Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
''ਪੁੱਤ ਜੰਮੇ ਤਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
''ਪੁੱਤ ਜੰਮੇ ਤਾ

''ਪੁੱਤ ਜੰਮੇ ਤਾ ਜਸ਼ਨ ਮਨਾਇਆ ਜਾਦਾ,

 


ਪਰ ਧੀ ਨੂੰ ਕਿਉ ਕੁੱਖ ਚ' ਮਰਾਇਆ ਜਾਦਾ,


 

ਕਾਹਤੋ ਪਾਪ ਕਮਾਈ ਜਾ...ਦੇ ਹੋ,...

 


ਫਿਰ ਵੀ ਆਪਣੇ-ਆਪ ਨੂੰ ਮਹਾਨ ਕਹਾਈ ਜਾਦੇ ਹੋ,

 


ਵੇ ਦਾਤਾ ਰੀਤਾ ਜੱਗ ਦੀਆ ਕਿੰਨੀਆ ਬੁਰੀਆ,

 

 

ਨਾ ਮਾਰੋ ਧੀਆ ਕਹੇ ਬਹਿਲਪੁਰੀਆ,

 


ਹਿੱਕ ਤੇ ਕਾਹਤੋ ਬਹਿੰਦੀਆ ਲੀਹਾ,

 


ਧੀਆ ਤੇ ਘਰ ਦੀਆ ਨੇ ਨੀਹਾ,

 


ਲਾਡ ਲਡਾਉਦੇ 'ਸੀਪਿਆ' ਪੁੱਤ ਦਿੱਲ ਦੇ ਖੋਟੇ ਨੂੰ,

 


ਕਾਹਤੇ ਕਤਲ ਕਰਾਉਦੀ ਨੀ ਮਾਏ ਕੁੱਖ ਚ' ਜਿਗਰ ਦੇ ਟੋਟੇ ਨੂੰ''

 

Naa


29 Apr 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Wow !!Good Job

29 Apr 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Vadhia hai Kulbir...Thnx 4 sharing..!!

30 Apr 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਸਮਾਜ ਦੀਆਂ ਕੁਰੀਤੀਆਂ ਨਾਲ ਲੜਦੀ ਖੂਬਸੂਰਤ ਰਚਨਾਂ
ਸਭ ਨਾਲ ਸਾਂਝਿਆਂ ਕਰਨ ਲਈ ਸ਼ੁਕਰੀਆ ,,,,

30 Apr 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut khoob likhia e kulbir ......jio

30 Apr 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 


bahut hi vadiya te uchhi soch di tarajmani krdi hai tuhadi likhat....bahut khoob bai ji

01 May 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮੇਹਰਬਾਨੀ ਆਪ ਸਬ ਵੀਰਾ ਦੀ ਪਸੰਦ ਕਰਨ ਲਈ....

ਇਸ ਸੋਚ ਨੂ ਕਲਮ ਬਧ ਕੀਤਾ ਹੈ ਮੇਰੇ ਨਿਕੇ ਵੀਰ ਸੀਪੇ ਬੇਹ੍ਲ੍ਪੁਰੀਏ ਨੇ ....
ਜਿਸ ਦੇ ਗੀਤਾ ਦਾ ਆਨੰਦ ਤੁਸੀਂ ਪੰਜਾਬੀ ਵਿਰਸਾ ਤੇ ਹੋਰ ਸਿੰਗਰਾ ਦੇ ਜੁਬਾਨੀ ਮਾਣੋਗੇ ਤੇ ਪਿਆਰ ਬਖ੍ਸ਼ੋਗੇ .......
ਮੇਹਰਬਾਨੀ ਫੇਰ ਤੋ .......

02 May 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 


great lines...


thankx for sharing..

02 May 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

ਮੇਰਬਾਨੀ ਸਮਰੀਤ ਜੀ ......

24 May 2011

s kaur
s
Posts: 107
Gender: Female
Joined: 20/May/2011
Location: sky
View All Topics by s
View All Posts by s
 

kukh ch dhee te ghare ch pani,

je na smdhe khatam khanni.........

24 May 2011

Reply