|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੁੜ੍ਹਕਾ |
ਮੈਂ ਹਾਂ ਓਹ ਮੁੜ੍ਹਕਾ ਜੋ ਉਭਰ ਤਾਂ ਆਉਂਦਾ ਹੈ ਪਰ ਕਿਤੇ ਦਿਸਦਾ ਨਹੀਂ ਤੁਹਾਡੇ ਨਕਲੀ ਚਿਹਰੇ ਤੇ ਜਦ ਕਿਤੇ ਖੌਲਦਾ ਹੈ ਆਪਣੇ ਹੱਕਾਂ ਲਈ ਖੂਨ ਜਦ ਜਾਗ ਪੈਂਦੀ ਹੈ ਸਦੀਆਂ ਤੋਂ ਸੁੱਤੀ ਜ਼ਮੀਰ ਤੇ ਆਕੀ ਹੁੰਦੀ ਹੈ ਤੁਹਾਡੇ ਪੈਰਾਂ ਹੇਠ ਦੱਬੇ ਰਹਿਣ ਤੋਂ ਜਦ ਦਿੰਦਾ ਹੈ ਜਵਾਬ ਮੋੜ ਤੇ ਖੜ੍ਹਾ ਦਿਹਾੜੀਦਾਰ ਤੇ ਰਿਕ੍ਸ਼ੇ ਵਾਲਾ ਆਖ ਦਿੰਦਾ ਹੈ ਹਮ ਨਹੀਂ ਜਾਊਂਗਾ ਇਸ ਸੇ ਕਮ ਮੇਂ ਤੇ ਜਦ ਉੱਤਰਦਾ ਹੈ ਓਹ ਖਾਮੋਸ਼ ਜਿਹਾ ਰੋਹ ਤੁਹਾਡੀ ਕੰਮ ਵਾਲੀ ਦੀਆਂ ਹਮੇਸ਼ਾਂ ਝੁਕੀਆਂ ਤੇ ਬੇਬਸ ਨਜ਼ਰਾਂ ਚ' ਮੈਂ ਹਾਂ ਓਹ ਮੁੜ੍ਹਕਾ ਜੋ ਉਭਰ ਤਾਂ ਆਉਂਦਾ ਹੈ ਪਰ ਕਿਤੇ ਦਿਸਦਾ ਨਹੀਂ ਤੁਹਾਡੇ ਨਕਲੀ ਚਿਹਰੇ ਤੇ
ਕੁਕਨੂਸ ____
|
|
22 Jul 2012
|
|
|
|
|
Awesome! soch ton parey! :-)
|
|
22 Jul 2012
|
|
|
|
|
|
|
bahut khoob kuknoos ......ba-kmaal likhia e......
|
|
22 Jul 2012
|
|
|
|
|
|
|
|
|
ਬੜੇ ਹੀ ਨਰ੍ਮਲ ਤਰੀਕੇ ਨਾਲ ਲਿਖੇ ਹੋਏ ਸੁਥਰੇ ਲਫ਼ਜ਼,ਬ-ਕਮਾਲ ਨੇ.
ਲਿਖਦੇ ਰਹੋ ਤੇ ਖੁਸ਼ ਰਹੋ
|
|
22 Jul 2012
|
|
|
|
|
bahut hi wadiya rachna hai...!!!
|
|
22 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|