|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਮੁੱਖ ਮੋੜਨ ਵਾਲੀਏ |
ਰੋਂਦਿਆਂ ਰੋਂਦਿਆਂ ਅੱਥਰੂ ਪੂੰਝੇ, ਦਿਲ ਨੂੰ ਰਾਜੀ ਕੀਤਾ ਮੈਂ ਮਨ ਸਮਝਾ ਕੇ ਨਿੱਕਲ ਤੁਰਿਆ, ਪਾਣੀ ਦਾ ਘੁੱਟ ਨਾ ਪੀਤਾ ਮੈਂ ਤੱਕਣ ਦੇ ਲਈ ਸੂਰਤ ਤੇਰੀ, ਦੂਰਬੀਨ ਨਿੱਤ ਲਾਉਂਦਾ ਹਾਂ ਨਿਗਾ ਰਹੇ ਸਦਾ ਸੁਰਖ ਮੇਰੀ, ਏਸੇ ਲਈ ਸੁਰਮਾ ਪਾਉਂਦਾ ਹਾਂ ਤੇਰੀ ਤਲਾਸ਼ ਰਹੂਗੀ ਸਦਾ, ਇਹ ਅਹਿਸਾਸ ਕਰਾਉਂਦਾ ਮੈਂ ਦਿਲ ਤੋੜਣ ਵਾਲੀਏ, ਰੋਏ ... ਤੈਨੂੰ ਕਰ ਕੇ ਯਾਦ ਨੀ ਸੁਣ ਛੱਡਣ ਵਾਲੀਏ, ਆਉਂਦੀ ... ਕੀ ਮੇਰੀ ਯਾਦ ਨੀ ?
rondeyaan rondeyaan athroo poonjhe, dil nu raaji kita main mann samjhaa ke nikkal turya, paani da ghutt na peeta main takkan de layi soorat teri, door-been nitt launda haan niga rahe sada surkh meri, ese layi surma paunda haan teri talaash rahoogi sada, eh ehsaas kraunda main dil todan waaliye, roye.. tainu kar ke yaad ni sun chaddan waaliye , aundi... ki meri yaad ni?
|
|
30 Oct 2012
|
|
|
|
|
ਜਸਪ੍ਰੀਤ ਜੀ......ਜੀ ਆਇਆ ਨੂ.....ਤੁਹਾਡਾ ਸੁਆਗਤ ਹੈ ਪੰਜਾਬੀਜਮ ਤੇ......
ਬਹੁਤ ਜੀ ਸੋਹਣੀ ਰਚਨਾ ਸਾਝੀ ਕੀਤੀ ਹੈ........ਰੱਬ ਤਰੱਕੀਆਂ ਬਖਸੇ........
ਇਥੇ ਆਪਣੀਆਂ ਪੋਸਟ ਵੀ ਸਾਂਝੀਆਂ ਕਰੋ ਤੇ ਹੋਰਾਂ ਦੀਆਂ ਪੋਸਟ ਕੀਤੀਆਂ ਰਚਨਾਵਾ ਵੀ ਪੜੋ ਤੇ ਆਪਣੇ ਸੁਝਾ ਦਿਓ.....Thnx.....
|
|
30 Oct 2012
|
|
|
|
|
|
|
Jaspreet jee...welcome to Punjabizm.....
Nice lines....keep sharing...
|
|
30 Oct 2012
|
|
|
|
| Dhanvaad |
Bahut Bahut Shukriya saareya da inna pyar bakshan layi "j" bai , Harpinder and Balihar veere .. :)
|
|
30 Oct 2012
|
|
|
|
|
|
|
ਬਹੁਤ ਖੂਬਸੂਰਤ ਅਹਿਸਾਸ .................
|
|
30 Oct 2012
|
|
|
|
|
welcome g...
nice coming ...
|
|
30 Oct 2012
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|