|
|
|
|
|
|
Home > Communities > Punjabi Poetry > Forum > messages |
|
|
|
|
|
ਇਸ਼ਕਾਂ ਦੇ ਲੇਖੇ (ਮੇਰੀ ਕਹਾਣੀ) |
ਇਸ਼ਕਾਂ ਦੇ ਲੇਖੇ ਲੱਗ ਗਈ
ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ
ਜਾਣੇ ਆ ਹੁੰਜੀ ਜੀ
ਗ਼ਲਤੀ ਸੀ ਮੈਥੋਂ ਹੋਈ
ਟੁੱਟ ਗਏ ਵੇ ਨਾਤੇ ਸੀ
ਇਸ਼ਕਾਂ ਦੇ ਰੰਗ ਸੀ ਗੂੜੇ
ਮੰਜ਼ਿਲ ਅਧਵਾਟੇ ਸੀ
ਉਹ ਤਾਂ ਨੀ ਵੱਖ ਹੋਇ ਆ
ਮੈਂ ਵੀ ਤਾਂ ਹੋਇਆ ਵਾ
ਜੋਬਨ ਦੀ ਰੁੱਤੇ ਸੱਜਣਾ
ਕਿੰਨਾ ਮੈਂ ਰੋਯਾ ਵਾ
ਦਿਲ ਤਾਂ ਸੀ ਸੱਚਾ ਓਹਦਾ
ਨਿਬੋਣਾ ਵੀ ਉਹ ਚਾਉਂਦੀ ਆ
ਪਾਕੇ ਮੇਰੇ ਨਾਮ ਦਾ ਚੂੜਾ
ਆਉਣਾ ਵੀ ਉਹ ਚਾਉਂਦੀ ਆ
ਭੁੱਲਿਆ ਮੈਂ ਨੀ ਸੱਜਣਾ
ਮਿਠੀਆਂ ਤੇਰੀਆਂ ਬਾਤਾਂ ਨੂੰ
ਇਸ਼ਕਾਂ ਦੇ ਲੇਖੇ ਲੱਗ ਗਈ
ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ
ਜਾਣੇ ਆ ਹੁੰਜੀ ਜੀ
ਗ਼ਲਤੀ ਸੀ ਮੈਥੋਂ ਹੋਈ
ਟੁੱਟ ਗਏ ਵੇ ਨਾਤੇ ਸੀ
ਇਸ਼ਕਾਂ ਦੇ ਰੰਗ ਸੀ ਗੂੜੇ
ਮੰਜ਼ਿਲ ਅਧਵਾਟੇ ਸੀ
ਉਹ ਤਾਂ ਨੀ ਵੱਖ ਹੋਇ ਆ
ਮੈਂ ਵੀ ਤਾਂ ਹੋਇਆ ਵਾ
ਜੋਬਨ ਦੀ ਰੁੱਤੇ ਸੱਜਣਾ
ਕਿੰਨਾ ਮੈਂ ਰੋਯਾ ਵਾ
ਦਿਲ ਤਾਂ ਸੀ ਸੱਚਾ ਓਹਦਾ
ਨਿਬੋਣਾ ਵੀ ਉਹ ਚਾਉਂਦੀ ਆ
ਪਾਕੇ ਮੇਰੇ ਨਾਮ ਦਾ ਚੂੜਾ
ਆਉਣਾ ਵੀ ਉਹ ਚਾਉਂਦੀ ਆ
ਭੁੱਲਿਆ ਮੈਂ ਨੀ ਸੱਜਣਾ
ਮਿਠੀਆਂ ਤੇਰੀਆਂ ਬਾਤਾਂ ਨੂੰ
ਮੈਂ ਸੀ ਕੀਤਾ ਧੋਖਾ
ਕਿਵੇਂ ਸੋਵਾ ਹੁਣ ਰਾਤਾਂ ਨੂੰ...
ਮੈਂ ਸੀ ਕੀਤਾ ਧੋਖਾ
ਕਿਵੇਂ ਸੋਵਾ ਹੁਣ ਰਾਤਾਂ ਨੂੰ...
