Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਾਕਾਤ, ਢਾਬੇ ਵਾਲੇ ਨਾਲ - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ - ਰੂਪ ਢਿੱਲੋਂ

ik nikki ji kahani jehrhi mai hunhni sharoo keeti hai..kee pata kitha javigi

 

ਸ਼ਿਵ ਲੁਧਿਆਣਾ ਦੇ ਇੱਕ ਅਖ਼ਬਾਰ ਲਈ ਪੱਤਰਕਾਰ ਸੀ । ਉਸਨੂੰ ਫੋਨ ਆਇਆ ਸੀ ਇੱਕ ਢਾਬੇ ਵਾਲੇ ਵਾਰੇ, ਜਿਸਨੂੰ ਇੱਕ ਅਸਚਰਜ ਕਹਾਨੀ ਦਾ ਪਤਾ ਸੀ ।  ਇਸ ਕਰਕੇ ਸ਼ਿਵ ਬੰਦੇ ਨੂੰ ਮਿਲਣ ਚਲੇ ਗਿਆ  ।  ਮੁਲਾਕਾਤ ਮਾਲ ਰੋਡ ਦੇ ਉੱਤੇ ਇਕ ਨਿੱਕੇ ਢਾਬੇ ਵਿਚ ਸੀ ।  ਜਦ ਸ਼ਿਵ ਓੱਥੇ ਪਹੁੰਚਿਆ ਬੰਦਾ ਇੱਕ ਪਾਸੇ  ਛਾਂ'ਚ ਬੈਠਾ ਸੀ, ਵਿਸਕੀ ਪੀਂਦਾ।  ਬੰਦੇ ਦੇ ਆਲੇ ਦੁਆਲੇ ਪੱਖੇ ਭੀਂ ਭੀਂ ਕਰਦੇ ਸੀ ।

ਸ਼ਿਵ ਦੀ ਨਜ਼ਰ ਉਸ ਮੇਜ਼ ਵਾਲ ਟਿੱਕੀ ।  ਆਦਮੀ ਇਸ ਢਾਬੇ ਦਾ ਗਾਹਕ ਸੀ, ਮਲਿਕ ਨਹੀਂ ।  ਵੇਖਣ ਵਿਚ ਤਾਂ ਨਿਗੂਣਾ ਮਨੁੱਖ ਹੀ ਸੀ ।  ਸ਼ਿਵ ਨੇ ਧਿਆਨ ਨਾਲ ਹਰੇਕ ਵੇਰਵਾ ਮਨ ਵਿਚ ਨੱਥੀ ਕਰ ਲਿਆ ,ਜਿੱਦਾਂ ਕੋਈ ਮੇਕ ਨੂੰ ਸੁੰਘਕੇ ਫੇਫੜੇ ਭਰਦਾ ਸੀ ।  ਆਦਮੀ ਦੇ ਵਾਲ ਚਿੱਟੇ ਸਨ, ਪਰ ਇੱਦਾਂ ਲੱਗਦਾ ਸੀ ਜਿਵੇਂ ਕਾਲ਼ੀ ਮਿਰਚ ਜ਼ੁਲਫ਼ਾਂ ਉਤੇ ਛਿੜਕੀ ਸੀ । ਮੁੱਖ ਅਹਿਰਨ ਵਾਂਗ ਸੀ, ਭਾਰਾ ਅਤੇ ਸਖ਼ਤ।  ਨੱਕ ਲੰਬਾ ਸੀ, ਬੁਲ੍ਹ ਪਤਲੇ, ਅਤੇ ਲੋਇਣ ਉਕਾਬੀ।  ਲੀੜੇ ਪਾਏ ਸੀ, ਨਾਕੇ ਕੱਪੜੇ।  ਫਿਰ ਵੀ ਚਿਹਰੇ ਦੇ ਵਿਚ ਹੁਸ਼ਿਆਰੀ ਦਿੱਸਦੀ ਸੀ ।  ਸ਼ਿਵ ਬੰਦੇ ਕੋਲ ਜਾਕੇ ਆਪਣਾ ਹੱਥ ਵਾਧਾਕੇ, ਜਾਣ ਪਛਾਣ ਦੇਕੇ ਨਾਲ ਬਹਿ ਗਿਆ ।  ਵੇਟਰ ਤੋਂ ਚਾਹ-ਪੱਤੀ ਮੰਗਾਈ।  ਦੂਜੇ ਨੀ ਹਸਕੇ ਇਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ । ਫਿਰ ਸ਼ਿਵ ਨੇ ਨਿਹੰਗ ਵਾਰੇ ਆਖਿਆ, ਕਿਉਂਕਿ ਤਾਂਹੀ ਤਾਂ ਇਥੇ ਆਇਆ । ਉਕਾਬੀ ਅੱਖਾਂ ਵਾਲਾ ਇਕ ਸਮਾਂ ਢਾਬਾ ਵਾਲਾ ਸੀ, ਇੱਕ ਪਿੰਡ ਵਿਚ, ਮੁਲਤਾਨ ਨੇੜੇ , ੧੯੪੭ ਦੀ ਅੱਗ ਤੋਂ ਪਹਿਲਾ।  ਉਸ ਥਾਂ ਇਕ ਦਿਨ ਬਿਗਾਨਾ ਆਇਆ ਸੀ; ਇੱਕ ਨਿਹੰਗ , ਜਿਸ ਨੇ ਸਭ ਕੁਝ ਬਦਲ ਦਿੱਤਾ ਸੀ ।  ੧੯੩੯ ਦੀ ਗੱਲ ਸੀ । ਉਸ ਵੇਲੇ ਢਾਬੇ ਵਾਲਾ ਕੇਵਲ ਵੀਹ ਸਾਲਾਂ ਦਾ ਸੀ । ਕਹਾਨੀ ਦੱਸਣ ਵਾਲੇ ਦਾ ਨਾਂ ਸਹਿੰਦਾ ਸੀ ।  ਸ਼ਿਵ ਨੇ ਟੇਪ ਰੀਕੋਰਡ ਕਰਨ ਲਾ ਦਿੱਤੀ, ਸਹਿੰਦਾ ਨੇ ਕਿੱਸਾ ਸ਼ੁਰੂ ਕਰ ਦਿੱਤਾ ।


