|
|
|
|
|
|
Home > Communities > Punjabi Boli > Forum > messages |
|
|
|
|
|
|
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ |
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ ਇਹ ਵਾਂਗ ਇਬਾਦਤ ਪਾਕ ਜਿਹਾ ਇਹ ਦਿਲ ਮੇਰਾ ਇਹ ਦਰਦ ਮੇਰਾ ਮੇਰੀ ਰੂਹ ਦੀ ਕੋਈ ਖੁਰਾਕ ਜਿਹਾ
ਮੇਰੇ ਸੋਹਣੇ ਰੱਬ ਦੇ ਨਾਮ ਜਿਹਾ ਜਿਹੜੇ ਸੁਪਨੇ ਪਈ ਸਜਾਉਂਦੀ ਹਾਂ ਉਹਨਾਂ ਸੁਪਨਿਆਂ ਦੇ ਅਹਿਸਾਸ ਜਿਹਾ ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਜਿਹੜੇ ਬਚਪਨ ਦੇ ਵਿੱਚ ਵੇਖੇ ਸੀ ਜੇਹੜੇ ਚਾਹੇ ਸੀ , ਜੇਹੜੇ ਮੰਗੇ ਸੀ ਓਹਨਾਂ ਮੰਗਾਂ ਦੀ ਬਰਸਾਤ ਜਿਹਾ ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਜਿੰਨਾਂ ਅੱਖੀਆਂ ਇਹਨੂੰ ਤੱਕਿਆ ਸੀ ਇਹਨੂੰ ਵੇਖ-ਵੇਖ ਨਾਂ ਥੱਕਿਆ ਸੀ ਉਹਨਾਂ ਅੱਖੀਆਂ ਦੀ ਪਹਿਚਾਨ ਜਿਹਾ ਇਹ ਪੱਕੀ ਯਾਰੀ ਵਾਂਗ ਜਿਹਾ ਕਾਦਰ ਦੀ ਕਾਇਨਾਤ ਜਿਹਾ ਮੇਰੇ ਦਿਲ ਵਿੱਚ ਉੱਠਦਿਆਂ ਫ਼ਿਰਦਿਆਂ ਜੋ ਓਹਨਾਂ ਸਧਰਾਂ ਦੇ ਆਗਾਜ਼ ਜਿਹਾ ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਕਦੇ ਬੱਦਲਾਂ ਓਹਲੇ ਲੁਕ ਜਾਂਦਾ ਕਦੇ ਮਿਲ ਜਾਂਦਾ ਕਦੇ ਖੋ ਜਾਂਦਾ ਰਾਂਝੇ ਦੀ ਹੀਰ ਦੇ ਵਾਂਗ ਜਿਹਾ ਇਹ ਸੁਰ ਜਿਹਾ , ਇਹ ਤਾਲ ਜਿਹਾ ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
ਕਿਆ ਖੂਬ ਮੇਰੀਆਂ ਮੰਗਾਂ ਨੇਂ ਕਿਆ ਖੂਬ ਮੇਰੀਆਂ ਚਾਹਾਂ ਨੇਂ ਕਿਆ ਖੂਬ ਮੇਰਾ ਇਹ ਖੁਆਬ ਵੀ ਹੈ ਦੁਨੀਆਂ ਦੀਆਂ ਹੱਦਾ ਤੋਂ ਪਾਰ ਵੀ ਹੈ ਜਾਣਦੀ ਹਾਂ ਨਾਂਮੁਮਕਿਨ ਹੈ ਪਰ ਜੋ ਵੀ ਹੈ ਮੇਰਾ ਖੁਆਬ ਤਾਂ ਹੈ
............Avrooz Kaur Grewal N Unknown..........
|
|
10 Oct 2010
|
|
|
very nice |
wah ji wah !! bahut hi khoobsoorat rachna hai !! bahut hi sohne andaaz ch likheya !! bahut bahut shukariya share karan layi !
|
|
10 Oct 2010
|
|
|
|
realy a sweet poem !! bahut sohna likheya tusi Avrooz !! thankx for sharing
|
|
10 Oct 2010
|
|
|
|
ਬਹੁਤ ਖੂਬ ਅਵਰੂਜ਼ ਜੀ...ਅਹਿਸਾਸਾਂ ਨੂੰ ਬਹੁਤ ਸੋਹਣਾਂ ਪਿਰੋਇਆ ਹੈ...
|
|
10 Oct 2010
|
|
|
|
sooooooo sweeeeeeeeeeeet !! its very very nice poem
|
|
10 Oct 2010
|
|
|
|
|
bahut vadiya lakhiya ji..................................................
|
|
10 Oct 2010
|
|
|
|
ਇਹ ਚੰਨ ਹੈ ਜਾਂ ਹੈ ਖੁਆਬ ਮੇਰਾ ਇਹ ਵਾਂਗ ਇਬਾਦਤ ਪਾਕ ਜਿਹਾ ਇਹ ਦਿਲ ਮੇਰਾ ਇਹ ਦਰਦ ਮੇਰਾ ਮੇਰੀ ਰੂਹ ਦੀ ਕੋਈ ਖੁਰਾਕ ਜਿਹਾ ਮੇਰੇ ਸੋਹਣੇ ਰੱਬ ਦੇ ਨਾਮ ਜਿਹਾ ਜਿਹੜੇ ਸੁਪਨੇ ਪਈ ਸਜਾਉਂਦੀ ਹਾਂ ਉਹਨਾਂ ਸੁਪਨਿਆਂ ਦੇ ਅਹਿਸਾਸ ਜਿਹਾ ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
realy a sweet wording !! keep it up..thankx for sharing
|
|
10 Oct 2010
|
|
|
|
kabil-e-tareef ...
biba ji jeaunde rho....
|
|
10 Oct 2010
|
|
|
|
|
avrooz g bahut sohna sirjea a
ਜਿੰਨਾਂ ਅੱਖੀਆਂ ਇਹਨੂੰ ਤੱਕਿਆ ਸੀ ਇਹਨੂੰ ਵੇਖ-ਵੇਖ ਨਾਂ ਥੱਕਿਆ ਸੀ ਉਹਨਾਂ ਅੱਖੀਆਂ ਦੀ ਪਹਿਚਾਨ ਜਿਹਾ ਇਹ ਪੱਕੀ ਯਾਰੀ ਵਾਂਗ ਜਿਹਾ ਕਾਦਰ ਦੀ ਕਾਇਨਾਤ ਜਿਹਾ ਮੇਰੇ ਦਿਲ ਵਿੱਚ ਉੱਠਦਿਆਂ ਫ਼ਿਰਦਿਆਂ ਜੋ ਓਹਨਾਂ ਸਧਰਾਂ ਦੇ ਆਗਾਜ਼ ਜਿਹਾ ਇਹ ਚੰਨ ਹੈ ਜਾਂ ਹੈ ਖੁਆਬ ਮੇਰਾ
jionde vsde raho.......|
|
|
10 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|