ਸਾਡੀ ਚਿਤਾ ਦੀ ਰਾਖ ਅਜੇ ਤੀਕ ਠੰਡੀ ਨਹੀ,ਓਸਦੀ ਅਖ ਸਾਡੇ ਜਨਾਜ਼ੇ ਤੇ ਇਕ ਵਾਰ ਵੀ ਰੁਕੀ ਨਹੀ ,ਓਸਨੂ ਲਗੇ ਕੀ ਕੁਲਬੀਰ ਮਜਾਕ ਕਰ ਰਿਹਾ ਹੈ ,ਅਜੇ ਨਵਜ ਓਸਦੀ ਰੁਕੀ ਨਹੀ ,