ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਪੱਕੀਆਂ ਸੜਕਾਂ ਕੱਚੇ ਦਿਲ ਨੇ
ਐਥੇ ਪਿਆਰ ਕਿਸੇ ਨਾਲ ਪਾਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਮੈਂ ਹੁਣ ਤੇਰੇ ਕੋਲ ਆਉਣਾ ਨਈ
ਯਾਦ ਤੇਰੀ ਦਾ ਇੱਕ ਕਾਫਲਾ ਜੋ ਮੇਰੇ ਨਾਲ ਚੱਲਿਆ ਐ
ਮੁੜ ਤੇਰੇ ਨਾਲ ਵੰਡਾਉਣਾ ਨਈ
ਸਾਂਵਲੀਆਂ ਸ਼ਕਲਾਂ ਬਹੁਤੀਆਂ ਅਕਲਾਂ
ਦਿਲ ਏਨਾ ਵੱਟਿਓ ਤੁਲਵਾਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਮੈਂ ਹੁਣ ਤੇਰੇ ਕੋਲ ਆਉਣਾ ਨਈ
ਇਸ਼ਕ ਦੀ ਸਲੀਬ ਤੋਂ ਦਿਲ ਲਾਹੁਣਾ ਜੋ ਤੋਂ ਤੂੰ ਮੇਰਾ ਟੰਗਿਆ ਐ
ਹੋਰ ਇਹ ਬਿਰਹਾ ਵਿਚ ਕਟਾਉਣਾ ਨਈ
ਗਰਾਂਹ ਤੇਰੀ ਦੇ ਰੁੱਖ ਨੇ ਉੱਚੇ ਤਾਹੀਓਂ ਕੌੜੇ ਫਲ ਤੂੰ ਦਿੱਤੇ
ਰਹਿਣਦੇ 'ਰਮਨ' ਨੇ ਇਸ਼ਕ ਨੂੰ ਬੇਸੁਆਦਾ ਬਣਾਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਮੈਂ ਹੁਣ ਤੇਰੇ ਕੋਲ ਆਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਪੱਕੀਆਂ ਸੜਕਾਂ ਕੱਚੇ ਦਿਲ ਨੇ
ਐਥੇ ਪਿਆਰ ਕਿਸੇ ਨਾਲ ਪਾਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਮੈਂ ਹੁਣ ਤੇਰੇ ਕੋਲ ਆਉਣਾ ਨਈ
ਯਾਦ ਤੇਰੀ ਦਾ ਇੱਕ ਕਾਫਲਾ ਜੋ ਮੇਰੇ ਨਾਲ ਚੱਲਿਆ ਐ
ਮੁੜ ਤੇਰੇ ਨਾਲ ਵੰਡਾਉਣਾ ਨਈ
ਸਾਂਵਲੀਆਂ ਸ਼ਕਲਾਂ ਬਹੁਤੀਆਂ ਅਕਲਾਂ
ਦਿਲ ਏਨਾ ਵੱਟਿਓ ਤੁਲਵਾਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਮੈਂ ਹੁਣ ਤੇਰੇ ਕੋਲ ਆਉਣਾ ਨਈ
ਇਸ਼ਕ ਦੀ ਸਲੀਬ ਤੋਂ ਦਿਲ ਲਾਹੁਣਾ ਜੋ ਤੋਂ ਤੂੰ ਮੇਰਾ ਟੰਗਿਆ ਐ
ਹੋਰ ਇਹ ਬਿਰਹਾ ਵਿਚ ਕਟਾਉਣਾ ਨਈ
ਗਰਾਂਹ ਤੇਰੀ ਦੇ ਰੁੱਖ ਨੇ ਉੱਚੇ ਤਾਹੀਓਂ ਕੌੜੇ ਫਲ ਤੂੰ ਦਿੱਤੇ
ਰਹਿਣਦੇ 'ਰਮਨ' ਨੇ ਇਸ਼ਕ ਨੂੰ ਬੇਸੁਆਦਾ ਬਣਾਉਣਾ ਨਈ
ਸ਼ਹਿਰ ਤੇਰੇ ਦਾ ਨਕਸ਼ਾ ਮੇਰੇ ਦਿਲ ਤੇ ਛੱਪਿਆ ਐ
ਪਰ ਹੁਣ ਤੇਰੇ ਕੋਲ ਆਉਣਾ ਨਈ
ਮੈਂ ਹੁਣ ਤੇਰੇ ਕੋਲ ਆਉਣਾ ਨਈ