I hope u all will like it....

ਸਾਰਾ ਦਿਨ ਤੁਹਾਡੀ ਯਾਦ ਚ ਬਿਤਾਉਂਦੀ ਹਾਂ,
ਸੋਚਦੀ ਰਿਹੰਦੀ ਹਾਂ ਸਦਾ ਤੁਹਾਡੇ ਹੀ ਵਾਰੇ ਤੇ ਆਪਣੀ ਇਹ ਨਿਮਾਣੀ ਜੇਹੀ ਜਿੰਦ ਤੜਪਾਉਂਦੀ ਹਾਂ,
ਤੁਸੀਂ ਕਦਰ ਨਾ ਪਾਈ ਮੇਰੀ ਰਤਾ ਵੀ, ਪਰ ਮੈਂ ਤਾ ਫਿਰ ਵੀ ਨਿੱਤ ਆਪਣੀ ਕਦਰ ਗਵਾਉਂਦੀ ਹਾਂ,
ਸੁਣਦੀ ਹਾਂ ਹਰ ਰੋਜ਼ ਬਸ ਤੁਹਾਡੇ ਹੀ ਗਾਣੇ, ਸ਼ਾਮ ਸਵੇਰੇ ਉਠਦੇ ਬੇਹੰਦੇ ਰਿਹੰਦੀ ਹਾਂ ਓਹਨਾ ਨੂ ਹੀ ਗੁਨ੍ਗੁਨਾਉਂਦੇ,
ਸੋਚੇਯਾ ਨਹੀ ਸੀ ਕੇ ਕਦੇ ਮੈਂ ਵੀ ਕਿਸੇ ਕਲਾਕਾਰ ਲਈ ਐਨੀ ਕਮਲੀ ਹੋ ਜਾਵਾਂਗੀ,
ਓਹਨਾ ਦੇ ਸੁਨੇਹੇ ਦੀ ਉਡੀਕ ਚ ਦਿਨ ਰਾਤ ਲੰਘਾਵਾਂਗੀ,
ਪਰ ਅੱਜ ਆਪਣੀ ਇਹ ਝੱਲਏਂਆ ਵਰਗੀ ਹਾਲਤ ਵੇਖ ਕੇ
ਸੋਚਾ ਵਿਚ ਪੈ ਗਈ ਹਾਂ ਕੇ ਕਦੀ ਮੈਂ ਵੀ ਤੁਹਾਨੂ ਮਿਲ ਪਾਵਾਂਗੀ?
ਮੰਨਦੀ ਹਾਂ ਕੇ ਅਜੇ ਉਮਰ ਮੇਰੀ ਹੈ ਕਚੀ,
ਪਰ ਤੁਸੀਂ ਹੀ ਕੇਹਾ ਸੀ ਮੈਨੂ ਆਪਣੀ ਪ੍ਯਾਰੀ ਬਚੀ,
ਏਨਾ ਤਾ ਪਤਾ ਹੈ ਮੈਨੂ ਕੇ ਸਮਾ ਨਹੀ ਹੈ ਤੁਹਾਡੇ ਕੋਲ,
ਪਰ ਥੋੜਾ ਸਮਾ ਕਢ ਕੇ ਕਦੇ ਤਾ ਬੁਲਾਓ ਕਮਲ ਨੂੰ ਆਪਣੇ ਕੋਲ.............