਂ 
ਪੈਸੇ ਦੀ ਖਨਕ ਦੇ ਸ਼ੋਰ ਵਿਚ 
ਦਫ਼ਨ ਹੋਈ 
ਚੀਥੜਿਆ ਵਿਚ ਲੁਟ ਰਹੀ 
ਗਰੀਬ ਜਵਾਨੀ ਦੀ ਚੀਕ 
ਲਿਖ ਤਾਂ ਦਿੰਦੀ ਹਾਂ ਮੈਂ 
ਸਜ ਵਿਆਹੀ ਦੇ ਲਾਲ ਚੂੜੇ ਦੀ 
ਖਣ-ਖਣ ਦਾ ਸੰਗੀਤ 
ਤੇ ਰੰਗਲੇ ਹਥਾਂ ਦੀਆਂ ਰੀਝਾਂ ਤੇ ਸੁਪਨੇ 
ਪਰ ....
ਭੁਲ ਜਾਂਦੀ ਹਾਂ ਲਿਖਣਾ 
ਅੱਗ ਵਿਚ ਸੜੀ ਦੁਲਹਨ ਦੇ 
ਅਧੂਰੇ ਚਾਵਾਂ ਤੇ ਜਜਬਾਤਾਂ ਨੂੰ 
ਜੋ ਹਸਪਤਾਲ ਦੇ ਬੇਡ ਤੇ 
ਸਿਸਕੀਆਂ ਭਰਦੀ 
ਅਖਬਾਰਾਂ ਦੀ ਖਬਰ ਬਣ ਗਈ ਏ 
ਮੇਰੀ ਕ਼ਲਮ ਦੀ ਇਹੀ ਚੁਪੀ
ਝੰਜੋੜਦੀ ਏ ਮੈਨੂੰ 
ਕੇ ਲਿਖਆਂ ਮੈਂ ਅਜੇਹਾ ਕੁਝ 
ਜੋ ਕ੍ਰਾਂਤੀ ਲੈ ਕੇ ਆਵੇ 
ਤੇ ਸਿਰਜ ਦੇਵੇ ਨਵਾਂ ਸਮਾਜ 
ਪਰ ....
ਫਿਰ ਅਧੂਰੇ ਰਹਿ ਜਾਂਦੇ ਨੇ 
ਸਿੰਮੀ ਦੇ ਅਲਫਾਜ਼ 
ਜੋ ਕਲਮ ਦੇ ਬੁਲਾਂ ਤਕ 
ਨਹੀ ਪਹੁੰਚਦੇ
ਤੇ ਮੇਰੀ ਕਵਿਤਾ ਨੂੰ 
ਪੂਰਾ ਨਹੀ ਹੋਣ ਦਿੰਦੇ 
ਤੇ ਫਿਰ ਰਹਿ ਜਾਂਦੀ ਏ 
ਅਧੂਰੀ ਮੇਰੀ ਕਵਿਤਾ 
ਸਿੰਮੀ ਬਰਾੜ 

ਮੇਰੀ ਕਵਿਤਾ ਕਦੀ ਪੂਰੀ ਨਹੀ ਹੁੰਦੀ ,

ਹਰ ਵਾਰ ਰਹਿ ਹੀ ਜਾਂਦਾ ਹੈ ,

ਕੁਝ ਨਾ ਕੁਝ ਅਣਕਿਹਾ , 


ਰਿਸ਼ਤਿਆਂ ਦੇ ਵਿਸਵਾਸ਼ ਵਿਚ 

ਪਈ ਤਿੜਕਨ 

ਕਰਜੇ ਦੇ ਬੋਝ ਥਲੇ 

ਦਬੇ ਕਿਸਾਨ ਦੇ ਗੁੰਮ ਹੋਏ ਹਾਸੇ

ਚਾਰਦੀਵਾਰੀ ਅੰਦਰ 

ਰਿਸ਼ਤਿਆਂ ਦੇ ਹੋ ਰਹੇ ਬਲਾਤਕਾਰ 

ਦਾ ਸਚ 


ਕੁਝ ਨਾ ਕੁਝ ਅਜਿਹਾ 

ਰਹਿ ਹੀ ਜਾਂਦਾ ਹੈ ਬਾਕੀ 

ਤੇ ਮੇਰੀ ਕਵਿਤਾ ਕਦੀ ਪੂਰੀ ਨਹੀ ਹੁੰਦੀ 


ਲਿਖ ਤਾਂ ਦਿੰਦੀ ਹਾਂ ਮੈਂ 

ਪਿਆਰ ,ਮੁਹਬਤ ਦੇ ਗੀਤ 

ਪਰ ....

