Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
meri maa/ "ਮੇਰੀ ਮਾਂ" :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
meri maa/ "ਮੇਰੀ ਮਾਂ"

ਮਾਂ ਤੇ ਮਮਤਾ ਬਹੁਤ ਹੀ ਖੂਬਸੂਰਤ ਸ਼ਬਦਾਂ , ਅਹਿਸਾਸ ਤੇ ਰਿਸ਼ਤਿਆਂ ਚੋਂ ਹਨ..ਮਾਂ ਨੂੰ ਹਮੇਸ਼ਾ ਹੀ ਰੱਬ ਦਾ ਦਰਜਾ ਜਿੱਤਾ ਜਾਂਦਾ ਹੈ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸ਼ੁਰੂ ਤੋਂ ਹੀ ਆਪਣੇ ਪਾਪਾ ਦੇ ਜ਼ਿਆਦਾ ਨਜ਼ਦੀਕ ਸੀ..ਮੇਰੇ ਲਈ ਓਹੀ ਰੱਬ ਸੀ..(ਹੁਣ ਵੀ ਨੇ...)..
ਮੇਰੀ ਮਾਂ ਨੂੰ ਜੇ ਮੈਂ ਸ਼ਬਦਾਂ ਦੇ ਸਾਂਚੇ ਵਿਚ ਢਾਲਣ ਦੀ ਕੋਸ਼ਿਸ਼ ਕਰਾਂ (ਭਾਵੇਂ ਔਖਾ ਹੈ) ਤਾਂ ਮੈਂ ਕਹਾਂਗੀ ਕਿ ਉਹ "ਪਿਆਰ ਦੀ ਮੂਰਤ"(ਖਾਸੀਅਤ ਇਹ ਹੈ ਕਿ ਉਹ ਸਾਰੇ ਬੱਚਿਆਂ ਲਈ ਹੈ),ਬੱਚਿਆਂ ਤਰਾਂ ਖੁੱਲ ਕੇ ਹੱਸਣ ਵਾਲੀ,ਸਾਫ਼ ਦਿਲ,ਬੜਬੋਲੀ,ਜ਼ਰੂਰਤ ਤੋਂ ਵਧਕੇ ਭਾਵੁਕ,ਮਜ਼ਬੂਤ ਵੀ,ਰਿਸ਼ਤਿਆਂ ਨਾਲ ਘੁੱਟ ਕੇ ਬੱਝੀ ਹੋਈ,ਹੱਦ ਦਰਜੇ ਦੀ ਮਿਹਨਤੀ ਹੈ..
ਸਭ ਤੋਂ ਪਹਿਲੀ ਗੱਲ ਜੋ ਹਰ ਕੋਈ ਨੋਟ ਕਰਦਾ ਹੈ ਉਹ ਉਸਦਾ ਬੱਚਿਆਂ ਲਈ ਪਿਆਰ.. ਪੂਰੀ ਗਲੀ ਦੇ ਬੱਚੇ ਮਾਂ ਲਈ ਸਾਡੇ ਜਿੰਨੇ ਹੀ ਲਾਡਲੇ ਹਨ..ਸਾਨੂੰ (ਮੈਂ,ਵੀਰ ਜਾਂ ਸਾਡੇ ਪਰਿਵਾਰ ਨੂੰ) ਬੱਚਿਆਂ ਕਰਕੇ ਡਾਂਟ ਪੈ ਸਕਦੀ ਹੈ ਪਰ ਸਾਡੀ ਕਿ ਮਜ਼ਾਲ ਕਿ ਸਾਰੇ ਬੱਚਿਆਂ ਨੂੰ ਕੁਛ ਕਹਿ ਦੇਈਏ ..ਮਾਂ ਸਾਹਮਣੇ ਕੋਈ ਓਹਨਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕਰ ਸਕਦਾ..ਸ਼ਾਮ ਵੇਲੇ ਸਾਡੇ ਘਰ ਧਰਮਸ਼ਾਲਾ ਜਿੰਨੀ ਰੌਣਕ ਲੱਗੀ ਹੁੰਦੀ ਹੈ..ਮਾਂ ਸਦਕੇ ਹੀ ..!!!ਕਈ ਨਿਆਣੇ ਤਾਂ ਲਈ ਵਾਰ ਰੋਟੀ ਵੀ ਸਾਡੇ ਘਰ ਹੀ ਖਾ ਜਾਂਦੇ ਆ...ਤੇ ਮੇਰੀ ਛੋਟੀ ਭੈਣ ਅਰਸ਼ਦੀਪ ਸੰਘਾ ਵੀ ਅਸੀਂ ਗੋਦ ਲਈ ਹੋਈ ਆ, ਜੋ ਕਿ ਸਾਡੇ ਦੋਨਾਂ ਤੋਂ ਜ਼ਿਆਦਾ ਲਾਡਲੀ ਹੈ..
ਮਾਂ ਨੂੰ ਘਰ 'ਚ ਸਾਰੇ ਬਹੁਤ ਪਿਆਰ ਕਰਦੇ ਨੇ..ਮਾਂ ਦੀਆਂ ਕਈ ਗੱਲਾਂ ਸਾਨੂੰ ਛੋਟੇ ਹੁੰਦੇ ਸਮਝ ਨਹੀਂ ਸੀ ਆਉਂਦੀਆਂ ,ਜਿਵੇਂ ਕਿਸੇ ਹੋਰਨਾਂ ਨਿਆਣਿਆਂ ਲਈ ਸਾਨੂੰ ਝਿੜਕ ਦੇਣਾ,ਘਰ 'ਚ ਕਿਸੇ ਚੀਜ਼ ਦਾ ਬਚਿਆ ਆਖਰੀ ਹਿੱਸਾ ਵੀ ਕਿਸੇ ਮੰਗਣ ਆਏ ਨੂੰ ਦੇ ਦੇਣਾ.. ਕਿਸੇ ਨੇ ਦਾਲ ਲੈਣ ਆਉਣਾ ਤੇ ਮਾਂ ਨੇ ਘਿਉ ਪਾ ਕੇ ਦੇਣਾ, ਕਦੇ ਵੀ ਕੋਈ ਹਰ ਸ਼ਿੰਗਾਰ ਨਾ ਕਰਨਾ,ਹੋਰ ਵੀ ਬੜਾ ਕੁਛ..