 

30 May 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

looking forward to it..... bas kite kite spelling mistakes ne... :)

30 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ammi  ਵੀਰ ਨੇ ਸਹੀ ਕਿਹਾ ....ਕਾਫੀ ਸ਼ਬਦ ਸਮਝਣ ਲੈ ਦਿਮਾਗ ਤੇ ਜੋਰ ਪਾਉਣਾ ਪਿਆ ........ਜਿਸ ਤਰਾ.......
ਸ਼ਿਵ ਬੰਦੇ ਕੋਲ ਜਾਕੇ ਆਪਣਾ ਹੱਥ ਵਾਧਾਕੇ, 
ਵੇਟਰ ਤੋਂ ਚਾਹ-ਪੱਤੀ ਮੰਗਾਈ।
ਦੂਜੇ ਨੀ ਹਸਕੇ ਇਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ । ਫਿਰ ਸ਼ਿਵ ਨੇ ਨਿਹੰਗ ਵਾਰੇ ਆਖਿਆ, ਕਿਉਂਕਿ ਤਾਂਹੀ ਤਾਂ ਇਥੇ ਆਇਆ । ਉਕਾਬੀ ਅੱਖਾਂ ਵਾਲਾ ਇਕ ਸਮਾਂ ਢਾਬਾ ਵਾਲਾ ਸੀ, ਇੱਕ ਪਿੰਡ ਵਿਚ, ਮੁਲਤਾਨ ਨੇੜੇ , ੧੯੪੭ ਦੀ ਅੱਗ ਤੋਂ ਪਹਿਲਾ।  ਉਸ ਥਾਂ ਇਕ ਦਿਨ ਬਿਗਾਨਾ ਆਇਆ ਸੀ
ਬਾਕੀ ਰੂਪ ਵੀਰ ਮੈਂ ਜਿੱਡਾ ਤੁਹਾਡੀਆਂ ਕਹਾਣੀਆ ਪੜੀਆਂ ਨੇ ........ ਇਹਦੇ ਵਿਚ ਵੀ ਤੁਹਾਡਾ ਕੋਈ ਨਾ ਕੋਈ msg ਜਰੂਰ ਪੜਨ ਨੂੰ ਮਿਲੇਗਾ ਇਸ ਲਈ ਵੀਰ ਅਸੀਂ ਪੜਨ ਹੁਣ ਤਿਆਰ ਬੈਠੇ  ਆ ਤੁਸੀਂ ਫਟਾ ਫਟ ਕਹਾਨੀ ਲਿਖੋ ਤੇ ਪੂਰੀ ਕਰੋ  ..........ਰੱਬ  ਰਾਖਾ   

