Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
....ਮੇਰੀ ਮਾਂ ਬੋਲੀ ਪੰਜਾਬੀ.... :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
....ਮੇਰੀ ਮਾਂ ਬੋਲੀ ਪੰਜਾਬੀ....

 

 

....ਮੇਰੀ ਮਾਂ ਬੋਲੀ ਪੰਜਾਬੀ....

ਕਰਾਂ ਕਿੰਨੀ ਕੁ ਸਿਫ਼ਤ ਮਾਂ ਬੋਲੀ ਦੀ ਤੇ ਕਿੰਨਾਂ ਸਤਿਕਾਰ ਲਿਖਾਂ
ਉਹਦੇ ਲਈ ਦੁਆਵਾਂ ਨਿਕਲਦੀਆਂ ਦਿਲੋਂ ਵਾਰ-ਵਾਰ ਲਿਖਾ

ਮੇਰੀ ਹਰ ਗੱਲ ਤੇਰੇ ਤੋਂ ਸ਼ੁਰੂ ਹੋ  ਤੇਰੇ ਤੇ ਮੁੱਕਦੀ ਏ  
ਤੈਥੋਂ ਬਾਹਰ ਨਾਂ ਮੇਰਾ ਦਾਇਰਾ ,ਤੈਨੂੰ ਆਪਣਾਂ ਸੰਸਾਰ ਲਿਖਾਂ

ਸਭ ਕੁਛ ਹੁੰਦਿਆਂ ਹੋਇਆਂ ਵੀ ਲੋਕ ਹੱਥ ਅੱਡਦੇ ਰਹਿੰਦੇ ਨੇਂ
ਪਰ ਤੈਨੂੰ ਪਾ ਕੇ ਤਾਂ , ਮੈਂ ਖੁਦ ਨੂੰ ਸ਼ਾਹ-ਅਸਵਾਰ ਲਿਖਾਂ

ਲੱਥਣਾਂ ਨੀਂ ਤੇਰਾ ਕਰਜਾ ਸੌ ਜਨਮਾਂ ਤਾਂਈਂ ਮੇਰੇ ਤੋਂ
ਤੇਰੀ ਸਾਦਗੀ ਚ੍ ਮੋਹਿਆ ਮੈਂ ਤੇਰੀ ਰਚਨਾਂ ਬਲਿਹਾਰ ਲਿਖਾਂ

ਉਹ ਵੀ ਨੇਂ ਜੋ ਦੇਸ਼ਾ-ਵਿਦੇਸ਼ਾ ਚ੍ ਤੈਨੂੰ ਪ੍ਫ਼ੁੱਲਤ ਕਰਦੇ ਨੇਂ
ਕੁੱਝ ਤੇਰੇ ਨਾਲ ਵੀ ਮਤਰੇਇਆਂ ਵਾਲਾ ਕਰਦੇ ਵਿਹਾਰ ਲਿਖਾਂ

ਜੀਹਨੂੰ ਪਰਦੇਸੀਆਂ ਬੜਾ ਮਾਣ-ਸਤਿਕਾਰ ਬਖਸ਼ਿਆ ਏ
ਉਹ ਆਪਣੇਂ ਵਤਨੀਂ ਅੱਜ ਹੋਈ ਦਫ਼ਤਰੋਂ ਬਾਹਰ ਲਿਖਾਂ

ਤੇਰੇ ਹੀ ਕੋਲੋਂ ਲੈ ਲਫ਼ਜ ਕੁਛ ਲਿਖਣਾਂ ਸਿੱਖਿਆ ਮੈਂ
ਹੁਣ ਮੇਰਾ ਵੀ ਐ ਫ਼ਰਜ਼ ਤੇਰੇ ਲਈ ਅੱਖਰ ਚਾਰ ਲਿਖਾਂ

ਕੁੱਛ ਬਖਸ਼ੀਂ ਮੱਤ ਆਪਣੇ ਇਸ ਕਮਲੇ ਜਿਹੇ " ਨਿਮਰ " ਨੂੰ
ਤਾਂ ਜੋ ਨਫ਼ਰਤ ਭਰੀ ਦੁਨੀਆਂ ਵਿੱਚ ਥੋੜਾ ਜਿਹਾ ਪਿਆਰ ਲਿਖਾਂ


..............ਨਿਮਰਬੀਰ ਸਿੰਘ................

