ਖ਼ਵਾਹਿਸ਼ਾ ਮੇਰੀਆਂ ਅੰਬਰਾਂ ਨੂੰ ਛੂੰਹਦੀਆਂ।
ਜੋ ਕੋਲ ਓਹਦੀ ਤਾਂ ਕਦਰ ਨਹੀਂ,
ਮੈਂ ਤਾਂ ਕੁੱਝ ਹੋਰ ਹੀ ਚਾਹੁੰਦੀ ਹਾਂ।
ਮੁੱਦਤਾਂ ਬੀਤ ਗਈਆਂ,
ਕਦੀ ਰੱਬ ਦਾ ਸ਼ੁਕਰਾਨਾ ਕੀਤਾ ਹੀ ਨਹੀਂ।
ਬੱਸ ਦੋਸ਼ ਹੀ ਦੇਂਦੇ ਰਹਿ ਗਏ,
ਤੂੰ ਇਹ ਇਹ ਤਾਂ ਦਿੱਤਾ ਹੀ ਨਹੀਂ।
ਸੁਣ ਲੈ ਪੁਕਾਰ ਦਾਤਾ,
ਮੈਂ ਤਾਂ ਬੱਸ ਏਹੀ ਚਾਹੁੰਦੀ ਹਾਂ।
ਖ਼ਵਾਹਿਸ਼ਾ ਮੇਰੀਆਂ ਅੰਬਰਾਂ ਨੂੰ ਛੂੰਹਦੀਆਂ।
ਜੋ ਕੋਲ ਓਹਦੀ ਤਾਂ ਕਦਰ ਨਹੀਂ,
ਮੈਂ ਤਾਂ ਕੁੱਝ ਹੋਰ ਹੀ ਚਾਹੁੰਦੀ ਹਾਂ।
ਰੱਬ ਹੈ ਸਦਾ ਮਾਂ ਪਿਓ
ਪਰ ਅਸੀਂ ਤਾਂ ਕਦੀ ਸਮਝਿਆਂ ਹੀ ਨਹੀਂ।
ਲੋੜ ਅਨੁਸਾਰ ਉਹ ਦੇਂਦਾ ਦਾਤਾਂ,
ਪਰ ਅਸੀਂ ਤਾਂ ਜ਼ਿੱਦ ਨੂੰ ਛੱਡਿਆ ਹੀ ਨਹੀਂ।
ਮੈਂ ਹਾਂ ਬੜੀ ਢੀਠ ਰੱਬਾ,
ਮੈਂ ਤੈਥੋਂ ਓਹੀ ਮੰਗਦੀ ਹਾਂ।
ਖ਼ਵਾਹਿਸ਼ਾ ਮੇਰੀਆਂ ਅੰਬਰਾਂ ਨੂੰ ਛੂੰਹਦੀਆਂ।
ਜੋ ਕੋਲ ਓਹਦੀ ਤਾਂ ਕਦਰ ਨਹੀਂ,
ਮੈਂ ਤਾਂ ਕੁੱਝ ਹੋਰ ਹੀ ਚਾਹੁੰਦੀ ਹਾਂ।
ਖ਼ਵਾਹਿਸ਼ਾ ਮੇਰੀਆਂ ਅੰਬਰਾਂ ਨੂੰ ਛੂੰਹਦੀਆਂ।
ਜੋ ਕੋਲ ਓਹਦੀ ਤਾਂ ਕਦਰ ਨਹੀਂ,
ਮੈਂ ਤਾਂ ਕੁੱਝ ਹੋਰ ਹੀ ਚਾਹੁੰਦੀ ਹਾਂ।
ਮੁੱਦਤਾਂ ਬੀਤ ਗਈਆਂ,
ਕਦੀ ਰੱਬ ਦਾ ਸ਼ੁਕਰਾਨਾ ਕੀਤਾ ਹੀ ਨਹੀਂ।
ਬੱਸ ਦੋਸ਼ ਹੀ ਦੇਂਦੇ ਰਹਿ ਗਏ,
ਤੂੰ ਇਹ ਇਹ ਤਾਂ ਦਿੱਤਾ ਹੀ ਨਹੀਂ।
ਸੁਣ ਲੈ ਪੁਕਾਰ ਦਾਤਾ,
ਮੈਂ ਤਾਂ ਬੱਸ ਏਹੀ ਚਾਹੁੰਦੀ ਹਾਂ।
ਖ਼ਵਾਹਿਸ਼ਾ ਮੇਰੀਆਂ ਅੰਬਰਾਂ ਨੂੰ ਛੂੰਹਦੀਆਂ।
ਜੋ ਕੋਲ ਓਹਦੀ ਤਾਂ ਕਦਰ ਨਹੀਂ,
ਮੈਂ ਤਾਂ ਕੁੱਝ ਹੋਰ ਹੀ ਚਾਹੁੰਦੀ ਹਾਂ।
ਰੱਬ ਹੈ ਸਾਡਾ ਮਾਂ ਪਿਓ
ਪਰ ਅਸੀਂ ਤਾਂ ਕਦੀ ਸਮਝਿਆਂ ਹੀ ਨਹੀਂ।
ਲੋੜ ਅਨੁਸਾਰ ਉਹ ਦੇਂਦਾ ਦਾਤਾਂ,
ਪਰ ਅਸੀਂ ਤਾਂ ਜ਼ਿੱਦ ਨੂੰ ਛੱਡਿਆ ਹੀ ਨਹੀਂ।
ਮੈਂ ਹਾਂ ਬੜੀ ਢੀਠ ਰੱਬਾ,
ਮੈਂ ਤੈਥੋਂ ਓਹੀ ਮੰਗਦੀ ਹਾਂ।
ਖ਼ਵਾਹਿਸ਼ਾ ਮੇਰੀਆਂ ਅੰਬਰਾਂ ਨੂੰ ਛੂੰਹਦੀਆਂ।
ਜੋ ਕੋਲ ਓਹਦੀ ਤਾਂ ਕਦਰ ਨਹੀਂ,
ਮੈਂ ਤਾਂ ਕੁੱਝ ਹੋਰ ਹੀ ਚਾਹੁੰਦੀ ਹਾਂ।
Sukhbir Singh