 

ਬਿਲਕੁਲ ammi  ਵੀਰ ਨੇ ਸਹੀ ਕਿਹਾ ....ਕਾਫੀ ਸ਼ਬਦ ਸਮਝਣ ਲਈ  ਦਿਮਾਗ ਤੇ ਜੋਰ ਪਾਉਣਾ ਪਿਆ ........ਜਿਸ ਤਰਾ.......

ਸ਼ਿਵ ਬੰਦੇ ਕੋਲ ਜਾਕੇ ਆਪਣਾ ਹੱਥ ਵਾਧਾਕੇ, 

ਵੇਟਰ ਤੋਂ ਚਾਹ-ਪੱਤੀ ਮੰਗਾਈ।

ਦੂਜੇ ਨੀ ਹਸਕੇ ਇਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ । ਫਿਰ ਸ਼ਿਵ ਨੇ ਨਿਹੰਗ ਵਾਰੇ ਆਖਿਆ, ਕਿਉਂਕਿ ਤਾਂਹੀ ਤਾਂ ਇਥੇ ਆਇਆ । ਉਕਾਬੀ ਅੱਖਾਂ ਵਾਲਾ ਇਕ ਸਮਾਂ ਢਾਬਾ ਵਾਲਾ ਸੀ, ਇੱਕ ਪਿੰਡ ਵਿਚ, ਮੁਲਤਾਨ ਨੇੜੇ , ੧੯੪੭ ਦੀ ਅੱਗ ਤੋਂ ਪਹਿਲਾ।  ਉਸ ਥਾਂ ਇਕ ਦਿਨ ਬਿਗਾਨਾ ਆਇਆ ਸੀ

 

ਬਾਕੀ ਰੂਪ ਵੀਰ ਮੈਂ ਜਿੱਦਾ ਤੁਹਾਡੀਆਂ ਕਹਾਣੀਆ ਪੜੀਆਂ ਨੇ ........ ਇਹਦੇ ਵਿਚ ਵੀ ਤੁਹਾਡਾ ਕੋਈ ਨਾ ਕੋਈ msg ਜਰੂਰ ਪੜਨ ਨੂੰ ਮਿਲੇਗਾ ਇਸ ਲਈ ਵੀਰ ਅਸੀਂ ਪੜਨ ਹੁਣ ਤਿਆਰ ਬੈਠੇ  ਆ ਤੁਸੀਂ ਫਟਾ ਫਟ ਕਹਾਨੀ ਲਿਖੋ ਤੇ ਪੂਰੀ ਕਰੋ  ..........ਰੱਬ  ਰਾਖਾ   

 

 

31 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Ammi atay Jass, tusi dono theek kainday nay..such hai, mai taa amateur punjabi vich hain, ounjh meray kol bahut idea hun, par meri punjabi haalay kamzor hain. Main angrezaan vich rainda, tay ethay koee haini meray lekh no check karan..so I try my best..khair ghund ik obvious galti see, par mainu diss nahi..with no official education in Punjabi, as a foreigner, I am trying my best, but will miss out the finer points...maybe when I post here, feedback such as your will help me improve...

 

Main kahani daa navaa draft likhoga..please feel free to point out the exact errors...is naal main behtar hee ho sakdaa hain..maybe is forum vich khubh galtieaan banhakay eventually chaapan laee chunga draft paida hojuga...

 

Thanks for your honest advise

 

is laee I will retry this beginning...