16 Jul 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਵਾਹ ਵਾਹ .......ਮਾਂ ਬੋਲੀ ਪ੍ਰਤੀ ਪਿਆਰ,ਸਤਿਕਾਰ ,ਅਦਬ , ਵਫਾਦਾਰੀ ਤੇ ਫਰਜ਼ ਨੂੰ ਪ੍ਰਗਟਾਉਂਦੀ ਹੋਈ ਤੁਹਾਡੀ ਇਹ ਰਚਨਾ , ਸਾਡੇ ਸਾਰੀਆਂ ਲਈ ਪ੍ਰੇਰਨਾ ਦਾਇਕ ਸਰੋਤ ਏ .....ਜੋ ਇਹਨਾਂ ਸਤਰਾਂ ਨਾਲ ਹੋਰ ਪੁਖਤਾ ਹੋ ਜਾਂਦਾ ਏ ....
ਤੇਰੇ ਹੀ ਕੋਲੋਂ ਲੈ ਲਫਜ਼ ਕੁਛ੍ਹ ਲਿਖਣਾ ਸਿਖਿਆ ਮੈਂ,
ਹੁਣ ਮੇਰਾ ਵੀ ਏ ਫਰਜ਼ ਤੇਰੇ ਲਈ ਅੱਖਰ ਚਾਰ ਲਿਖਾਂ |  

ਵਾਹ ਵਾਹ .......ਮਾਂ ਬੋਲੀ ਪ੍ਰਤੀ ਪਿਆਰ,ਸਤਿਕਾਰ ,ਅਦਬ , ਵਫਾਦਾਰੀ ਤੇ ਫਰਜ਼ ਨੂੰ ਪ੍ਰਗਟਾਉਂਦੀ ਹੋਈ ਤੁਹਾਡੀ ਇਹ ਰਚਨਾ , ਸਾਡੇ ਸਾਰੀਆਂ ਲਈ ਪ੍ਰੇਰਨਾ ਦਾਇਕ ਸਰੋਤ ਏ .....ਜੋ ਇਹਨਾਂ ਸਤਰਾਂ ਨਾਲ ਹੋਰ ਪੁਖਤਾ ਹੋ ਜਾਂਦਾ ਏ ....

 

ਤੇਰੇ ਹੀ ਕੋਲੋਂ ਲੈ ਲਫਜ਼ ਕੁਛ੍ਹ ਲਿਖਣਾ ਸਿਖਿਆ ਮੈਂ,

ਹੁਣ ਮੇਰਾ ਵੀ ਏ ਫਰਜ਼ ਤੇਰੇ ਲਈ ਅੱਖਰ ਚਾਰ ਲਿਖਾਂ |  

 

16 Jul 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


WoW...Another gr8 One from ur side....


Bilkul sahi kiha Jass Veer ne...


Keep writing & Sharing..!!

16 Jul 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut sohni rachna veer ji....beautiful creation.....

17 Jul 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 


bahut hi sohni creation hai gg...bahut hi pyara likheya g maa boli punjabi bare,,,,


agree with master g...thankx for sharing here //

17 Jul 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Bahut Khoob nimar 22 g maa boli naal jod di te saanu saade farza to jaanu karwaundi rachna saanjhi karan lyi bht bht shukaria mitter ji , weldone. keep it up

17 Jul 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਬਹੁਤ ਖੂਬ ਨਿਮਰ ....ਇਕ ਮਿਆਰੀ ਰਚਨਾ, ਰੂਹ ਖੁਸ਼ ਹੋ ਗਈ ਪੜ੍ਹ ਕੇ ਵੀਰ ...
ਜੀਓ!!!

ਬਹੁਤ ਖੂਬ ਨਿਮਰ ....ਇਕ ਮਿਆਰੀ ਰਚਨਾ, ਰੂਹ ਖੁਸ਼ ਹੋ ਗਈ ਪੜ੍ਹ ਕੇ ਵੀਰ ...

ਜੀਓ!!!

 

17 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ma (boli) da sacha puttar hon di haami bhardi hai tuhadi rachna.......

 

thanx for sharing......god bless u

17 Jul 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
great job

 

ਤੇਰੇ ਹੀ ਕੋਲੋਂ ਲੈ ਲਫ਼ਜ ਕੁਛ ਲਿਖਣਾਂ ਸਿੱਖਿਆ ਮੈਂ
ਹੁਣ ਮੇਰਾ ਵੀ ਐ ਫ਼ਰਜ਼ ਤੇਰੇ ਲਈ ਅੱਖਰ ਚਾਰ ਲਿਖਾਂ

ਬਹੁਤ ਹੀ ਖੂਬਸੂਰਤ ਲਿਖਿਆ ਨਿਮਰ ਜੀ..ਮਾਂ ਬੋਲੀ ਪੰਜਾਬੀ ਬਾਰੇ ਪੜਕੇ ਬਹੁਤ ਹੀ ਵਧੀਆ ਲੱਗਿਆ...ਸਾਂਝਿਆਂ ਕਰਨ ਲਈ ਸ਼ੁਕਰੀਆ ਜੀ..ਹਮੇਸ਼ਾ ਇਸੇ ਤਰਾਂ ਲਿਖਦੇ ਰਹੋ |

18 Jul 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

thank u seerat gg

20 Jul 2011

Showing page 1 of 3 << Prev     1  2  3  Next >>   Last >> 
Reply