Punjabi Poetry
 View Forum
 Create New Topic
  Home > Communities > Punjabi Poetry > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
meri maafi

ਮੈਂ ਚਾਹੁਣਾ ਹਾਂ, ਕੇ ਅੱਜ ਹੀ, ਜ਼ਿੰਦਗੀ ਦਾ ਫੈਸਲਾ ਹੋਵੇ ਬੜੇ ਮੈਂ ਜੁਰਮ ਕੀਤੇ ਨੇ, ਮੈਂ ਮੁਲਜ੍ਮ ਹਾਂ, ਸਜ਼ਾ ਹੋਵੇ. ਤੁਸੀ ਦੇ ਦੇ ਤਸੀਹੇ, ਰੂਹ ਮੇਰੀ ਨੂ, ਮਾਰ ਹੀ ਛੱਡੋ ਸਪੁਰ੍ਦ-ਏ-ਖਾਕ ਕਰ੍ਦੋ, ਕੇ ,ਖੁਦਾ ਦਾ ਵਾਸ੍ਤਾ ਹੋਵੇ ਨਾ ਮੇਰੀ ਸਾਡ਼ਨਾ ਅਰਥੀ, ਨਾ ਕਰਨਾ ਕਬਰਸਰ ਮੈਨੂ ਕੇ ਐਨੀ ਦੂਰ ਸੁੱਟੋ, ਰੂਹ ਵੀ ਜਿਥੇ..., ਲਾਪਤਾ ਹੋਵੇ ਜਿੰਨਾ ਚਿਰ ਹੋਰ ਜੀਵਂਗਾ, ਮੈਂ ਕਰਨੇ, ਜੁਰ੍ਮ ਹੀ ਤੇ ਨੇ ਨਾ ਮੇਰੇ ਤੇ ਤਰਸ ਖਾਓ, ਨਾ ਮੇਰੇ ਤੇ ਦਇਆ ਹੋਵੇ ਮੈਂ ਹਓਮੈ ਦਾ ਮੁੱਜਸਮਾ ਹਾਂ, ਮੈਂ ਗਠ੍ੜੀ ਪਾਪ ਵਾਲੀ ਹਾਂ ਕੇ "ਮੈਂ" ਨੂ ਲਾ ਦਵੋ ਫਾਹੇ, ਮਨੁਖ੍ਤਾ ਦਾ ਭਲਾ ਹੋਵੇ ਮੇਰੀ ਤਸਵੀਰ ਉੱਤੇ, ਹਾਰ, ਮੇਰੀ "ਮੈਂ" ਦਾ ਹੀ ਪਾ ਕੇ ਤੇ ਟੰਗਣਾ ਉਸ ਜਗਾਹ ਜਿਥੇ ਜਮਾਨਾ ਵੇਖਦਾ ਹੋਵੇ ਕੇ ਓਹਨੂ ਜੱਮਨ ਤੋ ਪਹਿਲਾਂ ਹੀ, ਕਰ ਦੇਣਾ, ਦਫਨ ਯਾਰੋ ਕਿਤੇ ਕੋਈ ਜ਼ੈਲਦਾਰ,ਪੈਦਾ ਜੇ ਹੁੰਦਾ, ਦਿਸ ਰਿਹਾ ਹੋਵੇ

