Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
minni kahani ..ਮਿਹਨਤ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harkaran singh
Harkaran
Posts: 61
Gender: Male
Joined: 12/Jun/2009
Location: nawanshahar
View All Topics by Harkaran
View All Posts by Harkaran
 
minni kahani ..ਮਿਹਨਤ

harkaran_singh » May 7th, 2009, 8:13 pm

ਕਹਿੰਦੇ ਨੇ ਜਿਆਦਾਤਰ ਲੋਕ ਅਵਸਰ ਭਾਲਦੇ ਰਹਿੰਦੇ ਨੇ ਕਿ ਉਹਨਾਂ ਦੀ ਵੀ ਕੋਈ ਲਾਟਰੀ ਲਗੇ.. ਪਰ ਉਹ ਭੁਲ ਜਾਂਦੇ ਨੇ ਇਸ਼ਵਰ ਨੇ ਹਰ ਬੰਦੇ ਨੂੰ ਇੱਕ ਲਾਟਰੀ ਦਿੱਤੀ ਹੋਈ ਏ | ਬਸ ਲੋੜ ਏ ਉਸ ਲਾਟਰੀ ਨੂੰ ਵੇਖਣ ਦੀ, ਸੱਮਝਨ ਦੀ | ਕੁਝ ਇਸੇ ਤਰਾਂ ਹੀ ਮੈਨੂੰ ਜਾਪਇਆ ਜੱਦ ਗੋਪਾਲ ਨੂੰ ਉਸ ਦੀ ਮਿਹਨਤ ਦਾ ਨਤਿਜਾ ਮਿਲਿਆ | ਤੇ ਉਸਦੀ ਇੱਕ ਗੱਲ ਨੇ ਮੈਨੂੰ ਸੋਚਣ ਲਈ ਮੱਝਬੂਰ ਜਰ ਦਿੱਤਾ | ਪਿੰਡ ਦੇ ਨਾਲ ਲਗਦੀ ਸੜਕ ਦੇ ਕੰਡੇ ਹੀ ਗੋਪਾਲ ਦਾ ਖੇਤ ਸੀ | ਜਿਸ ਦਿਨ ਗੋਪਾਲ ਆਪਣੀ ਜ਼ਮੀਨ ਤੇ ਹੱਲ ਵਾਹ ਰਿਹਾ ਸੀ, ਉਸੇ ਦਿਨ ਪਿੰਡ ਵਿੱਚ ਸੰਤਾਂ ਦਾ ਡੇਰਾ ਸੀ.. ਉਸ ਦਿਨ ਆਚਨਕ ਸੰਤਾਂ ਦੀ ਗਡੀ ਗੋਪਾਲ ਦੇ ਖੇਤਾਂ ਮੋਹਰੇ ਰੁਕੀ ਤੇ ਆਪ ਸੰਤ ਗੱਡੀ ਤੋ ਉਤਰ ਕੇ ਗੋਪਾਲ ਕੋਲੇ ਚਲੇ ਗਏ | ਉਹਨਾਂ ਕਿਹਾ ਬਹੁਤ ਸੋਹਣੀ ਫ਼ਸਲ ਏ ਤੇਰੀ ਪੁਤਰਾਂ ਵੇਖ ਕੇ ਰੂਹ ਖੁਸ਼ ਹੋ ਗਈ | ਪਰਮਾਤਮਾ ਨੇ ਬਹੁਤ ਸੋਹਣੀ ਜ਼ਮੀਨ ਤੈਨੂੰ ਦਿੱਤੀ ਏ...| ਤੈਨੂੰ ਇਹਸਾਨਮੰਦ ਹੋਣਾ ਚਾਹਿਦਾ ਏ ਉਸਦਾ | ਗੋਪਾਲ ਨੇ ਕਿਹਾ " ਹਾਂ ਪਰਮਾਤਮਾ ਨੇ ਬਹੁਤ ਵੱਧਿਆ ਜ਼ਮੀਨ ਦਿੱਤੀ ਏ, ਮੈ ਹਰ ਵੇਲੇ ਧੰਨਵਾਦੀ ਹਾਂ ਜੀ ਉਸ ਦਾ..|" ਪਰ ਤੁਹਾਨੂੰ ਉਸ ਵੇਲੇ ਆ ਕੇ ਵੇਖਨਾ ਚਾਹੀਦਾ ਸੀ...." ਜਦੋ ਇਹ ਜ਼ਮੀਨ ਸਾਰੀ ਪਰਮਾਤਮਾ ਦੇ ਹੱਥ ਵਿੱਚ ਸੀ |"
22 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

bahut wadhiya 22 ji..

22 Mar 2010

Reply