|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| gazal |
ਜ਼ਿੰਦ ਆ ਕੇ ਮੇਰੀ ਚੋਰਾਹੇ ਖੜ ਗਈ ਏ| ਵਕਤ ਦੇ ਅੱਗੇ ਮੁਹੱਬਤ ਫਿਰ ਹਰ ਗਈ ਏ| ਬੇਦਰਦਾਂ ਦੀ ਬੇਗੇਰਤ ਜਿਹੀ ਦੁਨਿਆ ਵਿਚ, ਜਿੰਦ ਫਿਰ ਅੱਜ ਸੂਲੀ ਚੜ ਗਈ ਏ| ਕੁਖ ਤੋਂ ਕਬਰ ਤਕ ਜਿੰਨਾ ਸੀ ਫਾਸਲਾ, ਲਗਦੇ ਜਿੰਦਗੀ ਪੂਰਾ ਕਰ ਗਈ ਏ| ਕਬਰ ਦੇ ਅੰਦਰ ਬੈਠਾ ਵੀ ਮੁਸਕਰਾਂਦਾ ਹਾਂ, ਮਜਾਕ ਐਸਾ ਜਿੰਦਗੀ ਕਰ ਗਈ ਏ| ਬੇਸ਼ਕ ਬੰਦਾ ਜਿਉਂਦਾ ਅੱਜ ਧਰਤੀ ਤੇ, 'ਇਨਸਾਨੀਅਤ' ਜੋ ਚੀਜ਼ ਸੀ ਮਰ ਗਈ ਏ| ਪਿਆਰ ਕਰਨ ਵਾਲਿਆਂ ਦੀ ਦੁਨੀਆ ਵਿਚ, ਪਿਆਰ ਨੂੰ ਤੜਪਦੀ ਰੂਹ ਇਕ ਮਰ ਗਈ ਏ| ਪਤਝੜ ਆ ਕੇ ਦਿਲ ਦੇ ਵੇਹੜੇ ਵਿਚ, ਸਬ ਕੁਝ ਤੀਲਾ-ਤੀਲਾ ਕਰ ਗਈ ਏ| ਲਗਦੇ ਮਰ ਗਿਆ ਜੋ ਵਕ਼ਤ ਦਾ ਮਾਰਿਆ ਸੀ, ਖਲਕਤ ਆ ਕੇ ਬੂਹੇ 'ਬਰਾਹ' ਦੇ ਖੜ ਗਈ ਏ|
ਇਹ ਮੈਂ ਓਦੋਂ ਲਿਖੀ ਸੀ ਜਦੋਂ ਮੈਂ ਨੌਵੀ ਕਲਾਸ ਵਿਚ ਸੀ, ਮੈਨੂ ਵੀ ਲਗ ਰਿਹਾ ਹੈ, ਕੇ ਇਸ ਵਿਚ ਬਹੁਤ ਸਾਰੀਆਂ ਗਲਤੀਆਂ ਹੋਣਗੀਆਂ, ਕਿਰਪਾ ਕਰਕੇ ਇਸ ਨੂੰ ਹਜ਼ਮ ਕਰ ਲੈਣਾ ਜੀ.......ਸਬ ਦਾ ਢੇਰ ਸਾਰਾ ਸ਼ੁਕ੍ਰਿਯਾ
|
|
03 Jun 2011
|
|
|
|
|
ਬਸ ਲਿਖਦੇ ਰਿਹਾ ਕਰੋ veer ji,ਪੰਜਾਬੀ ਆਪਣੇ ਆਪ improve ਹੋ ਜਾਵੇਗੀ ।
gud 1 poem .Keep Sharing wid us.GOD BLESS U.
|
|
03 Jun 2011
|
|
|
|
|
ਪੜਕੇ ਮਨ ਖੁਸ ਹੋ ਗਿਆ. ਜਿਓੰਦਾ ਰਹੇ ਤੂੰ ਜੁਝਾਰ ਵੇ
|
|
03 Jun 2011
|
|
|
|
|
ik 9th class de student lai enni vaddi creation likhna bahut vaddi gall hai ji....
bahut sohni rachna ... !!!
|
|
04 Jun 2011
|
|
|
|
|
ਕਮਾਲ ਹੈ ਜੁਝਾਰ ਭਾਅ ਜੀ ! ਨੌਵੀਂ ਕਲਾਸ ਚ ਏਨਾ ਵਧੀਆ ਲਿਖਣਾ ਕਾਬਿਲ-ਏ-ਤਾਰੀਫ਼ ਹੈ !
|
|
05 Jun 2011
|
|
|
|
|
|
|
Jujhar 22 ji attttt da sohna likhea ji, 1share to0end tak rachna vich kamaal di ravaangi a . Ba-kmal ji jio
|
|
05 Jun 2011
|
|
|
|
|
ਰਾਜਿੰਦਰ ਜੀ, ਮਾਵੀ ਜੀ, ਜਗਦੇਵ ਜੀ, ਦਿਵ੍ਰੂਪ ਜੀ 'ਤੇ ਗੁਰਮਿੰਦਰ ਜੀ ਸਬ ਦਾ ਸ਼ੁਕਰੀਆ ਜੀ,
|
|
05 Jun 2011
|
|
|
|
|
ਮੇਰਾ ਸ਼ੁਕਰੀਆ ਕਿਥੇ ਆ...
|
|
06 Jun 2011
|
|
|
|
|
  ਓਹ! ਮਾਫ਼ ਕਰਨਾ ਕੁਲਜੀਤ ਜੀ ਕੁਝ ਨਾ ਕੁਝ ਭੁਲਣਾ ਵਿਆਹੇ ਬੰਦੇ ਦੀਯਾਂ ਨਿਸ਼ਾਨੀਆ ਹੁੰਦੀਆਂ ਨੇ..
ਆਪ ਜੀ ਲਈ ਦੁਹਰਾ ਸ਼ੁਕ੍ਰਿਯਾ.....
|
|
06 Jun 2011
|
|
|
|
|
Good One......thnx 4 sharing.....keep it up
I like this one too"ਕੁਝ ਨਾ ਕੁਝ ਭੁਲਣਾ ਵਿਆਹੇ ਬੰਦੇ ਦੀਯਾਂ ਨਿਸ਼ਾਨੀਆ ਹੁੰਦੀਆਂ ਨੇ" hahaha
|
|
06 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|