ਭੁੱਲ ਜਾਂਦੀ ਹਾਂ ਲਿਖਣਾ 

ਹਵਸ ਨੂੰ ਪਿਆਰ ਦਾ ਜਾਮਾ ਪਹਿਨਾ ਕੇ 

ਅਨਕਹੇ ਰਿਸ਼ਤਿਆਂ ਦੀ 

ਅਨਚਾਹੀ ਉਪਜ 

ਜੋ ਰੁਲਦੀ ਏ ਸ਼ਹਿਰ ਦੇ ਕੂੜੇਦਾਨਾਂ ਵਿਚ 


ਭੁਲ ਜਾਂਦੀ ਹਾਂ ਲਿਖਣਾ ਮੈਂ 

ਪੈਸੇ ਦੀ ਖਨਕ ਦੇ ਸ਼ੋਰ ਵਿਚ 

ਦਫ਼ਨ ਹੋਈ 

ਚੀਥੜਿਆ ਵਿਚ ਲੁਟ ਰਹੀ 

ਗਰੀਬ ਜਵਾਨੀ ਦੀ ਚੀਕ 


ਲਿਖ ਤਾਂ ਦਿੰਦੀ ਹਾਂ ਮੈਂ 

ਸਜ ਵਿਆਹੀ ਦੇ ਲਾਲ ਚੂੜੇ ਦੀ 

ਖਣ-ਖਣ ਦਾ ਸੰਗੀਤ 

ਤੇ ਰੰਗਲੇ ਹਥਾਂ ਦੀਆਂ ਰੀਝਾਂ ਤੇ ਸੁਪਨੇ 

ਪਰ ....

ਭੁਲ ਜਾਂਦੀ ਹਾਂ ਲਿਖਣਾ 

ਅੱਗ ਵਿਚ ਸੜੀ ਦੁਲਹਨ ਦੇ 

ਅਧੂਰੇ ਚਾਵਾਂ ਤੇ ਜਜਬਾਤਾਂ ਨੂੰ 

ਜੋ ਹਸਪਤਾਲ ਦੇ ਬੇਡ ਤੇ 

ਸਿਸਕੀਆਂ ਭਰਦੀ 

ਅਖਬਾਰਾਂ ਦੀ ਖਬਰ ਬਣ ਗਈ ਏ 

ਮੇਰੀ ਕ਼ਲਮ ਦੀ ਇਹੀ ਚੁਪੀ

ਝੰਜੋੜਦੀ ਏ ਮੈਨੂੰ 

ਕੇ ਲਿਖਆਂ ਮੈਂ ਅਜੇਹਾ ਕੁਝ 

ਜੋ ਕ੍ਰਾਂਤੀ ਲੈ ਕੇ ਆਵੇ 

ਤੇ ਸਿਰਜ ਦੇਵੇ ਨਵਾਂ ਸਮਾਜ 


ਪਰ ....

ਫਿਰ ਅਧੂਰੇ ਰਹਿ ਜਾਂਦੇ ਨੇ 

ਸਿੰਮੀ ਦੇ ਅਲਫਾਜ਼ 

ਜੋ ਕਲਮ ਦੇ ਬੁਲਾਂ ਤਕ 

ਨਹੀ ਪਹੁੰਚਦੇ

ਤੇ ਮੇਰੀ ਕਵਿਤਾ ਨੂੰ 

ਪੂਰਾ ਨਹੀ ਹੋਣ ਦਿੰਦੇ 

ਤੇ ਫਿਰ ਰਹਿ ਜਾਂਦੀ ਏ 

ਅਧੂਰੀ ਮੇਰੀ ਕਵਿਤਾ 


ਸਿੰਮੀ ਬਰਾੜ 

 

07 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

 

 

KYON NI HUNDI

 

POORI KAVITA

 

PEN MARHA VARTDE O, LIKHDE LIKHDE SON JANDE O, AKHIR KI KARAN HAI

 

JUST JOKING

 

UR LINES GOOD

07 Nov 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

satshariakal simar jiiii

 

nek soch naal payar di mala de moti pirounge te parmatma jaroor mehar karnge....

change ehsasa di ladi kde vi khatam ni hundi ....

 

apni soch nu sade tai shear karn thanxxxx..........

07 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

simr ji ssa g


sola aane gll a tuhadi


tfs,,,,jionde vasde raho ,,,,,,,,,

07 Nov 2010

Reply