Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
...............ਮੇਰੀ ਜ਼ਿੰਦਗੀ ਦਾ ਸਚ.............. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
...............ਮੇਰੀ ਜ਼ਿੰਦਗੀ ਦਾ ਸਚ..............

ਕਿਸੀ ਨੂ ਰੱਬ ਤੋ ਵੀ ਜਿਆਦਾ ਪਿਆਰ ਕੀਤਾ ਸੀ ਪਰ ਉਸਨੂ ਕਦੀ ਵੀ ਮਿਲ ਜਾ ਦੇਖ ਨਾ ਸਕਿਆ...........
ਗਲਾਂ ਗਲਾਂ ਵਿਚ ਏਨੀ ਸਾਂਝ ਪੈ ਗਈ ਕਿ ਇਕ ਦੂਜੇ ਨਾਲ ਸਾਰੀ ਜ਼ਿੰਦਗੀ ਜੀਣ ਦੇ ਵਾਦੇ ਤਕ ਕਰ ਲਏ ਪਰ ਜੋ ਅੱਜ ਤਕ ਪੂਰੇ ਨਾ ਹੋ ਸਕੇ..............
ਦਿਲ ਦਿਆ ਤਰੰਗਾ ਇਸ ਤਰਾ ਇਕ-ਮਿਕ ਹੋ ਗਇਆ ਕੇ ਸੱਟ ਉਸਦੇ ਲਗਦੀ ਸੀ ਤੇ ਦਰਦ ਮੇਰੇ ਹੁੰਦਾ ਸੀ.............
ਕਿਸੀ ਨਾਲ ਕੁਝ ਗਲਤ ਹੋਣ ਵਾਲਾ ਹੁੰਦਾ ਤਾ ਇਕ ਦੂਜੇ ਨੂ ਪਹਿਲਾ ਹੀ ਇਹਸਾਸ ਹੋ ਜਾਂਦਾ ਸੀ............
ਜੇਕਰ ਰੋਟੀ ਇਕ ਨੇ ਨਾ ਖਾਦੀ ਹੁੰਦੀ ਤਾ ਭੁਖ ਦੂਜੇ ਨੂ ਵੀ ਨਹੀ ਲਗਦੀ ਸੀ..................
ਸਾਡੀ ਹਰ ਇਕ ਖੁਸ਼ੀ ਤੇ ਹਰ ਇਕ ਗਮ ਇਕ ਦੂਜੇ ਨਾਲ ਸਾਂਝੇ ਸਨ..........
ਸਾਡਾ ਹਰ ਇਕ ਸਾਹ ਤੇ ਗੁਜਰ ਰਿਹਾ ਹਰ ਇਕ ਲਮ੍ਹਾ ਸਾਂਝਾ ਸੀ..........
                   ਮੈਨੂ ਅੱਜ ਵੀ ਉਸਦੀ ਹਰ ਇਕ ਗਲ, ਉਸਦੇ ਹਸਣ ਦਾ ਢੰਗ, ਉਸਦਾ ਗਲ ਕਰਨ ਦਾ ਲਹਿਜਾ, ਉਸਦੇ ਬੋਲਣ ਦਾ ਤਰੀਕਾ ਚੰਗੀ ਤਰਾ ਯਾਦ ਹੈ................
                  ਜਦੋ ਉਸ ਮਰਜਾਣੀ, ਕਮਲੀ ਨੇ ਮੇਰੇ ਹਥ ਵਿਚ ਇਹ ਪੈਨ ਦਿਤਾ ਸੀ ਤੇ ਕਿਹਾ ਸੀ "ਤੁਸੀਂ ਜਦੋ ਵੀ ਕੁਝ ਲਿਖੋਗੇ ਤਾ ਉਸ ਵਿਚ ਮੇਰਾ ਜ਼ਿਕਰ ਵੀ ਨਹੀ ਕਰੋਗੇ" ਪਰ ਉਸ ਕਮਲੀ ਨੂ ਕਿ ਪਤਾ ਹੁਣ ਜਦੋ ਵੀ ਮੈ ਕੁਝ ਲਿਖਣ ਲਗਦਾ ਹਾ ਤਾ ਮੇਰੇ ਹੰਜੂ ਉਸਦੇ ਪਕੜਾਏ ਪੈਨ ਵਿਚ ਸਿਆਹੀ ਦਾ ਕਮ ਕਰਦੇ ਹਨ ਤੇ ਕੁਝ ਵੀ ਲਿਖਣ ਤੋ ਪਹਿਲਾ ਕਾਗਜ਼ ਫੁੱਲਾਂ ਤੇ ਪਈ ਤਰੇਲ ਦੀ ਤਰਾ ਗਿੱਲੇ ਹੋਏ ਹੁੰਦੇ ਹਨ.............