31 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

second attempt at beginning

 

ਮੁਲਾਕਾਤ, ਢਾਬੇ ਵਾਲੇ ਨਾਲ - ਰੂਪ ਢਿੱਲੋਂ

ਸ਼ਿਵ ਲੁਧਿਆਣਾ ਦੇ ਇੱਕ ਅਖ਼ਬਾਰ ਲਈ ਪੱਤਰਕਾਰ ਸੀ।  ਇੱਕ ਢਾਬੇ ਵਾਲੇ ਨੇ ਓਨੂੰ ਫੋਨ ਕੀਤਾ ਸੀ ਕਿਉਂਕਿ ਉਸਨੇ ਅਸਚਰਜ ਕਹਾਨੀ ਦਾ ਪਤਾ ਦੇਣਾ ਸੀ।  ਇਸ ਕਰਕੇ ਸ਼ਿਵ ਬੰਦੇ ਨੂੰ ਮਿਲਣ ਚਲੇ ਗਿਆ।  ਮੁਲਾਕਾਤ ਮਾਲ ਰੋਡ ਦੇ ਉੱਤੇ ਇਕ ਨਿੱਕੇ ਢਾਬੇ ਵਿਚ ਸੀ ।  ਜਦ ਸ਼ਿਵ ਓੱਥੇ ਪਹੁੰਚਿਆ ਬੰਦਾ ਇੱਕ ਪਾਸੇ  ਛਾਂ'ਚ ਬੈਠਾ ਸੀ, ਵਿਸਕੀ ਪੀਂਦਾ।  ਬੰਦੇ ਦੇ ਆਲੇ ਦੁਆਲੇ ਪੱਖੇ ਭੀਂ ਭੀਂ ਕਰਦੇ ਸਨ।

ਸ਼ਿਵ ਦੀ ਨਜ਼ਰ ਉਸ ਮੇਜ਼ ਵਾਲ ਟਿੱਕੀ।  ਆਦਮੀ ਇਸ ਢਾਬੇ ਦਾ ਗਾਹਕ ਸੀ, ਮਾਲਿਕ ਨਹੀਂ।  ਵੇਖਣ ਵਿਚ ਤਾਂ ਨਿਗੂਣਾ ਮਨੁੱਖ ਹੀ ਸੀ।  ਸ਼ਿਵ ਨੇ ਧਿਆਨ ਨਾਲ ਹਰੇਕ ਵੇਰਵਾ ਮਨ ਵਿਚ ਨੱਥੀ ਕਰ ਲਿਆ ,ਜਿੱਦਾਂ ਕੋਈ ਮੇਕ ਨੂੰ ਸੁੰਘਕੇ ਫੇਫੜੇ ਭਰਦਾ ਸੀ।  ਆਦਮੀ ਦੇ ਵਾਲ ਚਿੱਟੇ ਸਨ, ਪਰ ਇੱਦਾਂ ਲੱਗਦਾ ਸੀ ਜਿਵੇਂ ਕਾਲ਼ੀ ਮਿਰਚ ਜ਼ੁਲਫ਼ਾਂ ਉਤੇ ਛਿੜਕੀ ਸੀ। ਮੁੱਖ ਅਹਿਰਨ ਵਾਂਗ ਸੀ, ਭਾਰਾ ਅਤੇ ਸਖ਼ਤ।  ਨੱਕ ਲੰਬਾ ਸੀ, ਬੁੱਲ੍ਹ ਪਤਲੇ, ਅਤੇ ਲੋਇਣ ਉਕਾਬੀ।  ਲੀੜੇ ਪਾਏ ਸੀ, ਨਾਕੇ ਕੱਪੜੇ।  ਫਿਰ ਵੀ ਚਿਹਰੇ ਦੇ ਵਿਚ ਹੁਸ਼ਿਆਰੀ ਦਿੱਸਦੀ ਸੀ। ਸ਼ਿਵ ਬੰਦੇ ਕੋਲ ਚਲੇ ਗਿਆ।

