ਕੇਵਲ ਇੱਕ ਥਾਂ ਹੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰੀ ਉੱਨਤੀ ਅੱਜ ਦੇ ਪ੍ਰਸੰਗ ਵਿੱਚ ਕੁਝ ਉਚਿਤ ਕਹੀ ਜਾ ਸਕਦੀ ਹੈ । ਜਿਵੇਂ ਕਿਏਦਾਂ ਰਹਿਣੀ ਜੇ ਕਹਾਣੀ,ਮਿਹਨਤ ਤੇ ਜੇ ਫ਼ਿਰਨਾ ਪਾਣੀ,ਹੁੰਦੀ ਰਹਿਣੀ ਜੇ ਵੰਡ ਕਾਣੀ,ਸਿੱਧੀ ਹੋਣੀ ਜੇ ਨਹੀਂ ਤਾਣੀ,ਅਮਲ ਨਾ ਬਣਨੀ ਜੇ ਕਰ ਬਾਣੀ,ਜੇ ਨਹੀਂ ਰੋਟੀ ਮਿਲ ਕੇ ਖਾਣੀਛੱਡੋ ਮੇਰੀ ਯਾਦ ਮਨਾਉਣੀ ....ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ....
Thnx for sharing......