|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| meri soch.... |
ਚੱਲਦੇ-ਚੱਲਦੇ ਜਿੰਦਗੀ ਦੇ ਮੁਕਾਮ ਬਦਲ ਜਾਦੇ ਨੇ,
ਔਖੇ ਵੇਲੇ ਆਕਸਰ ਹੀ ਇਨਸਾਨ ਬਦਲ ਜਾਦੇ ਨੇ,
ਪੈਸੇ ਦੇ ਜੋਰ ਨਾਲ ਕਦੇ "ਘਰ" ਨਹੀਉ ਬਣਦੇ,
ਭਾਵੇ ਵੱਡੇ-ਵੱਡੇ ਕਈ ਮਕਾਨ ਬਦਲ ਜਾਦੇ ਨੇ.......... Mann-e
|
|
20 Jan 2011
|
|
|
|
| ਦਿਲ ਦਾ ਦਰਦ... |
ਦਿਲ ਦਾ ਦਰਦ ਸੁਣਾਉਣਾ ਬੜਾ ਹੀ ਔਖਾ ਏ,
ਟੁਟੇ ਦਿਲ ਨੂੰ ਲੈ ਜਿਉਣਾ ਔਖਾ ਏ,
ਦਿਲ ਤਾ ਕਰਦਾ ਦੁਨੀਆ ਦੇ ਵਿੱਚ ਘੁਲ ਜਾਵਾ,
ਪਰ ਹੁਣ ਕਿਸੇ ਨਾਲ ਨਜਰ ਮਿਲਾਉਣਾ ਔਖਾ ਏ....... mann-e
|
|
21 Jan 2011
|
|
|
|
| ਜਿੰਦਗੀ |
ਜਿੰਦਗੀ ਕੀ ਹੈ ਮੈ ਅੱਜ ਤੱਕ ਜਾਣ ਹੀ ਨਹੀ ਸਕਿਆ ਆਪਣੇ ਆਪ ਨੂੰ ਅਜੇ ਪਹਿਚਾਣ ਹੀ ਨਹੀ ਸਿਆਕ,, ਮੈ ਆਪਣੀ ਜਿੰਦਗੀ ਨੂੰ ਸਾਮਝਣ ਦੀ ਕੋਸ਼ਿਸ਼ ਕਰਦਾ ਰਹਾਗਾ, ਆਖਰੀ ਸਾਹ ਤੱਕ ਇਦੇ ਨਾਲ ਲਾੜਦਾ ਰਹਾ ਗਾ.........ਇੱਹ ਹੈ ਜਿੰਦਗੀ............ |
|
|
26 Jan 2012
|
|
|
|
|
ਜਿੰਦਗੀ ਅਪਨੇ ਹੀ ਕਦਮੋਂ ਪੇ ਚਲਤੀ ਹੈ " ਫ਼ਰਾਜ਼ " ਔਰੋਂ ਕੇ ਸਹਾਰੇ ਤੋ ਜ਼ਨਾਜ਼ੇ ਹੀ ਉਠਾ ਕਰਤੇ ਹੈਂ ||
|
|
27 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|