Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਾਕਾਤ, ਢਾਬੇ ਵਾਲੇ ਨਾਲ(8) - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ(8) - ਰੂਪ ਢਿੱਲੋਂ

Please can people check grammar , spelling and comprehension, of this part and previous one, and tell me their suggestions, so I can improve the draft?

 

Chunga Roop

21 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਢਾਬੇ ਵਿੱਚ ਸ਼ਿਵ ਨੇ ਸ਼ਹਿੰਦੇ ਨੂੰ ਆਖਿਆ, " ਫਿਰ ਕੀ ਹੋਇਆ?"।
" ਬੱਸ ਲਾਖਾ ਦਾ ਟੱਬਰ ਬੱਚ ਗਿਆ। ਨਿਹੰਗ ਦੇ ਕਰਨ ਨੇ ਪੱਕਾ ਕਰ ਦਿੱਤਾ ਕਿ ਦਿਨ ਚੜ੍ਹਨ ਤੋਂ ਪਹਿਲਾ ਹੀ ਪਿੰਡ ਵਿਚੋਂ ਨਿਕਲ ਗਏ। ਅੱਸੀਂ ਸਾਰਾ ਦਿਨ ਸਰਦਾਰ ਨੂੰ ਉਡੀਕਿਆ, ਪਰ ਹਵੇਲੀ ਵਿੱਚੋਂ ਨਿਕਲਿਆ ਨਹੀਂ।  ਮੈਨੂੰ ਪਰੇਸਾਨੀ ਹੋਈ ।  ਤਾਰੀ ਨੇ ਮਹੀਨੇ ਲਈ ਸੋਚਿਆ , " ਕੀ, ਕਿਵੇ' ਤੇ ਕਿਉਂ?", ਜਾਂ ਲਾਖੇ ਨੇ ਖੁਦ ਕੀਤਾ? ਸ਼ੱਕ ਨਿਹੰਗ ਉੱਤੇ ਚੱਲੀ ਗਈ। ਸਾਨੂੰ ਤਾਂ ਲਗਿਆ ਜਿਵੇਂ ਨਿਹੰਗ ਨੂੰ ਮਾਰ ਦਿੱਤਾ । ਹੋਰ ਕੀ ਹੋ ਸੱਕਦਾ? ਕੀ ਪ੍ਤਾ ਉਸ ਰਾਤ ਸਰਦਾਰ ਨੇ ਸਾਰੀਆਂ ਨੂੰ ਮਾਰ ਦਿੱਤਾ? ਸਾਰੇ ਸੁਤੇ ਆਦਮੀਆਂ ਨੂੰ  ਕੀ ਪਤਾ ਮਾਰ ਦਿੱਤਾ। ਰੱਬ ਜਾਣੇ ।  ਜੋ ਮਰਜ਼ੀ, ਲਾਖਾ 'ਤੇ ਸੀਮਾ ਦਾ ਭੱਲਾ ਕਰ ਦਿੱਤਾ।"

"ਫਿਰ ਨਿਹੰਗ ਨੇ ਦੋਨੇਂ ਟੋਲਿਆਂ ਦਾ ਨਾਸ ਕਰ ਦਿੱਤਾ। ਲੜਾਈ ਹੱਟ ਗਈ?", ਸ਼ਿਵ ਨੇ ਕਿਹਾ।

" ਆਹੋ। ਗੁੰਡੇ ਕਿੱਤੇ ਨਹੀਂ ਸੀ। ਪਿੰਡ ਕਬਰਸਤਾਨ ਵਾਂਗ ਖਮੋਸ਼ ਸੀ। ਫਿਰ ਚਾਰ ਪੰਜ ਦਿੰਨਾਂ ਬਾਅਦ ਫਾਟਕ ਖੁੱਲ੍ਹ ਗਿਆ, 'ਤੇ ਤਾਰੀ 'ਤੇ ਕੁਝ ਡਾਕੂ ਘੋੜੀਆਂ ਉੱਤੇ ਬਾਹਰ ਆਏ। ਸੀਮਾ ਨੂੰ ਲਭਣ ਗਏ। ਤਾਰੀ ਨੇ ਸੀਮਾ ਨੂੰ ਆਪਣੇ ਮਨ ਵਿੱਚ ਦਬਾ ਲਿਆ"।

" ਫਿਰ ਨਿਹੰਗ ਨੇ ਤਾਂ ਸ਼ਰਮਿਆਂ ਦਾ ਨਾਸ ਹੀ ਕੀਤਾ। ਖਾਣਾਂ ਕੋਲ ਹਾਲੇ ਵੀ ਜੋਰ ਸੀ?"

