Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਬਾਰਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਮੁਬਾਰਕ

ਮੇਰੇ ਓ ਦੋਸਤ ਤੈਨੂੰ ਜਨਮ ਦਿਨ ਮੁਬਾਰਕ
ਹਰ ਸੁਬਹ ਹਰ ਦਿਨ ਹਰ ਸ਼ਾਮ ਮੁਬਾਰਕ

ਕੋਲ ਹੁੰਦਾ  ਤੇਰੇ ਕਦਮਾ ਵਿੱਚ  ਫੁੱਲ ਧਰਦਾ 
ਜਿਧਰੋ ਵੀ ਲੰਘੇ  ਉਹ ਹਰ  ਰਾਹ ਮੁਬਾਰਕ

ਜਿਥੇ ਤੂੰ ਵਸਿਆ ਹੋਊ  ਭਾਗਾਂ ਵਾਲੀ ਧਰਤੀ
ਉਥੇ ਦਾ ਹਵਾ,ਪਾਣੀ ਤੇ  ਹਰ ਸ਼ੈਅ ਮੁਬਾਰਕ

ਪਤਾ ਨਹੀ ਤੂੰ ਮੈਨੂੰ  ਯਾਦ ਕਰਦਾ ਹੈ ਕੇ ਨਹੀ
ਮੇਰਾ ਤਾਂ ਹਰ ਪਲ, ਹਰ ਘੜੀ ਤੈਨੂੰ ਮੁਬਾਰਕ

"ਦਾਤਾਰ" ਤੇਰੀ ਸੀ ਜ਼ਿਦਗੀ ਤੇਰੇ ਸਨ ਫੈਸਲੈ
ਮੈਨੂੰ ਮੇਰੀ ਤਾਂ ਹਾਰ, ਤੈਨੂੰ ਤੇਰੀ ਜਿੱਤ ਮੁਬਾਰਕ

26 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ ਜੀ.....

30 Jan 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,.........bahut khoob,...........

21 Jun 2018

Reply