Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਹੱਬਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਮੁਹੱਬਤ

ਕੱਲ੍ਹ ਤੱਕ
ਉਹ ਤਰਲਾ ਕਰਦਾ ਸੀ
ਮੇਰਾ ਫੋਨ ਚੁੱਕ ਲਿਆ ਕਰੋ ਪਲੀਜ਼!
ਇੱਕ ਮੁਲਾਕਤ ਦੇ ਬਾਅਦ
ਆਲਮ ਇਹ ਹੈ
ਮੈਂ ਆਖਦਾਂ
ਮੈਨੂੰ ਫੋਨ ਕਰ ਲਿਆ ਕਰ ਪਲੀਜ਼!!
ਬੜੀ ਤਾਕਤ ਹੈ
ਮੁਹਬੱਤ ਦੇ
ਪਵਿੱਤਰ ਜਜ਼ਬੇ ਚ
ਫਰਸ਼ ਨੁੰ ਅਰਸ਼
ਤੇ ਅਰਸ਼ ਨੂੰ ਫਰਸ਼ ਕਰਨ ਦੀ।
-ਹਰਮੇਲ ਪਰੀਤ
13 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਵਾਹ ਜੀ ਵਾਹ .... ਬਹੁਤ ਖੂਬ !!!

14 Jun 2010

Reply