Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਰ ਜੁਗ ਵਿਚ ਮਾਵਾ ਆਪਣੀਆਂ ਧੀਆਂ ਨੂ, :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 
ਹਰ ਜੁਗ ਵਿਚ ਮਾਵਾ ਆਪਣੀਆਂ ਧੀਆਂ ਨੂ,

ਹਰ ਜੁਗ ਵਿਚ ਮਾਵਾ ਆਪਣੀਆਂ ਧੀਆਂ ਨੂ
ਕੁਝ ਨਾ ਕੁਝ ਜਰੁਰ ਆਖਦਿਆਂ ਨੇ
ਜੋ ਜਿੰਦਗੀ ਵਿਚ.....
ਓਹਨਾ ਦੇ ਕਾਮ ਆਵੇ
ਓਹਨਾ ਦਾ ਰਾਹ ਰੁਸ਼ਨਾਵੇ
ਮੇਰੀ ਨਾਨੀ ਨੇ ਮੇਰੀ ਮਾਂ ਨੂ ਅਖੇਆਂ ਸੀ....
          ਸਿਆਣਿਆਂ ਕੁੜੀਆਂ
          ਲੁਕ ਲੁਕ ਕੇ ਰੇਹ੍ਨ੍ਦੀਆਂ
          ਧੁਖ ਧੁਖ ਕੇ ਜੋਉਂਦੀਆਂ
          ਲੁਕ ਲੁਕ ਕੇ ਤੁਰਦੀਆਂ
ਨਾ ਉਚਾ ਬੋਲਦਿਆਂ, ਨਾ ਉਚਾ ਹਸਦਿਆਂ
ਕੁੜੀਆਂ ਆਪਣਾ ਦੁਖ ਕਿਸੇ ਨੂ ਨਹੀ ਦਸਦਿਆਂ
ਬਾਸ ਧੁਏ ਦੇ ਪੰਝ ਰੋਉਂਦੀਆਂ
ਕੰਧਾਂ ਦੇ ਓਹਲੇ ਘੁਗ੍ਸ੍ਦੀਆਂ
          ਕੁਰੀਆਂ ਸ਼ਰਮ ਹੇਯ ਦੀਆਂ ਪੁਤਲੀਆਂ ਹੁੰਦੀਆਂ
          ਸਿਰ ਢ਼ਕ ਕੇ ਰੇਹ੍ਨ੍ਦੀਆਂ,ਆਂਖ ਉਤੇ ਨਹੀ ਚਾਕ੍ਦੀਆਂ
          ਕੀ ਕੁੜੀਆਂ ਤਾਂ ਨਿਰੀਆਂ ਗਾਉਂਆਂ ਹੁੰਦੀਆਂ
          ਜੇਹਰੇ ਕਿਲੇ ਨਾਲ ਬਣ ਦਵੇ ਬਝੀਆਂ ਰੇਹ੍ਨ੍ਦੀਆਂ
          ਇਹ ਬੇਜੁਬਾਨ ਕਿਸੇ ਨੂ ਕੁਝ ਨਹੀ ਕੇਹ੍ਨ੍ਦੀਆਂ
ਮੇਰੀ ਨਾਨੀ ਦਾ ਆਖੇਂਆਂ ਹੋਆਂ ਕੋਈ ਵ ਬੋਲ
ਮੇਰੀ ਮਾਂ ਦੇ ਕਿਸੇ ਕ਼ਮ ਨਾ ਆਈਆਂ
ਉਸਦਾ ਹਰ ਵਾਕ....

ਮੇਰੀ ਮਾਂ ਦੇ ਰਾਹ ਚ ਦੀਵਾਰ ਬਣ ਉਸਰ ਆਈਆਂ
ਤੇ ਮੇਰੀ ਮਾਂ ਨੇ ਮੇਨੂ ਸਮਜਾਇਆ
           ਕਦਮ ਕਦਮ ਤੇ
           ਦਿਵਾਰਾ ਨਾਲ ਸਮਝੋਤਾ ਨਾ ਕਰੀ
           ਆਪਣੀਆਂ ਉਡਾਰੀਆਂ ਨੂ
           ਪਿੰਜ੍ਰੇਆਂ ਕੋਲ ਗੇਹਨੇ ਨਾ ਧਰੀ
           ਤੂ ਆਪਣੇ ਰੁਤਬੇ ਨੂ ਏਨਾ ਬੁਲੰਦ ਤੇ ਏਨਾ ਰੋਸ਼ਨ ਕਰੀ
           ਹਰ ਹਨੇਰਾ ਤੇਨੁ ਦੇਖ ਕੇ ਤ੍ਰਬਕ ਜਾਵੇ
           ਹਰ ਦੀਵਾਰ ਤੇਨੁ ਵੇਖ ਕੇ ਠੀਠਕ ਜਾਵੇ
           ਹਰ ਜੰਜੀਰ ਤੇਨੁ ਵੇਖ ਕੇ ਸਰਕ ਜਾਵੇ
           ਤੂ ਮਾਣ ਨਾਲ ਜੇਓਈ ਮਾਣ ਨਾਲ ਮਾਰੀ
           ਦਿਵਾਰਾ ਨਾਲ ਸਮਝੋਤਾ ਨਾ ਕਰੀ
ਮੈਂ ਵ ਆਪਣੀ ਧੀ ਨੂ ਕੁਝ ਨਾ ਕੁਝ ਜਰੁਰ ਅਖਾਗੀ
ਸ਼ਾਯਦ ਏਸ ਤੋਂ ਵ ਵਧ ਸੋਹਨਾ
ਏਸ ਤੋਂ ਵ ਵਧ ਸ਼ਕਤੀ ਭ੍ਰਇਆ
ਕਿਓ ਕੀ ਹਰ ਜੁਗ ਵਿਚ ਮਾਵਾ ਆਪਣੀਆਂ ਧੀਆਂ ਨੂ
ਕੁਝ ਨਾ ਕੁਝ ਜਰੁਰ ਆਖਦਿਆਂ ਨੇ
ਜੋ ਜਿੰਦਗੀ ਵਿਚ.....
ਓਹਨਾ ਦੇ ਕਾਮ ਆਵੇ
ਓਹਨਾ ਦਾ ਰਾਹ ਰੁਸ਼ਨਾਵੇ

17 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia rachna hai g ih "sukhwinder amrit" g d ..thnx 4 sharin here..:)

17 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Good One Jee...share karan layi SHUKRIYA

17 Jul 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

beautifullllllllll composition sandeep g..........thanx for sharing here

 

kade kade afsos hunda mein sukhwinder amrit g nu kyu nahi padeya hoyea.......

 

pr thanx to punjabizm ke meri eh pyaas ethe aa ke shant ho jandi....

 

rehi ess rachna di gal....dil nu haloon ke rakh den wali kavita.....hr generation di gen-x toh kuch na kuch umeed rehi aa .....pta nee kaun kinna ku khara utarda on the expectations pr sach hamesha sach hee rahuga aur eh umeedan kade ghatangiyaa nahi sago hamesha vadangiyaan

 

thanx dear for sharing here

17 Jul 2012

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

yhnx to all of you....main es kar k share kiti keo k jad main padi menu eh kafi touching lgi te sach v hai....ik tra di sachai hai es ch

18 Jul 2012

Reply