Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਫੌਜੀ ਦੇ ਸਿਰ ਦੀ ਕੀਮਤ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਇਕ ਫੌਜੀ ਦੇ ਸਿਰ ਦੀ ਕੀਮਤ

 

 


ਇੱਕ ਸ਼ੂਟਰ ਮੈਡਲ ਜਿੱਤਦਾ ਏ ਤਾਂ ਤਿੰਨ ਕਰੋੜ ਮਿਲ ਜਾਂਦੇ ਨੇ ,

ਇਕ ਫੌਜੀ ਦੇ ਸਿਰ ਦੀ ਕੀਮਤ ਲੱਖ ਰੁਪੈ ਤੇ ਰੁਕ ਜਾਂਦੀ ਏ ,

ਮੈਡਲ ਜਿੱਤ ਕੇ ਖਿਡਾਰੀ ਆਪਣੇ ਮੁਲਕ ਦਾ ਨਾਮ ਰੋਸ਼ਨ ਕਰਦੇ ਨੇ ,
ਫੌਜੀ ਕੌਣ ਏ ?
ਫੌਜੀ ਓਹ ਵਜਾਹ ਏ
ਜਿਸਦੇ ਨਾਲ ਇਸ ਮੁਲਕ ਦਾ ਨਾਮ ਇਹਨਾ ਖਿਡਾਰੀਆਂ ਦੇ ਰੋਸ਼ਨ ਕਰਨ ਲਈ ਬਚਦਾ ਏ ,
ਖਿਡਾਰੀ ਵੀ ਬਾ-ਕਮਾਲ ਹਨ ,ਸਰਮਾਇਆ ਹਨ ਸਾਡਾ ,
ਪਰ ਫੌਜੀ ਜੋ ਕੁਰਬਾਨੀ ਕਰਦਾ ਏ ,
ਕੀ ਕੀ ਕੁਰਬਾਨ ਕਰਦਾ ਏ ,
ਜਰਾ ਸੋਚ ਕੇ ਵੇਖਿਓ ਕਲੇਜਾ ਕੰਬ ਜਾਵੇਗਾ ਤੁਹਾਡਾ |
ਓਹ ਦੇਸ਼ ਲਈ ਕੇਵਲ ਆਪਣਾ ਸਿਰ ਹੀ ਨਹੀਂ ਦਿੰਦਾ ,
ਓਹ ਆਪਣੇ ਸਾਰੇ ਚਾ ,ਅਰਮਾਨ ,ਪਰਿਵਾਰ ਪ੍ਰਤਿ ਵੇਖੇ ਸੁਪਨੇ
ਤੇ ਓਹਨਾ ਪ੍ਰਤਿ ਫਰਜ਼ ਸਭ ਕੁਝ ਕੁਰਬਾਨ ਕਰਦਾ ਏ |
ਇਹ ਕੁਰਬਾਨੀ ਓਹ ਆਪਣੇ ਮੁਲਕ ਦੇ ਨਾਂ ਨੂੰ ਰੋਸ਼ਨ ਕਰਨ ਲਈ ਨਹੀਂ ,
ਸਗੋਂ ਨਾਮ ਨੂੰ ਬਚਾਉਣ ਲਈ ਕਰਦਾ ਏ |
ਕੁਝ ਸੋਚੋ ਇਹਨਾਂ ਦੇ ਤਾਬੂਤਾਂ ਨੂੰ ਵੇਚਣ ਵਾਲਿਓ ,
ਨਾਂ ਨੂੰ ਰੋਸ਼ਨ ਕਰਨ ਵਾਲੇ ਤੋਂ ਪਹਿਲਾਂ ,

ਨਾਂ ਨੂੰ ਬਚਾਉਣ ਵਾਲੇ ਦਾ ਖਿਆਲ ਕਰੋ ,
ਕਿਓਕਿ..............
ਨਾਂ ਨੂੰ ਰੋਸ਼ਨ ਕਰਨ ਵਾਲਾ ਦੇਸ਼ ਲਈ ਕੁਝ ਜਿੱਤਦਾ ਏ ,
ਤੇ ਨਾਂ ਨੂੰ ਬਚਾਉਣ ਵਾਲਾ ਦੇਸ਼ ਲਈ ਆਪਣਾ ਸਭ ਕੁਝ ਹਰਦਾ ਏ |



      ,,,,,,,,,,,,,,,,,,,,,,,,ਗੁਰਮਿੰਦਰ ਸੈਣੀਆਂ ,,,,,,,,,,,,,,,,,,,,,,,,

27 Oct 2010

Nirvair Singh
Nirvair
Posts: 38
Gender: Male
Joined: 21/Oct/2010
Location: chandigarh to vancouver
View All Topics by Nirvair
View All Posts by Nirvair
 
hats off to u...!!

 

wah bai ji..kya baat hai..bahut hi sira likheya tusi..aapne desh de real heroes bare baht sach keha tusi..sachhi gall hai shooter kise paseyon koi medal jitt ke aave taan sarkaran , media ohde pichhe pagal ho jaande aa..ohnu tohfeyan . kimti sanmaana naal nivajeya jaanda ae..par ik fauji nu kde ohda banda maan satikar ni milda...

