ਉਮਰ ਬੀਤ ਗਈ ਪੁੱਤਰਾਂਤੈਨੂੰ ਉਡੀਕਦੇ ਉਡੀਕਦੇ ਕਦ ਪੁੱਤਰ ਤੂੰ ਆਵੇਂਗਾਹੁਣ ਤਾਂ ਇਹ ਸਾਹ ਵੀਥੋੜੇ ਦਿਸ ਦੇ ਨੇ ਦਸ ਤੂੰ ਕਦ ਮਿਲ ਪਾਵੇਂਗਾਪੈਸਿਆਂ ਵਿੱਚ ਤੂੰ ਅੱਜ ਇੰਨਾ ਰੁੱਝ ਗਿਆ ਕੀ ਆਪਣੇ ਮਾਪਿਆਂ ਨੂੰ ਹੀ ਭੁੱਲ ਗਿਆ ਰੋਜ ਤੱਕਦੀ ਹਾਂ ਬੂਹਾ ਆਸ ਮਨ ਵਿੱਚ ਰੱਖ ਕੇਕੀ ਅੱਜ ਮੇਰਾ ਪੁੱਤਰ ਆਵੇਗਾਉਮਰ ਬੀਤ ਗਈ ਪੁੱਤਰਾਂਤੈਨੂੰ ਉਡੀਕਦੇ ਉਡੀਕਦੇ ਕਦ ਪੁੱਤਰ ਤੂੰ ਆਵੇਂਗਾ… ਬਚਪਣ ਵਿੱਚ ਤੈਨੂੰਆਪਣੇ ਹੱਥਾਂ ਨਾਲ ਰੋਟੀ ਖੁਵਾਉਂਦੀ ਸਾਂਘਰੇ ਭਾਵੇਂ ਤੰਗੀਪਰ ਤੈਨੂੰ ਪੜ੍ਹਾਉਂਦੀ ਸਾਂਰੱਖਦੀ ਸਾਂ ਆਸ ਤਦ ਤੈਨੂੰ ਤੱਕ ਤੱਕ ਕੇਬੁੜ੍ਹਾਪੇ ਦਾ ਸਹਾਰਾ ਬਣ ਜਾਵੇਗਾ ਉਮਰ ਬੀਤ ਗਈ ਪੁੱਤਰਾਂਤੈਨੂੰ ਉਡੀਕਦੇ ਉਡੀਕਦੇ ਕਦ ਪੁੱਤਰ ਤੂੰ ਆਵੇਂਗਾਕੁਝ ਨਹੀਂਓ ਚਾਹੀਦਾ ਮੈਨੂੰ ਤੇਰੇ ਪਾਸੋਂਬੱਸ ਇੱਕ ਵਾਰੀ ਪੁੱਤਰ ਤੂੰ ਆ ਜਾਬਾਪੂ ਵੀ ਬੈਠਾ ਬੱਸ ਤੈਨੂੰ ਉਡੀਕਦਾ ਏਸਮਾਂ ਕੱਢ ਤੂੰ ਫੇਰੇ ਪਾ ਜਾਲਿਖ ਰਹੀ ਹਾਂ ਪੱਤਰ ਤੈਨੂੰਆਸ ਮਨ ਵਿੱਚ ਰੱਖ ਕੇਤੂੰ ਸਾਡੀ ਇਹ ਇੱਛਾ ਪੂਰੀਕਰ ਜਾਵੇਗਾਆਸ ਹੈ ਪੁੱਤਰ ਮੈਨੂੰ ਪੂਰੀ ਇੱਕ ਵਾਰੀ ਤੂੰ ਜਰੂਰਫੇਰੇ ਪਾ ਜਾਵੇਗਾ
Thanvad ji Guru Sahib Mehr Krn ji