ਅੱਜ ਵੀ ਉਹ ਦੇਵਾਂ ਮੈਨੂੰ
ਦਰਜਾ ਉਸ ਰੱਬ ਦਾ ਆ
ਅੱਜ ਵੀ ਉਹ ਕਰਦੀ ਮੇਰੇ
ਪੈਰਾਂ ਨੂੰ ਸਜਦਾ ਆ
ਅੱਜ ਵੀ ਉਹ ਕਰਦੀ ਮੇਰੇ
ਪੈਰਾਂ ਨੂੰ ਸਜਦਾ ਆ
ਇਸ਼ਕਾਂ ਦੇ ਲੇਖੇ ਲੱਗ ਗਈ
ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ
ਜਾਣੇ ਆ ਹੁੰਜੀ ਜੀ
ਇਸ਼ਕਾਂ ਦੇ ਲੇਖੇ ਲੱਗ ਗਈ
ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ
ਜਾਣੇ ਆ ਹੁੰਜੀ ਜੀ
ਗ਼ਲਤੀ ਸੀ ਮੈਥੋਂ ਹੋਈ
ਟੁੱਟ ਗਏ ਵੇ ਨਾਤੇ ਸੀ
ਇਸ਼ਕਾਂ ਦੇ ਰੰਗ ਸੀ ਗੂੜੇ
ਮੰਜ਼ਿਲ ਅਧਵਾਟੇ ਸੀ
ਉਹ ਤਾਂ ਨੀ ਵੱਖ ਹੋਇ ਆ
ਮੈਂ ਵੀ ਤਾਂ ਹੋਇਆ ਵਾ
ਜੋਬਨ ਦੀ ਰੁੱਤੇ ਸੱਜਣਾ
ਕਿੰਨਾ ਮੈਂ ਰੋਯਾ ਵਾ
ਦਿਲ ਤਾਂ ਸੀ ਸੱਚਾ ਓਹਦਾ
ਨਿਬੋਣਾ ਵੀ ਉਹ ਚਾਉਂਦੀ ਆ
ਪਾਕੇ ਮੇਰੇ ਨਾਮ ਦਾ ਚੂੜਾ
ਆਉਣਾ ਵੀ ਉਹ ਚਾਉਂਦੀ ਆ
ਭੁੱਲਿਆ ਮੈਂ ਨੀ ਸੱਜਣਾ
ਮਿਠੀਆਂ ਤੇਰੀਆਂ ਬਾਤਾਂ ਨੂੰ
ਮੈਂ ਸੀ ਕੀਤਾ ਧੋਖਾ
ਕਿਵੇਂ ਸੋਵਾ ਹੁਣ ਰਾਤਾਂ ਨੂੰ...
ਮੈਂ ਸੀ ਕੀਤਾ ਧੋਖਾ
ਕਿਵੇਂ ਸੋਵਾ ਹੁਣ ਰਾਤਾਂ ਨੂੰ...
ਅੱਜ ਵੀ ਉਹ ਦੇਵਾਂ ਮੈਨੂੰ
ਦਰਜਾ ਉਸ ਰੱਬ ਦਾ ਆ
ਅੱਜ ਵੀ ਉਹ ਕਰਦੀ ਮੇਰੇ
ਪੈਰਾਂ ਨੂੰ ਸਜਦਾ ਆ
ਅੱਜ ਵੀ ਉਹ ਕਰਦੀ ਮੇਰੇ
ਪੈਰਾਂ ਨੂੰ ਸਜਦਾ ਆ
ਇਸ਼ਕਾਂ ਦੇ ਲੇਖੇ ਲੱਗ ਗਈ
ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ
ਜਾਣੇ ਆ ਹੁੰਜੀ ਜੀ
|
|
22 Apr 2017
|
|
|
|
very nice Lyrics by Manwinder Maan veer
great
brilliant song
|
|
25 Apr 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|