Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਦੋਸਤੋ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੇਰੇ ਦੋਸਤੋ


ਮੇਰੇ ਸਾਥੀੳ, ਜਾਗਦੇ ਰਹਿੳ,
ਤੁਹਾਡੀ ਦਹਲੀਜ਼ ਤੇ ਗੁਲਾਮੀ ਮੰਡਲਾ ਰਹੀ ਏ, 
ਅਹਿਸਾਸ ਦੁਆਇਆ ਏ ਤਾਂ ਕਿ ਫਿਰ ਨਾ ਕਹਿੳ, 
ਕਿ ਕੱਲ ਮੈਂ ਅਜ਼ਾਦੀ ਲਈ ਲੜਦਾ ਰਿਹਾ ਹਾਂ, 
ਹੁਣ ਮੈਂ ਗੁਲਾਮ ਿਕਸ ਤਰ੍ਹਾਂ ਹੋ ਸਕਦਾ ਹਾਂ,
ਇੱਕ ਸਾਲ ਹੋਰ ਬਾਕੀ ਏ ਇਮਤਿਹਾਨ ਤਿਆਰੀ ਲਈ ,
ਆਖਰੀ ਮੰਜਿਲ ਵੱਲ ਕਦਮ ਪੁੱਟਦਿਆਂ , 
ਜ਼ਿੰਦਗੀ ਦੇ ਸਤਤਰ ਸਾਲ ,
ਕਈ ਦੀਵਾਲੀਆਂ,ਲੋਹੜੀਆਂ,ਗੁਰਪੁਰਬ ਤੇ ਮੇਲੇ,
ਮਨਾਈਆਂ ਨੇ ਸ਼ਗਨਾਂ ਤੇ ਗ਼ਮਾਂ ਦੀਆਂ ਰਾਤਾਂ, 
ਕਿੰਨੇੇ ਬਾਬਿਆਂ ਦੇ ਆਸ਼ੀਰਵਾਦ ਸਰਾਪ ਵਾਂਗ ਭੋਗਦਿਆਂ,,
ਸੰਭਵ ਈ ਨਹੀਂ ਹੋ ਸੱਕਿਆ ਮੈਂ ਉਬਾਸਰਦਾ,
ਗੁਰੂਆਂ ਪੀਰਾਂ ਤੇ ਸੰਤਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਢਾਲਦਾ ,,
ਵਾਤਾਵਰਨ ਦੁੱਖਾਂ ਸੁੱਖਾਂ ਦੇ ਮੁਖਾਤਿਬ ਜੀਉਂਦਾ[.........
ਗੁਰਮੀਤ ਸਿੰਘ ਐਡਵੋਕੇਟ

10 Feb 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਅਜੋਕੇ  ਨੂੰ ਇਕ ਪੈਗਾਮ ਦਾ ਇਹਸਾਸ ਕਰਾਉਂਦੀ ਇਹ ਕਵਿਤਾ ਪੜ੍ਹ ਕੇ ਮੇਰੀ ਸੋਚ  ,..........ਸੋਚਾਂ ਵਿਚ ਡੁੱਬ ਗਈ ,.............

 

ਇਹੀ ਕਵਿਤਾ ਦਾ ਉਦੇਸ਼ ਹੁੰਦਾ ਹੈ ,......ਗੰਭੀਰ ਵਿਸ਼ੇ ਵੱਲ ਇਨਸਾਨੀਅਤ ਦਾ ਧਿਆਣ ਦਵਾਉਣਾ ,............ਤਾਂ ਜੋ ਮਨੁੱਖ ਦੇ ਸਮਾਜਿਕ ਜੀਵਨ ਵਿਚ ਸੁਧਾਰ ਆ ਸਕੇ ,...........weldone again for writing so well sir g

16 Mar 2018

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sukhpal ji

 

21 Mar 2018

Reply