Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
minni khanai ... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
minni khanai ...

ਪਛਤਾਵਾ...

Postby harkaran_singh » March 5th, 2010, 4:11 pm

ਜਗਾ ਦੋ ਧੀਆਂ ਨੂੰ ਪਹਿਲਾਂ ਹੀ ਕੁੱਖ ਚ' ਮਰਾ ਚੁਕਾ ਸੀ । ਸਿਰਫ ਆਪਣੀ ਮਾਂ ਦੇ ਕਹੇ ਤੇ.. ਉਸ ਦੀ ਮਾਂ ਦਾ ਕਹਿਣਾ ਸੀ ਕੇ ਉਹ ਇੱਕੋ ਵਾਰ ਦੇਖ ਕੇ ਦੱਸ ਦਿੰਦੀ ਏ ਮੁੰਡਾ ਏ ਜਾਂ ਕੁੜੀ..।। ਅਜਿਹੀ ਸੋਚ ਨਾਲ ਜਗੇ ਦੀ ਵੌਹਟੀ ਬਹੁਤ ਹੀ ਡਰੀ ਰਹਿੰਦੀ ਸੀ.. ਜਗੇ ਦੀ ਮਾਂ ਦੀ ਮੌਤ ਤੋ ਬਾਆਦ ਜਗੇ ਦੇ ਘਰ ਮੁੰਡਾ ਹੋਇਆ.. ਜਗਾ ਬਹੁਤ ਖੁਸ਼ ਸੀ.. ਸਾਰੇ ਪਿੰਡ ਚ ਲੱਡੂ ਵੰਡਦਾ ਫਿਰਦਾ ਸੀ ..ਚਾਈ- ਚਾਈ... ਜਗੇ ਨੇ ਆਪਣੇ ਪੁੱਤ ਨੂੰ ਪੜਾਇਆ.. ਪੰਝ ਕੂ ਵਰਿਆਂ ਬਾਅਦ ਦਾਤੇ ਨੇ ਇੱਕ ਹੋਰ ਮੁੰਡੇ ਦੀ ਦਾਤ ਬਖਸ਼ੀ.. ਹੁਣ ਜਗੇ ਦਾ ਪਰਿਵਾਰ ਪੂਰਾ ਹੋ ਗਿਆ ਸੀ ..।। ਜਗਾ ਵੀ ਬਹੁਤ ਖੁਸ਼ ਸੀ.. ਚਲੋ ਵੱਡਾ ਮੁੰਡਾ ਤਾਂ ਮੇਰੇ ਨਾਲ ਜ਼ਮੀਨ ਚ ਹੱਥ ਵੰਡਾਉਗਾ..|| ਪਰ ਵੱਡਾ ਤਾਂ ਬਹਾਰ ਜਾਣਾ ਚਾਹੁੰਦਾ ਸੀ .. ਉਸ ਦੀ ਜਿਦ ਨੇ ਜਗੇ ਨੂੰ ਮੱਜਬੂਰ ਕਰ ਦਿੱਤਾ.. ਤੇ ਵੱਡਾ ਮੁੰਡਾ ਬਹੁਤ ਜੱਲਦ ਹੀ ਬਾਹਰ ਚਲਾ ਗਿਆ..।। ਤੇ ਇੱਧਰ ਛੋਟੇ ਦੀ ਪੜਾਈ ਪੂਰੀ ਹੋਣ ਤੋ ਬਾਆਦ ਉਹ ਮਾੜੀ ਸੰਗਤ ਚ ਪੈ ਗਿਆ.. ਜਗੇ ਨੇ ਬਹੁਤ ਰੋਕਿਆ ਪਰ ਉਹ ਨਹੀ ਮੁੜਿਆ.. ਉਸ ਨੇ ਪੰਚਾਇਤ ਸੱਦ ਕੇ ਆਪਣੇ ਛੋਟੇ ਪੁੱਤਰ ਨੂੰ ਘਰੋ ਬਾਹਰ ਕੱਢ ਦਿੱਤਾ..।। ਹੁਣ ਬਹੁਤ ਦੇਰ ਹੋ ਚੁਕੀ ਸੀ ਵੱਡੇ ਦਾ ਬਹਾਰੋ ਕੋਈ ਅਤਾ - ਪਤਾ ਨਹੀ ਸੀ ਆ ਰਿਹਾ.. ਛੇ ਮਹਿਨੇ ਬਾਅਦ ਪਤਾ ਲਗਿਆ ਕੇ ਵੱਡਾ ਵੀ ਡੱਰਗਸ ਦੇ ਕੇਸ ਚ ਬਾਹਰ ਜੇਲ ਚ ਹੈ ਤੇ ਵਾਪਿਸ ਨਹੀ ਆ ਸਕਦਾ.... ਅੱਜ ਬੁਢਾਪਾ ਜਗੇ ਦੇ ਪੈਰਾਂ ਨੂੰ ਛੂ ਰਿਹਾ ਸੀ ਤੇ ਆਪਣੇ ਘਰਵਾਲੀ ਨੂੰ ਬਾਰ ਬਾਰ ਕਹਿ ਰਿਹਾ ਸੀ ਕਾਛ ਆਪਾ ਦੋ ਧੀਆਂ ਨਾ ਮਾਰਿਆਂ ਹੁੰਦਿਆ ਤਾਂ ਇਸ ਉਮਰੇਂ ਸਾਨੂੰ ਘੱਟੋ - ਘੱਟ ਮਿਲਣ ਤਾਂ ਆ ਜਾਦੀਆਂ.....।।
20 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut vadhia te sedh den wala visha chhuhia tusi ........ ih schai hai k ajj kal vi lok iho jihe andh vishwash te saurhi soch karan apna ghar baar barvaad kar lainde ne ........ jra socho ih koi kahani nhi hai ih sachai hai ...... jo sade sahmne muh chrhaundi pai ae ...........

 

thanx honey 

20 Mar 2010

Sony Punjabi
Sony
Posts: 29
Gender: Male
Joined: 28/Feb/2010
Location: Jaito
View All Topics by Sony
View All Posts by Sony
 

 

bahut vadhiya

 

20 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut sohna veere great job.

20 Mar 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

great job..

thanks for sharing 22 g..

21 Mar 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

happy08happy08

21 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

app g sareya da bahut bahut dhnwad g...

parmatma app g nu chardiya kalan ch rakhe

21 Mar 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Clappingtooooooo goood.........es kahanni layi ta u deserve an inaam......ethe ta blessing hee de sakdi .......keep writing n keep sharing......god bless you

22 Mar 2010

Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 

amandeep g tusi apna ashirwad hi de deo g.. oh hi sab to wadda inama hai g mere lyi..

dhnwad g

22 Mar 2010

Reply