Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਕ ਚਲਾਉਣਾ ਹੈ ਠੇਕੇ 'ਤੇ-----"ਸੁਭਾਸ਼ ਦੀਵਾਨਾ" :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਲਕ ਚਲਾਉਣਾ ਹੈ ਠੇਕੇ 'ਤੇ-----"ਸੁਭਾਸ਼ ਦੀਵਾਨਾ"

 

ਸਰਕਾਰ-ਏ-ਹਿੰਦੁਸਤਾਨ ਦੀਆਂ ਆਰਥਿਕ ਨੀਤੀਆਂ ਨੂੰ ਰੂਪਮਾਨ ਕਰਦੀ ਹੋਈ "ਸੁਭਾਸ਼ ਦੀਵਾਨਾ" ਜੀ ਦੀ ਇੱਕ ਰਚਨਾ ਆਪ ਸਭ ਨਾਲ ਸਾਂਝਿਆਂ ਕਰਨ ਜਾ ਰਿਹਾ ਹਾਂ, ਜੋ ਕਿ 'ਸੰਗਰਾਮੀ ਲਹਿਰ' ਦੇ ਮਾਰਚ ਅੰਕ ਚ ਛਪੀ ਹੈ..... ਉਮੀਦ ਹੈ ਪਸੰਦ ਆਵੇਗੀ...


ਹੁਣ ਆਪਾਂ ਇਹ ਮੁਲਕ ਚਲਾਉਣਾ ਠੇਕੇ 'ਤੇ|
ਮੁੱਢੋਂ ਇੱਕ ਇਤਹਾਸ ਲਿਖਾਉਣੈਂ ਠੇਕੇ 'ਤੇ|


ਵੇਚ ਘੱਤਣੈਂ ਅੱਜ ਤੱਕ ਜੋ ਬਣਿਆਂ ਹੈ,
ਫਿਰ ਤੋਂ ਸਾਰਾ ਕੰਮ ਕਰਾਉਣੈਂ ਠੇਕੇ 'ਤੇ|


ਪ੍ਰਭੂਸੱਤਾ ਨੂੰ, ਇੱਜ਼ਤ, ਗੈਰਤ, ਸ਼ੁਹਰਤ ਨੂੰ,
ਕਿਤੇ ਡੂੰਘੇਰੀ ਥਾਂ ਦਫਨਾਉਣੈਂ ਠੇਕੇ 'ਤੇ|


ਸਿੱਖਿਆ ਸਿਹਤ ਤੋਂ ਲੈਕੇ ਬਾਰਡਰ ਰੱਖਿਆ ਤੀਕ,
ਟੈਂਡਰ ਲੈ ਕੇ ਕੰਮ ਚੜ੍ਹਾਉਣੈਂ ਠੇਕੇ 'ਤੇ|


ਰੈਡੀਮੇਡ ਮੰਗਵਾਕੇ ਨੀਤੀਆਂ ਫੌਰਨ ਤੋਂ,
ਉਹਨਾਂ ਨੂੰ ਲਾਗੂ ਕਰਵਾਉਣੈਂ ਠੇਕੇ 'ਤੇ|


ਢਾਹ ਦੇਣੇ ਸਰਕਾਰੀ ਸੈਕਟਰ ਪਰਲੂ ਨਾਲ,
ਨਿੱਜੀ ਰਾਕਸ਼ - ਰਾਹ ਪਧਰਾਉਣੈਂ ਠੇਕੇ 'ਤੇ|


ਦੂਰ ਗਰੀਬੀ ਕਰ ਦੇਣੀ ਇਸ ਹਿਕਮਤ ਨਾਲ,
ਲਾਚਾਰਾਂ ਨੂੰ ਮਾਰ ਮੁਕਾਉਣੈਂ ਠੇਕੇ 'ਤੇ|


ਹੋਰ ਵੀ ਗੱਲਾਂ ਕਰਨੀਆਂ ਨੇ ਮੈਂ ਰਾਜ ਦੀਆਂ,
ਕੱਲ੍ਹ ਤਰਕਾਲੀਂ ਫਿਰ ਮੈਂ ਆਉਣੈਂ ਠੇਕੇ 'ਤੇ|

 


29 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....Thnx......for sharing.....balihar ji......

29 Mar 2012

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
wow nice line theka sohna viang aa jee
29 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Shukriya Jee..!!

29 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਸੋਹਣੀ ਲਿਖਤ ਸਾਂਝੀ ਕੀਤੀ ਹੈ ਜੀ,,,ਜੀਓ,,,

29 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

wah balihar bhaji, beautiful sharing.....

30 Mar 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

bottom line should be MULK chalauna THEKE TE :P nice share bhaji :D

31 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Harpinder

Surjit

Aman

bahut bahut shukriya jee saariyan da like karan layi..JEO

31 Mar 2012

Reply