|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾਂ ਬੋਲੀ |
ਕੀ ਹਲੂਣਾ ਦਿਆਂ ਮੈਂ ਕੌਮ ਨੂੰ
ਮੈਂ ਤਾਂ ਖੁਦ ਸੌ ਰਿਹਾ ਹਾਂ
ਦਰਦ ਤਾਂ ਹੈਂ ਅੱਜ ਦੇ ਹਾਲਾਤਾਂ ਤੇ
ਪਰ ਖੁਦਗਰਜ਼ ਵੀ ਹੋ ਗਿਆ ਹਾਂ
ਮਾਂ ਬੋਲੀ ਤੇ ਹੁੰਦੇ ਹਮਲੇ ਨਿੱਤ
ਪਰ ਭੁੱਲ ਆਪਣਾ ਵਿਰਸਾ
ਅੱਜ ਅੰਗਰੇਜ਼ੀ ਬੋਲ ਰਿਹਾ ਹਾਂ
"ਅਲੱਗ" ਆਪਣੇ ਹੀ ਸ਼ਾਮਲ ਨੇ
ਇਸ ਕਤੇਆਮ ਵਿੱਚ
ਅਤੇ ਮੈਂ ਵੀ ਇਸਦਾ ਭਾਗੀਦਾਰ
ਬਣ ਗਿਆ ਹਾਂ
|
|
03 May 2019
|
|
|
|
ਬਹੁਤ ਖੂਬ ਲਿਖਿਆ ,.............ਗ੍ਰੇਟ
|
|
14 May 2019
|
|
|
|
|
bohat khoob .....
par lekhak nu har time jaagede rehna chahida hai .. aweslapan te khudgarzi jujhaaroo koum de shabadkosh ch nahi hai !! jeonde raho
|
|
12 Jul 2020
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|