|
|
|
|
|
|
Home > Communities > Punjabi Literature > Forum > messages |
|
|
|
|
|
short story of mine "ਦਸਵੰਧ" |
"ਕਿਵੇਂ ਬਈ ਸੁਰਜੀਤ ਸਿਆਂ ਘਰੇ ਈ ਆਂ? ਬਾਹਰੋਂ ਆਈ ਆਵਾਜ਼ ਸੁਣਕੇ ਮੈਂ ਜਦੋਂ ਦਰਵਾਜ਼ਾ ਖੋਲਿਆ ਤਾਂ ਦੇਖਿਆ ਕਿ ਪਿੰਡ ਦੇ ਕਾਫ਼ੀ ਆਦਮੀ ਬਾਹਰ ਖੜੇ ਸਨ। ਉਹ ਪਿੰਡ 'ਚੋਂ ਉਗਰਾਹੀ ਕਰ ਰਹੇ ਸਨ। ਦਾਦਾ ਜੀ ਨੇ ਮੇਰੇ ਪੁੱਛਣ ਤੇ ਦੱਸਿਆ ਕਿ ਇਹ ਸਭ ਤੋਂ ਦਸਵੰਧ ਇਕੱਠਾ ਕਰ ਰਹੇ ਹਨ। ਕਿਉਂਕਿ ਇਸ ਵਾਰ ਮੱਸਿਆ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਸੀ। ਪੈਸੇ ਇਕੱਠੇ ਕਰਨ ਤੋਂ ਦਸ ਕੁ ਦਿਨ ਬਾਅਦ ਮੱਸਿਆ ਵਾਲੇ ਦਿਨ ਮੈਂ ਦੇਖਿਆ ਕਿ ਪਿੰਡ 'ਚ ਇੱਕ ਵਿਸ਼ਾਲ ਨਗਰਕੀਰਤਨ ਕੱਢਿਆ ਜਾ ਰਿਹਾ ਸੀ। ਜਿਸ ਵਿੱਚ ੧੫-੨੦ ਟਰੈਕਟਰ ਟਰਾਲੀਆਂ, ਸਕੂਟਰ, ਮੋਟਰ ਸਾਈਕਲ ਤੇ ਕਾਰਾਂ ਜੀਪਾਂ ਆਦਿ ਸ਼ਾਮਿਲ ਸਨ। ..............ਤੇ ਇੰਨਾਂ ਸਭ ਦੇ ਧੂੰਏਂ ਵਿੱਚ ਮੈਂ ਦਸਵੰਧ ਨੂੰ ਢੁੱਕਵੀਂ ਥਾਂ 'ਤੇ ਲੇਖੇ ਲੱਗਦਾ ਦੇਖ ਰਹੀ ਸੀ।
|
|
16 Jan 2010
|
|
|
|
Wah bahut hi khoobsurat. Jeoo
|
|
16 Jan 2010
|
|
|
|
thanks ji ..
5th oct. 2003 ch likhi c.. ajj sochya share kr lwan..babeyan wali vedio dekh k dil keeta..
|
|
16 Jan 2010
|
|
|
|
Shabashe, share karde raho. U hv amazing tallent.
|
|
16 Jan 2010
|
|
|
|
kude jassi haaa ta tu baala ee badia likhia.. saade maater ji da dhanvaaaad ke mainu punjabi parne laa ta , te sachi teri kahani pehli baari pari a te bahut hi sohna likhiaa. si..
haa saare trakter tere pind de ee see.. ja baarle pinda to bi aaayee si..
Rab Rakha
Good job girl.. keep writing keep sharing.. God bless
|
|
17 Jan 2010
|
|
|
|
|
|
bot sohna likhya!!!!!
Sachi short story c parr aawdi gall convey karr gyi
|
|
17 Jan 2010
|
|
|
|
bahut wadhiya jaspreet.... nice one...:)
|
|
17 Jan 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|