ਮੇਰੇ ਯਾਰ ਦੋਸਤ ਮੇਨੂ ਕਹਿਦੇ ਹਨ ਕਿ "ਯਾਰ ਤੂ ਬੜਾ ਪਥਰ ਦਿਲ ਹੈ ਜੋ ਨਾ ਕਿਸੀ ਦੀ ਖੁਸ਼ੀ ਵਿਚ ਜਿਆਦਾ ਖੁਸ਼ ਹੁੰਦਾ ਹੈ ਤੇ ਨਾ ਹੀ ਕਿਸੀ ਦੇ ਦੁਖ ਵਿਚ ਦੁਖੀ ਹੁੰਦਾ ਹੈ"
"ਤੂ ਤਾ ਯਾਰ ਗੁੱਸਾ ਬਹੁਤ ਜਲਦੀ ਕਰ ਲੇਦਾ ਹੈ"
"ਓਏ ਤੂ ਕਦੀ ਪੱਗ ਵੀ ਬਣ ਲਿਆ ਕਰ ਕਿ ਸਾਧਾ ਤਰਾ ਪਰਨਾ ਲਪੇਟੀ ਰਖਦਾ ਹੈ"...............
ਪਰ ਮੈ ਓਹਨਾ ਨੂ ਕਿ ਦਸਾ ਕਿ ਮੇਰੇ ਨਾਲ ਕਿ ਕੁਝ ਹੋਇਆ ਹੈ..................
ਪਹਲੀ ਵਾਰੀ ਉਸ ਅਕਾਲ ਪੁਰਖ ਤੋ ਕੁਝ ਮੰਗਿਆ ਸੀ ਤੇ ਓਹ ਵੀ ਨਹੀ ਮਿਲਿਆ, ਹੁਣ ਮੰਗਾ ਤਾ ਕਿਸ ਕੋਲੋ ਮੰਗਾ ?????
ਕਿਸ ਕੋਲ ਜਾ ਕੇ ਆਪਣਾ ਦੁਖੜਾ ਰੋਵਾ?????
ਹਰ ਇਕ ਨੂ ਆਪਣੀ ਆਪਣੀ ਪਈ ਹੈ, ਹਰ ਕੋਈ ਆਪਣਾ ਕਮ ਕਰਵਾ ਕੇ ਤੁਰ ਜਾਂਦਾ ਹੈ..................
ਅੱਜ ਵੀ ਜਦੋ ਉਸ ਕਮਲੀ ਦੀ ਹੱਸੀ ਯਾਦ ਆਉਦੀ ਹੈ ਤਾ ਇਹ ਨਿਰਮੋਹੀਆ ਅਖਾ ਗਿਲ਼ੀਆ ਹੋ ਜਾਂਦੀਆ ਨੇ............
ਅਜੇ ਵੀ ਜਦੋ ਉਸਦੀ ਇਹ ਗਲ ਚੇਤੇ ਆਉਂਦੀ ਹੈ "ਮੇਨੁ ਭੁਲ ਜਾ ਮੇਰੇ ਘਰ ਦੇ ਆਪਣੇ ਰਿਸ਼ਤੇ ਲਈ ਕਦੀ ਵੀ ਰਾਜ਼ੀ ਨਹੀ ਹੋਣਗੇ" ਤਾ ਇਹ ਧੜਕਣ ਵੀ ਰੁਕ ਰੁਕ ਕੇ ਚਲਨ ਲਗਦੀ ਹੈ ਤੇ ਸਾਹ ਵੀ ਆਉਣਾ ਭੁਲ ਜਾਂਦਾ ਹੈ..............
                  ਲੋਕੀ ਕਹਿਦੇ ਹਨ ਕੇ ਮੈ ਕੋਈ ਕਮ-ਕਾਰ ਨਹੀ ਕਰਦਾ, ਨੋਕਰੀ ਨਹੀ ਕਰਦਾ, ਗਲੀਆ ਵਿਚ ਘੁਮਦਾ ਰਹਿਦਾ ਹਾ..........