" ਆਹੋ, ਪਰ ਗੱਲ ਇਥੇ ਨਹੀਂ ਨਿਬੇੜੀ। ਉਸ ਰਾਤ ਮੈਂ ਢਾਬੇ ਬਾਹਰ ਖੜ੍ਹਾ ਸੀ ਜਦ ਹਨੇਰੇ ਵਿੱਚ ਮੈਨੂ ਖੜਾਕ ਸੁਣਿਆ। ਪਹਿਲਾ ਤਾਂ ਮੈਂ ਸੋਚਿਆ ਕੋਈ ਜਾਨਵਰ ਸੀ। ਮੈਂ ਡਰ ਗਿਆ; ਪਰ ਜਦ ਮੈਂ ਦੂਜੀ ਵਾਰੀ ਝਾਤੀ ਮਾਰੀ, ਮੈਨੂ ਸਮਝ ਲੱਗ ਗਈ ਕੌਣ ਸੀ। ਮੈਂ ਉਸਦੀ ਮਦਦ ਕਰਕੇ ਫਟਾ ਫ਼ੱਟ ਅੰਦਰ ਲਿਆਂਦਾ,'ਤੇ ਮੰਜੇ 'ਤੇ ਪਾ ਦਿੱਤਾ। ਹਾਲ ਬਹੁਤ ਬੁਰਾ ਸੀ।  ਪਤਾ ਨਹੀਂ, ਕਿਵੇ, ਪਰ ਹਵੇਲੀ ਵਿਚੋਂ ਨਿਕਲ ਕੇ ਅਪਣੇ ਢਿਡ ਉੱਤੇ , ਸੱਪ ਵਾਂਗ,ਸਰਕ ਕੇ 'ਨੇਰੇ ਵਿੱਚ ਢਾਬੇ ਵੱਲ ਆਗਿਆ!"।

" ਹਾਲ ਬਹੁਤ ਬੁਰਾ ਸੀ?"

" ਬਹੁਤ; ਛਿਲੀਆ ਹੋਇਆ ਸੀ। ਨਿਤ ਨਿਤ , ਕੁੱਟ ਕੇ,ਤਸੀਹਾ ਹੋਇਆ ਸੀ।  ਇਸ ਤਰ੍ਹਾਂ ਦਾ ਹਾਲ ਕੀਤਾ ਸੀ। ਮੈਂ ਉਸਨੂੰ ਸਾਫ ਕੀਤਾ। ਬਾਥ ਦਿੱਤਾ।  ਨਵੇਂ ਕੱਪੜਿਆਂ'ਕ ਪਾਕੇ , ਓਹਨੂੰ ਓਹਲੇ ਰੱਕ ਕੇ ਹਿਮਤ ਅੱਲੀ ਦੀ ਮਦਦ ਨਾਲ ਮਸਜਿਦ ਨੇੜੇ ਲੈ ਗਿਆ।  ਕਿਸੇ ਨੇ ਇਥੇ ਲਭਣ ਸੋਚਣਾ ਨਹੀਂ ਸੀ।  ਓਥੇ ਇਕ ਝੁੱਗੀ ਸੀ, ਜਿਸ ਵਿੱਚ ਆਰਾਮ ਕਰ ਸੱਕਦਾ। ਮੇਰੇ ਢਾਬੇ ਵਿੱਚ ਨਹੀਂ ਰਹਿ ਸੱਕਦਾ ਸੀ, ਕਿਉਂਕਿ ਗੁਲਾਬ ਨੇ ਸਭ ਤੋਂ ਪਹਿਲਾ ਮੇਰੇ ਕੋਲ ਆਓਣਾ ਸੀ । ਰੋਜ ਰੋਜ ਉਸ ਕੋਲ ਖ਼ੁਰਾਕ-ਸਮੱਗਰੀ ਲੈ ਕੇ ਜਾਂਦੇ ਸੀ"।   

" ਕਿਸੇ ਨੂੰ ਪਤਾ ਨਹੀਂ ਲੱਗਿਆ?"