07 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
meri maafi
ਮੈਂ ਚਾਹੁਣਾ ਹਾਂ, ਕੇ ਅੱਜ ਹੀ, ਜ਼ਿੰਦਗੀ ਦਾ ਫੈਸਲਾ ਹੋਵੇ ਬੜੇ ਮੈਂ ਜੁਰਮ ਕੀਤੇ ਨੇ, ਮੈਂ ਮੁਲਜ੍ਮ ਹਾਂ, ਸਜ਼ਾ ਹੋਵੇ. ਤੁਸੀ ਦੇ ਦੇ ਤਸੀਹੇ, ਰੂਹ ਮੇਰੀ ਨੂ, ਮਾਰ ਹੀ ਛੱਡੋ ਸਪੁਰ੍ਦ-ਏ-ਖਾਕ ਕਰ੍ਦੋ, ਕੇ ,ਖੁਦਾ ਦਾ ਵਾਸ੍ਤਾ ਹੋਵੇ ਨਾ ਮੇਰੀ ਸਾਡ਼ਨਾ ਅਰਥੀ, ਨਾ ਕਰਨਾ ਕਬਰਸਰ ਮੈਨੂ ਕੇ ਐਨੀ ਦੂਰ ਸੁੱਟੋ, ਰੂਹ ਵੀ ਜਿਥੇ..., ਲਾਪਤਾ ਹੋਵੇ ਜਿੰਨਾ ਚਿਰ ਹੋਰ ਜੀਵਂਗਾ, ਮੈਂ ਕਰਨੇ, ਜੁਰ੍ਮ ਹੀ ਤੇ ਨੇ ਨਾ ਮੇਰੇ ਤੇ ਤਰਸ ਖਾਓ, ਨਾ ਮੇਰੇ ਤੇ ਦਇਆ ਹੋਵੇ ਮੈਂ ਹਓਮੈ ਦਾ ਮੁੱਜਸਮਾ ਹਾਂ, ਮੈਂ ਗਠ੍ੜੀ ਪਾਪ ਵਾਲੀ ਹਾਂ ਕੇ "ਮੈਂ" ਨੂ ਲਾ ਦਵੋ ਫਾਹੇ, ਮਨੁਖ੍ਤਾ ਦਾ ਭਲਾ ਹੋਵੇ ਮੇਰੀ ਤਸਵੀਰ ਉੱਤੇ, ਹਾਰ, ਮੇਰੀ "ਮੈਂ" ਦਾ ਹੀ ਪਾ ਕੇ ਤੇ ਟੰਗਣਾ ਉਸ ਜਗਾਹ ਜਿਥੇ ਜਮਾਨਾ ਵੇਖਦਾ ਹੋਵੇ ਕੇ ਓਹਨੂ ਜੱਮਨ ਤੋ ਪਹਿਲਾਂ ਹੀ, ਕਰ ਦੇਣਾ, ਦਫਨ ਯਾਰੋ ਕਿਤੇ ਕੋਈ ਜ਼ੈਲਦਾਰ,ਪੈਦਾ ਜੇ ਹੁੰਦਾ, ਦਿਸ ਰਿਹਾ ਹੋਵੇ

              meri maafi

ਮੈਂ ਚਾਹੁਣਾ ਹਾਂ, ਕਿ ਅੱਜ ਹੀ, ਜ਼ਿੰਦਗੀ ਦਾ ਫੈਸਲਾ ਹੋਵੇ,

ਬੜੇ ਮੈਂ ਜੁਰਮ ਕੀਤੇ ਨੇ, ਮੈਂ ਮੁਲਜ੍ਮ ਹਾਂ, ਸਜ਼ਾ ਹੋਵੇ.

ਤੁਸੀ ਦੇ ਦੇ ਤਸੀਹੇ, ਰੂਹ ਮੇਰੀ ਨੂ, ਮਾਰ ਹੀ ਛੱਡੋ,

ਸਪੁਰ੍ਦ-ਏ-ਖਾਕ ਕਰ੍ਦੋ, ਕੇ ,ਖੁਦਾ ਦਾ ਵਾਸ੍ਤਾ ਹੋਵੇ,

ਨਾ ਮੇਰੀ ਸਾਡ਼ਨਾ ਅਰਥੀ, ਨਾ ਕਰਨਾ ਕਬਰਸਰ ਮੈਨੂ,

ਕਿ ਐਨੀ ਦੂਰ ਸੁੱਟੋ, ਰੂਹ ਵੀ ਜਿਥੇ..., ਲਾਪਤਾ ਹੋਵੇ,

ਜਿੰਨਾ ਚਿਰ ਹੋਰ ਜੀਵਂਗਾ, ਮੈਂ ਕਰਨੇ ਜੁਰ੍ਮ ਹੀ ਤੇ ਨੇ,

ਨਾ ਮੇਰੇ ਤੇ ਤਰਸ ਖਾਓ, ਨਾ ਮੇਰੇ ਤੇ ਦਇਆ ਹੋਵੇ,

ਮੈਂ ਹਓਮੈ ਦਾ ਮੁੱਜਸਮਾ ਹਾਂ, ਮੈਂ ਗਠ੍ੜੀ ਪਾਪ ਵਾਲੀ ਹਾਂ,

ਕਿ "ਮੈਂ" ਨੂ ਲਾ ਦਵੋ ਫਾਹੇ, ਮਨੁਖ੍ਤਾ ਦਾ ਭਲਾ ਹੋਵੇ,

ਮੇਰੀ ਤਸਵੀਰ ਉੱਤੇ, ਹਾਰ, ਮੇਰੀ "ਮੈਂ" ਦਾ ਹੀ ਪਾ,

ਕਿ ਟੰਗਣਾ ਉਸ ਜਗਾਹ ਜਿਥੇ ਜਮਾਨਾ ਵੇਖਦਾ ਹੋਵੇ,

ਕਿ ਓਹਨੂ ਜੱਮਨ ਤੋ ਪਹਿਲਾਂ ਹੀ, ਕਰ ਦੇਣਾ ਦਫਨ ਯਾਰੋ,

ਕਿਤੇ ਕੋਈ ਜ਼ੈਲਦਾਰ,ਪੈਦਾ ਜੇ ਹੁੰਦਾ, ਦਿਸ ਰਿਹਾ ਹੋਵੇ |

07 Mar 2011

Reply