ਮਿਲਨ
ਮੈਂ ਵਿਸਮਾਦ ਭਈ ਜਦ ਸੁਣਿਆ ਘਰ ਆਇਆ।ਝਾਕੀ ਉਹਲਿਉਂ ਜਾਂ ਸਖੀਆਂ ਮੰਗਲ ਗਾਇਆ।ਦੇ ਸੁਨੇਹਾਂ ਆਉਣ ਦਾ ਤੇਰੇ ਬਾਹਰ ਨੂੰ ਨੱਸੀਆਂ,ਹੋਏ ਮਿਲਨ ਮੈਂ ਅੰਦਰੋ ਅੰਦਰੀ ਮਰ ਗਈ ਆਂ।