" ਨਹੀਂ, ਪਰ ਅੱਸੀਂ ਤਾਂ ਬਹੁਤ ਸਾਵਧਾਨ ਸਨ; ਹਿਮਤ ਅੱਲੀ ਵੱਧ ਜਾਂਦਾ ਸੀ।  ਗੁਲਾਬ ਨੇ ਸਾਰੇ ਪਾਸੇ ਤਲਾਸ਼ੀ ਕੀਤੀ। ਮੰਦਰ ਵਿੱਚ ਵੀ ਗਿਆ; ਪਰ ਮਸਜਿਦ ਵੱਲ ਗਿਆ ਨਹੀਂ ।  ਉਸਨੇ ਸੋਚਿਆ ਨਹੀਂ ਕਿ ਮਸਜਿਦ ਦੀ ਨਿਘੀ ਛਾਂ ਹੇਠ ਸਿਖ ਸ਼ਰਣ ਲੈਂਦਾ ਹੋਵੇਗਾ। ਨਿਹੰਗ ਦਾ ਹਾਲ ਏਨਾ ਬੁਰਾ ਸੀ ਕਿ ਹਫਤਿਆਂ ਬਾਅਦ ਹੀ ਠੀਕ ਹੋਇਆ । ਪਹਿਲਾ ਤਾਂ ਤੁਰ ਵੀ ਨਹੀਂ ਸੱਕਦਾ ਸੀ; ਜਦ ਤੁਰਨ ਲੱਗ ਪਿਆ, ਹੱਥ ਕੰਬਦਾ ਸੀ । ਤਲਵਾਰ ਤਾਂ ਚੱਕ ਵੀ ਨਾ ਹੁੰਦੀ ਸੀ । ਹੌਲੀ ਹੌਲੀ ਠੀਕ ਹੋਗਿਆ" ।

" ਤਾਰੀ ਹਫਤੇ ਲਈ ਡਾਕੂਆਂ ਨਾਲ ਸੀਮਾ ਨੂੰ ਭਾਲਣ ਗਿਆ। ਜਦ ਵੀ ਵਾਪਸ ਆਉਂਦਾ ਸੀ, ਗੁਸਾ ਵਿੱਚ ਰੁਝਿਆ ਸੀ ; ਕਿਉਂਕਿ ਲਾਕਾ ਅਤੇ ਸੀਮਾ ਤਾਂ ਲਭੇ ਨਹੀਂ। ਫਿਰ ਕਿਸੇ ਤੋਂ ਖਬਰ ਆਈ, ਤੇ ਮਹੀਨੇ ਲਈ  ਚਲੇ ਗਿਆ। ਰੋਜ ਨਿਹੰਗ ਠੀਕ ਹੁੰਦਾ ਗਿਆ, ਓਉਸ ਦੀ ਸਿਹਤ ਬਿਹਤਰ ਹੋਈ ਗਈ। ਤਾਰੀ ਖਾਲੀ ਹੱਥ ਵਾਪਸ ਆਇਆ। ਮੈਨੂੰ ਤਾ ਪਤਾ ਨਹੀਂ ਲੱਗਿਆ,' ਕਿਉਂ ਹੁਣ?', ਜਦ ਤਾਰੀ ਅਤੇ ਦੋ ਤਿੰਨ ਦਾਕੁਉ ਮੇਰੇ ਢਾਬੇ ਵਿੱਚ ਆਂ ਗਏ।  ਤਾਰੀ ਨੂੰ ਮੇਰੇ ਉੱਤੇ ਪੂਰੀ ਸ਼ੱਕ ਸੀ, ਕਹਿਣ ਦਾ ਮਤਲਬ. ਮੈਂ ਹੀ ਨਿਹੰਗ ਦੀ ਮਦਦ ਕੀਤੀ"।

" ਮੈਂ ਹੈਰਾਨ ਹੈਂ ਪਹਿਲਾ ਨਹੀ ਆਇਆ," ਸ਼ਿਵ ਨੇ ਟਿੱਪਣੀ ਕਰੀ।

" ਗੁਲਾਬ ਤਾਂ ਆਇਆ ਸੀ, ਪਰ ਤਾਰੀ ਦੀ ਅੱਖ ਸੀਮਾ ਉੱਤੇ ਹੀ ਟਿੱਕੀ ਸੀ। ਹੁਣ ਸੋਕ ਸਮਝ ਕੇ ਤਾਰੀ, ਮੇਰੇ ਕੋਲਆਗਿਆ",

" ਫਿਰ?" ।

*                     *                             *                          *                       *

 

 

21 Jun 2010

Reply