" ਸਾਸਰੀਕਾਲ, ਸ਼ਹਿੰਦਾ?"।
" ਹਾਂਜੀ, ਆ ਬੈਠੋ",ਸ਼ਹਿੰਦੇ ਨੀ ਹੱਥ ਮਿਲ਼ਾਇਆ। ਸ਼ਿਵ ਨਾਲ ਬਹਿ ਗਿਆ ।  ਸੇਵਕ ਤੋਂ ਚਾਹ-ਪੱਤੀ ਮੰਗਾਈ।  "ਚਾਹ? ਚਾਜ ਦਾ ਡ੍ਰਿੰਕ ਪੀ", ਸ਼ਹਿੰਦੇ ਨੇ ਹੱਸਕੇ ਇੱਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ । ਸ਼ਿਵ ਨੇ ਨਿਹੰਗ ਵਾਰੇ ਆਖਿਆ, ਜਿਸ ਦੇ ਪਤਾ ਲਈ ਇਥੇ ਆਇਆ। ੧੯੪੭ ਦੀ ਪਾਰਟੀਸ਼ਨ ਤੋਂ ਪਹਿਲਾ, ਸ਼ਹਿੰਦਾ ਢਾਬਾ ਵਾਲਾ ਹੁੰਦਾ ਸੀ ।  ਢਾਬਾ ਮੁਲਤਾਨ ਦੇ ਨੇੜੇ, ਇੱਕ ਪਿੰਡ ਵਿਚ ਸੀ। ਉਸ ਪਿੰਡ ਇੱਕ ਦਿਨ ਬਿਗਾਨਾ ਆਦਮੀ ਆਇਆ ਸੀ; ਇੱਕ ਨਿਹੰਗ , ਜਿਸ ਨੇ ਸਭ ਕੁਝ ਬਦਲ ਦਿੱਤਾ ਸੀ ।  ੧੯੩੯ ਦੀ ਗੱਲ ਸੀ । ਉਸ ਵੇਲੇ ਢਾਬੇ ਵਾਲਾ ਕੇਵਲ ਵੀਹ ਸਾਲਾਂ ਦਾ ਸੀ ।

" ਨਿਹੰਗ ਵਾਰੇ ਦੱਸ ", ਸ਼ਿਵ ਨੇ ਟੇਪ ਰੀਕੋਰਡ ਕਰਨ ਲਾ ਦਿੱਤੀ, ਸ਼ਹਿੰਦੇ ਨੇ ਕਿੱਸਾ ਸ਼ੁਰੂ ਕਰ ਦਿੱਤਾ ।
 

31 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

sorry,

 

" ਸਾਸਰੀਕਾਲ, ਸ਼ਹਿੰਦਾ?"।

" ਹਾਂਜੀ, ਆ ਬੈਠੋ",ਸ਼ਹਿੰਦੇ ਨੇ ਹੱਥ ਮਿਲ਼ਾਇਆ। ਸ਼ਿਵ ਨਾਲ ਬਹਿ ਗਿਆ ।  ਸੇਵਕ ਤੋਂ ਚਾਹ-ਪੱਤੀ ਮੰਗਾਈ।  "ਚਾਹ? ਚੱਜ ਦਾ ਡ੍ਰਿੰਕ ਪੀ", ਸ਼ਹਿੰਦੇ ਨੇ ਹੱਸਕੇ ਇੱਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ । ਸ਼ਿਵ ਨੇ ਨਿਹੰਗ ਵਾਰੇ ਆਖਿਆ, ਜਿਸ ਦੇ ਪਤਾ ਲਈ ਇਥੇ ਆਇਆ। ੧੯੪੭ ਦੀ ਪਾਰਟੀਸ਼ਨ ਤੋਂ ਪਹਿਲਾ, ਸ਼ਹਿੰਦਾ ਢਾਬਾ ਵਾਲਾ ਹੁੰਦਾ ਸੀ ।  ਢਾਬਾ ਮੁਲਤਾਨ ਦੇ ਨੇੜੇ, ਇੱਕ ਪਿੰਡ ਵਿਚ ਸੀ। ਉਸ ਪਿੰਡ ਇੱਕ ਦਿਨ ਬਿਗਾਨਾ ਆਦਮੀ ਆਇਆ ਸੀ; ਇੱਕ ਨਿਹੰਗ , ਜਿਸ ਨੇ ਸਭ ਕੁਝ ਬਦਲ ਦਿੱਤਾ ਸੀ ।  ੧੯੩੯ ਦੀ ਗੱਲ ਸੀ । ਉਸ ਵੇਲੇ ਢਾਬੇ ਵਾਲਾ ਕੇਵਲ ਵੀਹ ਸਾਲਾਂ ਦਾ ਸੀ ।

31 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Due to the concerns highlighted by Kuldeep, I might not post the rest of this story here, but just send copies via the e-mail to individuals...

 

Or until some degree of prevention is introduced, I will just post links

 

Rab Rakkay

03 Jun 2010

Reply