|
ਮੁਸ਼ਹਿਰਾ 26 ਮਈ, 2012 |
ਏਸ਼ੀਅਨ ਸੋਸਾਇਟੀ
ਫ਼ਖ਼ਰ ਨਾਲ਼ ਪੇਸ਼ ਕਰਦੀ ਹੈ Aੇਰਦੂ, ਹਿੰਦੀ ਤੇ ਪੰਜਾਬੀ
ਮੁਸ਼ਹਿਰਾ
ਕਵੀ ਦਰਬਾਰ
ਅਤੇ ਡਾæ ਅਵਤਾਰ ਸਿੰਘ ਅਵਤਾਰ, ਸੋਹਣ ਰਾਹੀ ਅਤੇ ਯਾਸ਼ਾਬ ਤਮੰਨਾ
ਦੀਆਂ ਕਵਿਤਾ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ
ਇਸ ਯਾਦਗਾਰੀ ਪ੍ਰੋਗਰਾਮ ਤੇ ਆਉਣ ਵਾਲ਼ੇ ਸਾਥੀਆਂ 'ਚ ਰੇਡੀਓ ਤੇ ਟੀਵੀ ਪਿਛੋਕੜ ਵਾਲ਼ੇ ਯੂæਕੇæ ਤੇ ਪਾਕਿਸਤਾਨ ਤੋਂ ਅੰਜੁਮ ਰਜ਼ਾ, ਡਾæ ਅਵਤਾਰ ਸਿੰਘ ਅਵਤਾਰ, ਅਸੀਮ ਬੁਖਾਰੀ, ਇਜਾਜ਼ ਅਹਿਮਦ ਇਜਾਜ਼, ਇਕਬਾਲ ਮਿਰਜ਼ਾ, ਮੋਹਤਰਮਾ ਨੀਲਮ, ਰੁਪਿੰਦਰ ਢਿੱਲੋਂ, ਸਲੀਮ ਫ਼ਿਗਾਰ, ਡਾæ ਸਾਥੀ ਲੁਧਿਆਣਵੀ, ਸ਼ਾਹਬਾਜ਼ ਖਵਾਜਾ, ਸੋਹਣ ਰਾਹੀ, ਉਜ਼ਮਾ ਸਿਦੀਕæੀ ਅਤੇ ਯਾਸ਼ਾਬ ਤਮੰਨਾ ਹੋਣਗੇ।
ਅਸ਼ਰਫ਼ ਮੁਖਲਿਸ ਸਟੇਜ-ਮਾਸਟਰ ਹੋਣਗੇ
ਇਹ ਪ੍ਰੋਗਰਾਮ ਮੈਥੋਡਿਸਟ ਹਾਲ, ਗਲੌਸਟਰ ਰੋਡ, ਰੈੱਡਹਿੱਲ ਵਿਖੇ ਹੋਵੇਗਾ
ਜੋ ਰੇਲਵੇ ਤੇ ਬੱਸ ਸਟੇਸ਼ਨਾਂ ਤੋਂ ਸਿਰਫ਼ 2 ਮਿੰਟ ਦੀ ਦੂਰੀ (ਪੈਦਲ) ਤੇ ਲੋਂਬਾਰਡ ਰਾਊਂਡਅਬਾਊਟ ਕੋਲ਼ ਹੈ
ਸ਼ਨਿੱਚਰਵਾਰ 26 ਮਈ, 2012 ਸ਼ਾਮ 7 ਵਜੇ
ਦਾਖਲਾ + ਚਾਹ-ਪਾਣੀ ਮੁਫ਼ਤ
ਹੋਰ ਜਾਣਕਾਰੀ ਲਈ ਅਸ਼ਰਫ਼ ਮੀਆਂ ਨੂੰ 07970700889 ਤੇ ਸੰਪਰਕ ਕਰ ਸਕਦੇ ਹੋ
|
|
21 May 2012
|