 

ਫੌਜੀ ਕੌਣ ਏ ?
ਫੌਜੀ ਓਹ ਵਜਾਹ ਏ
ਜਿਸਦੇ ਨਾਲ ਇਸ ਮੁਲਕ ਦਾ ਨਾਮ ਇਹਨਾ ਖਿਡਾਰੀਆਂ ਦੇ ਰੋਸ਼ਨ ਕਰਨ ਲਈ ਬਚਦਾ ਏ

 

aah satran taan ch taan tusi gall sire la ti...sachmuch jado border te vardiyan goliyan ch koi hikk taan ke kharhda ae ohh fauji hi hunda na ke koi neta ya khidari...sarkaran nu sade desh de ehna angaule hoye soorbiran baare jaroor sochna chahida....

 

mere kol sade desh de ehna heereyan di sift vich ik rachna hai..jo share karda haan..

 

ਸਾਨੂੰ ਫ਼ਖਰ ਹੈ ਫ਼ੌਜੀ ਵੀਰਿਓ
ਤੁਸੀ ਵੀਰਤਾ ਦਾ ਪਾਠ ਪੜੋਂ

ਜੇ ਲੋੜ ਪੈ ਜੇ ਜੰਗ ਦੀ
ਸਿਰ ਤਲੀ ਤੇ ਧਰ ਲੜੋਂ

ਮੋਢੇ ਪਾ ਪਿੱਠੂ ਮਣ-ਮਣ ਦੇ
ਤੁਸੀਂ ਘਾਟੀਆਂ ਦੇ ਉੱਤੇ ਚੜੋਂ

ਖੌਰੇ ਕਿੰਨੇ-ਕਿੰਨੇ ਦਿਨ ਦਿਉਟੀਆਂ
ਤੁਸੀਂ ਭੁੱਖਣ ਭਾਣੇਂ ਖੜੋਂ

ਕਦੇ ਤੱਤੀਆਂ ਲੋਆਂ ਲੂੰਹਦੀਆਂ
ਕਦੇ ਪਾਣੀਆਂ ਵਿੱਚ ਹੜੋਂ

ਜੇ ਕੋਈ ਵੈਰੀ ਖੰਘੇ ਆਣ ਕੇ
ਤੁਸੀਂ ਗਿੱਚੀਆਂ ਉੱਤੋਂ ਫ਼ੜੋਂ

ਇਹ ਚੰਦਰੀ ਜਿਹੀ ਅੱਤਵਾਦ ਵੀ
ਹੁਣ ਕਰ ਦਿਓ ਖਤਮ ਜੜੋਂ

" ਪੀ੍ਤ " ਕਹੇ ਜੰਗ ਜਿੱਤ ਕੇ
ਸੁੱਖੀਂ ਸਾਂਦੀ ਘਰੇਂ ਵੜੋਂ


27 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

veer g tuhadi rachna ba-kmal a,


eh bilkul sachi gall hai

ਮੋਢੇ ਪਾ ਪਿੱਠੂ ਮਣ-ਮਣ ਦੇ
ਤੁਸੀਂ ਘਾਟੀਆਂ ਦੇ ਉੱਤੇ ਚੜੋਂ

ਖੌਰੇ ਕਿੰਨੇ-ਕਿੰਨੇ ਦਿਨ ਦਿਉਟੀਆਂ
ਤੁਸੀਂ ਭੁੱਖਣ ਭਾਣੇਂ ਖੜੋਂ

ਕਦੇ ਤੱਤੀਆਂ ਲੋਆਂ ਲੂੰਹਦੀਆਂ
ਕਦੇ ਪਾਣੀਆਂ ਵਿੱਚ ਹੜੋਂ


,,,,,tfs,,,,,,,,,jionde vasde raho,,,,,,,

27 Oct 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਵਧੀਆ ਲਿਖਿਆ ਜੀ

27 Oct 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bai g kmaal ae g bhaut koda sach ae

27 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Shukaria mitro ,saade fauzi bhraa jaagde taan hi taan asin saunde aa

28 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ba-kmal gurri veer


god bless u veer g........

28 Oct 2010

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

bahut hi shaandar likheya ji tusi..har vaar di tra bahut hi agaanh vadhu soch nu darsaya hai....its just fantastic , superb... no more words....

 

plz keep writing n keep sharing,..!! god bless u

28 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
jionde vassde raho babeyo...!!!

 

wah ji wah...!! bahut hi kamaal te kauda sach sunaeya veer..hamesha vaang eh rachna vi bahut hi sohne te suchajjew dhang naal kalambadh kiti hai..


tusi sach keha ke desh da naam taan hi raoshan rahuga je oh raushan hon lyi bachuga....eh gall sola aane sach hai te esnu jhuthlaya nahi ja sakda ke ik fauji di vi taan apni life hundi aa je oh apne bivi bacheya ton door haddan te sadi rakheya karda hai taan desh de lokan da , desh di sarkaar da vii ohna prti koi faraz banda hai ya nahi...


baki main eh kehanda haan ke desh de khidariyan da sanmaan karo par ohna de pichhe aine pagaal na hovo ke hor kuch dise hi na...


salaam hai veer tuhadi soch nu...!! eda hi likhde raho te share karde rahe...rabb es uchhi soch da deeva hamesha jagda rakhhe..!!


bai Nirvair ne vii bahut vadiya vichaar pesh kite aa...

ohna di share kiti rachna vee bahut hi kamnaaal hai..

jionde raho veer thankzx for sharing



28 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Sunil simreet nd nimar g Shukaria
jionde vasde raho

28 Oct 2010

Showing page 1 of 3 << Prev     1  2  3  Next >>   Last >> 
Reply