Punjabi Poetry
 View Forum
 Create New Topic
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੀ ਮਾਂ ਦੇ ਨਾਮ ~
ਮੇਰਾ ਸਮੁੱਚੀ ਕੁਦਰਤ
ਨੂੰ ਇੱਕ ਸਾਰ ਵੇਖਣ
ਦਾ ਮਨ ਕੀਤੈ !

ਫਿਰ ਮੈਂ ਤੇਰਿਆ
ਹੱਥਾਂ ਵੱਲ ਤੱਕਿਆ
ਮੇਰੀ ਇੱਛਾ ਪੂਰੀ ਹੋਈ !

ਫਿਰ ਵੀ ਵਾਰ ਵਾਰ
ਮੈਂ ਆਹੀ ਇੱਛਾ ਰੱਖਦਾ !

ਕਿਉਕਿ ਇੱਛਾ ਮੁਕਤ
ਇਨਸਾਨ ਹੌਲੀ ਹੌਲੀ
ਰੱਬ ਹੋਣ ਲੱਗਦਾ !

ਮੈਨੂੰ ਇਹ ਕਦੇ ਮਨਜ਼ੂਰ ਨੀ
ਤੇਰੇ ਹੁੰਦਿਆਂ ਹੋਇਆ
ਮੇਰਾ ਰੱਬ ਹੋ ਜਾਣਾ ~
20 May 2019

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,.............its marvalous poetry,.............very well written,............world class,............jio veer

23 May 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਧੰਨਵਾਦ ਵੀਰੇ 🙏🏻💐
07 Jun 2019

Reply