ਪ੍ਰੇਮਿਕਾ ਨਾਲ ਵਿਆਹ ਕਰਨ ਲਈ ਪਤਨੀ ਨੂੰ ਲਗਾਇਆ ਐਚ. ਆਈ. ਵੀ. ਇੰਜੈਕਸ਼ਨਬੇਵਫਾ ਪਤੀ ਨੇ ਆਪਣੀ ਪਤਨੀ ਨੂੰ ਟਿਕਾਣੇ ਲਗਾਉਣ ਲਈ ਅਜਿਹਾ ਭਿਆਨਕ ਢੰਗ ਅਪਣਾਇਆ ਕਿ ਉਹ ਪਲ-ਪਲ ਮਰਨ 'ਚ ਮਜਬੂਰ ਹੈ। ਦੋਸ਼ਾਂ ਮੁਤਾਬਕ ਪਤੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਪਤਨੀ ਨੂੰ ਦੋ ਸਾਲ ਪਹਿਲਾਂ ਐਚ. ਆਈ. ਵੀ. ਦਾ ਇੰਜੈਕਸ਼ਨ ਲਗਾ ਦਿੱਤਾ। click out here for full news and video-Punjabi NEWS