08 May 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮਾਂ ਬਹੁਤ ਬੜਬੋਲੀ ਹੈ,ਚੁਗਲੀ ਵਾਲਿਆਂ ਨੂੰ ਨਫਰਤ ਕਰਦੀ ਹੈ ਤੇ ਜ਼ਿਆਦਾਤਰ ਸਿੱਧਾ ਜਾ ਕੇ ਪੁਛ ਵੀ ਲੈਂਦੀ ਹੈ.....
ਮਾਂ ਬਹੁਤ ਖੁੱਲ ਕੇ ਹੱਸਦੀ ਹੈ, ਜ਼ਿਆਦਾਤਰ ਸਾਡੇ ਨਾਲ ਉੱਚੀ ਹੱਸਣ ਲਈ ਸਾਡੇ ਤੋਂ ਜ਼ਿਆਦਾ ਝਿੜਕਾਂ ਮਾਂ ਨੂੰ ਹੀ ਪੈਂਦੀਆਂ ਨੇ..(ਦਾਦਾ ਦਾਦੀ ਜੀ ਤੋਂ..ਪਿਆਰ ਨਾਲ )..
ਜੇ ਮੈਂ ਆਪਣੇ ਨਾਲ ਮਾਂ ਦੇ ਰਿਸ਼ਤੇ ਦੀ ਗੱਲ ਕਰਾਂ ਤਾਂ ਮੈਂ ਮਾਂ ਦੇ ਜ਼ਿਆਦਾ ਨਜ਼ਦੀਕ ਨਹੀ ਸੀ,ਪਾਪਾ ਦੇ ਨਾਲ ਜ਼ਿਆਦਾ ਬਣਦੀ ਸੀ ਮੇਰੀ..ਮਾਂ ਦਾ ਸਤਿਕਾਰ ਬਹੁਤ ਸੀ ਪਰ ਕਦੇ ਦਿਲ ਦੀ ਗੱਲ ਜਿਵੇਂ ਪਾਪਾ ਨੂੰ ਦੱਸਦੀ ਸੀ ਓਵੇਂ ਮਾਂ ਨੂੰ ਕਦੇ ਨਹੀ ਸੀ ਦੱਸੀ..
ਇਸੇ ਤਰਾਂ ਹੀ ਰਿਹਾ ਕਿ ਇੱਕ ਵਾਰੀ ਅਜਿਹਾ ਮੋੜ ਆਇਆ ਕਿ ਸਭ ਦਾ ਸਾਥ ਛੁਟ ਗਿਆ ਤੇ ਓਸ ਵੇਲੇ ਮਾਂ ਦੀ ਅਹਿਮੀਅਤ ਪਤਾ ਲੱਗੀ...ਮਾਂ ਮੇਰੇ ਤੋਂ ਪਹਿਲਾਂ ਬੀਮਾਰ ਹੋ ਗਈ .. ਪਹਿਲੀ ਵਾਰ ਪਤਾ ਲੱਗਾ ਕਿ ਸੱਚੀ ਕੁਛ ਅਨੋਖਾ ਰਿਸ਼ਤਾ ਹੈ ਇਹ ... ਜੋ ਕਿਸੇ ਵੀ ਹਾਲ 'ਚ ਟੁੱਟ ਨਹੀ ਸਕਦਾ...
ਇਹੀ ਅਰਦਾਸ ਆ ਰੱਬ ਅੱਗੇ ਕਿ ਰੱਬ ਕਿਸੇ ਬੱਚਿਆਂ ਦੀ ਮਾਂ ਨਾ ਖੋਹਵੇ.. ਸ਼ਾਲਾ ਹਰ ਘਰ, ਹਰ ਵਿਹੜਾ , ਤੇ ਹਰ ਬੱਚੇ ਦਾ ਚਿਹਰਾ ਮਾਂ ਕਰਕੇ ਹਰਿਆ ਭਰਿਆ ਖਿੜਿਆ ਰਹੇ.. !!!
ਆਮੀਨ
ਜੱਸੀ ਸੰਘਾ..,,