                 ਪਰ ਓਹਨਾ ਨੂ ਕਿ ਪਤਾ ਕੇ ਜਦੋ ਕਿਸੀ ਦੇ ਜਿਸਮ ਵਿਚ ਰੂਹ ਹੀ ਨਾ ਰਹੇ ਉਸ ਜਿਸਮ ਨੂ ਪੁਛੋ ਕੇ ਉਸਦਾ ਕੀ ਹਾਲ ਹੈ ਜਾ ਜਦੋ ਕਿਸੀ ਮਾਂ ਦੇ ਜਵਾਨ ਪੁੱਤ ਦੀ ਲਾਸ਼ ਉਸ ਮਾਂ ਦੀਆ ਅਖਾ ਦੇ ਸਾਹਮਣੇ ਪਈ ਹੋਵੇ ਉਸ ਮਾਂ ਨੂ ਪੁਛ ਕੇ ਦੇਖੋ ਕੇ ਉਸਨੂ ਕੁਝ ਹੋਰ ਵੀ ਨਜ਼ਰ ਆ ਰਿਹਾ ਹੈ ਕੇ ਨਹੀ?????
ਬਸ ਹੁਣ ਤਾ ਉਸਦੇ ਇਹ ਆਖਰੀ ਲਫਜਾ ਨੂ ਯਾਦ ਕਰਕੇ ਜੀਅ ਰਿਹਾ ਕੇ "ਮੇਰੇ ਪਿਛੋ ਮੇਨੁ ਯਾਦ ਕਰਕੇ ਕਦੀ ਰੋਵੀ ਨਾ ਤੇ ਨਾ ਹੀ ਕਦੀ ਉਦਾਸ ਹੋਵੀ, ਸਦਾ ਖੁਸ਼ ਰਹੀ ਤੇ ਸਮਝੀ ਮੈ ਕਦੀ ਤੇਰੀ ਜ਼ਿੰਦਗੀ ਵਿਚ ਆਈ ਹੀ ਨਹੀ ਤੇ ਜੇਕਰ ਕਦੀ ਰੋਵੇ ਤਾ ਮੇਰਾ ਮਰੀ ਦਾ ਮੁਹ ਦੇਖੇ"......... 
ਪਰ ਉਸਨੂ ਕੀ ਪਤਾ ਕੇ ਇਹ ਬੇ-ਦਰਦ ਅਖੀਆ ਅੱਜ ਵੀ ਉਸਨੂ ਦੇਖਣ ਲਈ ਤਰਸ ਰਹੀਆ ਨੇ ਤੇ ਇਹ ਦਿਲ ਅੱਜ ਵੀ ਉਸ ਲਈ ਧੜਕ ਰਿਹਾ ਹੈ.........
                  ਪਰ ਮੈ ਉਸ ਕੋਲੋ ਮਾਫ਼ੀ ਜਰੁਰ ਮੰਗਦਾ ਹਾ ਕੇ ਇਕ ਕਸੂਰ ਜੋ ਮੇਰੇ ਤੋ ਅਕਸਰ ਹੋ ਜਾਂਦਾ ਹੈ ਕਿ ਇਹ ਨਿਰਮੋਹੀਆ ਅਖਾ ਕਦੀ ਕਦੀ ਹਰ ਰੋਜ਼ ਤੇਰੀ ਯਾਦ ਵਿਚ ਰੋਂਦੀਆ ਰਹਿਦੀਆ ਹਨ, ਇਹ ਧੜਕਣ ਅੱਜ ਵੀ ਕਈ ਵਾਰੀ ਉਸ ਨੂ ਯਾਦ ਕਰਕੇ ਧੜਕਣਾ ਭੁਲ ਜਾਂਦੀ ਹੈ ਤੇ ਇਹ ਹਥ ਅੱਜ ਵੀ ਜਦੋ ਕੁਝ ਲਿਖਣ ਲਗਦੇ ਹਨ ਤਾ ਤੇਰੇ ਬਾਰੇ ਹੀ ਲਿਖਦੇ ਹਨ............
                      ਮਨੁ ਮੁਆਫ਼ ਕਰੀ ਇਹ ਸਭ ਲਿਖਦੇ ਹੋਏ ਵੀ ਇਹ ਅਖਿਆ ਤੇਰੇ ਹੁਕਮ ਨੂ ਭੁਲ ਕੇ ਮੇਰੇ ਪੈਨ ਦੀ ਸਿਆਹੀ ਦਾ ਕੰਮ ਕਰ ਰਹਿਆ ਨੇ, ਤੇ ਤੇਰੀਆ ਯਾਦਾ ਮੇਰੇ ਕਾਗਜ਼ਾ ਨੂ ਗਿਲਾ ਕਰ ਰਹਿਆ ਨੇ...................
                                                       ਤੇਰਾ ਆਪਣਾ ਮਿਠਾ ਤੇ ਹਾ ਜੀ ਕਿਦਾ ਵਾਲਾ.......
                                                                  ਹਰਕਿਰਨ ਜੀਤ ਸਿੰਘ  
                                                                    22-05-2013

22 May 2013

Reply