08 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ma mere d mere siiir te karz bare ni .........

ohnu har khushi deva mere v ta farz bare ne

08 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Maavaan Maavaan Maavaan...Maa zannat da parchhavan...

 

Bahut vadhia JASSI...tfs

08 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

MAA ek anubhav h ......jisde viakhea kuj geet kara ne vakho vakhre rup vich kiti h


1.ekk MAA , bhohra di chaa te rabb da na .......3no eko jehe


2. maa di puja rabb di puja ma ta rabb roop h duja.....


3. hor bhave tusa cheete kuj na rakhna ek mitti apni bhuleo na ek cheate apni ma rakhna 

08 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Maa

08 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ameen..!!!

08 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
ssa ji

bahut hi sohna likhia hai jaspreet ji tusi..........tuhade likhe hoye shabda cho tuhada maa lai pyar saaf jhalakda hai.tuhadi likhi hoye is khubsurat likhat wich mainu pyar vi disia hai.....tuhadi bhavukta vi disi hai....tuhada dukh vi disia hai...........maa da satikar vi disia hai........maa di lod vi disi hai...........ki ki likha bahut kujh bhar dita tusi is likhat wich.mera vi ehi khayal hai ki maa rabb da duja naam hai.........agar rab to baad kise nu pooj sakde ha ta oh maa hai.jado asi bachpan ch hunde ha ta maa aap gile tha te paike sanu suke tha te paundi hai.........jado mere exam hunde san ta mai badi tention karda hunda se........mai apni mom nu kol bitha laina even raat de 1 vaje tak par mom ne kade naah nahi kiti se.........mainu pata ni ki ajeb takat mildi se ki meri tention door ho jani.......asi apne maa baap da karz chah ke vi nahi chuka sakde...........sanu ohna di sewa karni chahidi hai........aj mai foreign country ha par mai mom dad dona nu bahut miss karda ha..............hun jad kadi mai bimar ho jana ta mai maa nu nahi dasda kyoki oh fikar bahut kardi hai............pyar dad vi bahut karde han par oh izhar ni hon dinde..............mai vi dua karda ki sab de maa baap jionde vasde rehn te asi vi ohna nu pyar karde rahie...........

amen

kahlon gagandeep singh

08 May 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਸ਼ੁਕਰੀਆ ਕਾਹਲੋਂ ਜੀ

21 May 2010

sony singh
sony
Posts: 13
Gender: Male
Joined: 04/Apr/2010
Location: Barnala Chd.
View All Topics by sony
View All Posts by sony
 
hi...

Rabb nu khojan valeo oye rabb vasda e vich mavan de Jaspreet ji bahut vaddia likhia tusi verry nice

21 May 2010

Showing page 1 of 2 << Prev     1  2  Next >>   Last >> 
Reply