Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਕਦਰ ਕਿਸੇ ਤੇਰੀ ਪਾਈ ਕਿਰਤੀਆ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਨਾ ਕਦਰ ਕਿਸੇ ਤੇਰੀ ਪਾਈ ਕਿਰਤੀਆ

ਨਾ ਕਦਰ ਕਿਸੇ ਤੇਰੀ ਪਾਈ ਕਿਰਤੀਆ
ਨਾ ਕਿਸੇ ਨੇ ਪਾਉਣੀ ਏ

ਤੂੰ ਸਾਰੀ ਜਿੰਦਗੀ ਆਪਣੇ ਪਿੰਡੇ ਤੇ
ਧੁਪ, ਤਸ਼ੱਦਦ ਹੰਡਾਉਣੀ ਏ


ਹੱਥ ਚਲਦੇ ਤੇਰੇ ,ਪਰ ਦਿਮਾਗ ਹੁੰਦਾ ਸੋਚਾ ਚ ਡੁਬਿਆ
ਤੇਰਾ ਭਵਿੱਖ ਤਾਂ ਮੈਨੂ ਲਗਦਾ ਇਕ ਥਾ ਰੁੱਕਿਆ


ਮਜਬੂਰੀ ਕਿਰਤੀਆ ਕੌਣ ਜਾਣਦਾ ,ਮਜਦੂਰੀ ਕਰਾਉਣਾ ਹਰ ਕੋਈ ਜਾਣਦਾ
ਤੇਰੀਆ ਬਣਾਈਆ ਇਮਾਰਤਾ ਚ ਮੌਜਾ ਹਰ ਕੋਈ ਮਾਣਦਾ


ਤੇਰੇ ਪੱਲੇ ਬੱਸ ,ਫੈਕਟਰੀਆ ਤੇ ਹਾੜੀ ਸਾਉਣੀ ਏ
ਨਾ ਕਦਰ ਕਿਸੇ ਤੇਰੀ ਪਾਈ ਕਿਰਤੀਆ
ਨਾ ਕਿਸੇ ਨੇ ਪਾਉਣੀ ਏ
ਤੂੰ ਸਾਰੀ ਜਿੰਦਗੀ ਆਪਣੇ ਪਿੰਡੇ ਤੇ
ਧੁਪ, ਤਸ਼ੱਦਦ ਹੰਡਾਉਣੀ ਏ


ਕੀ ਨੇ ਹੱਕ ਤੇਰੇ, ਸਰਕਾਰ ਦਸਨੋ ਪਰਹੇਜ ਕਰਦੀ
ਪਤਾ ਲੱਗ ਗਿਆ ਤਾਂ ਦੇਣੇ ਪੈਣੇ ,ਇਸੇ ਲਈ ਗੁਰੇਜ ਕਰਦੀ

 
ਬਾਲ ਤੇਰੇ ਮਜਦੂਰੀ ਕਰਨ ਲਈ ਮਜਬੂਰ ਨੇ
ਪਤਾ ਨੀ ਭਾਰਤ ਸਰਕਾਰ ਦੇ ਤੁਹਾਡੇ ਲਈ ਕੀ ਅਸੂਲ ਨੇ

 
ਜੀ ਕਰਦਾ ਹੋਣਾ ਓਹਨਾ ਬਾਲਾਂ ਦਾ , ਅਸੀਂ ਵੀ ਸਕੂਲ ਜਾਈਏ
ਪਰ ਸੋਚ ਲੈਦੇ ਹੋਣੇ ਕੀ ਖਰਚੇ ਨਾਲੋ ਮਾਂ ਪਿਉ ਨਾਲ ਹੱਥ ਵੰਡਾਈਏ


ਤੂੰ ਕਰਦਾ ਰਹਿ ਮੇਹਨਤ ਇਸ ਜੱਗ ਨੇ ਤੈਨੂੰ  ਇਰਖਾ  ਹੀ ਦਿਖਾਉਣੀ ਆ
ਨਾ ਕਦਰ ਕਿਸੇ ਤੇਰੀ ਪਾਈ ਕਿਰਤੀਆ
ਨਾ ਕਿਸੇ ਨੇ ਪਾਉਣੀ ਏ
ਤੂੰ ਸਾਰੀ ਜਿੰਦਗੀ ਆਪਣੇ ਪਿੰਡੇ ਤੇ
ਧੁਪ, ਤਸ਼ੱਦਦ ਹੰਡਾਉਣੀ ਏ

01 May 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


wah bai ji wah..!!


bahut hi kamaal likheya tusi...sachmuch solan aane sach hai jo-jo tusi byan kita hai..great piece of work bai ji...jionde raho


thankx for sharing here

01 May 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Ajj May Day te Kirtiyan dee gall keeti ae jo k Dhukvin hai ajj de din te....Nice...!!

01 May 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

gud work again arsh ji

01 May 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani aap sab saujwan sajana di

01 May 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਜੀ ਉਚ੍ਹੇ ਵਿਚਾਰ ਨੇ ਵੀਰ ਜੀ ,,,,,,,,,,,,,,,,,,,,,ਬਿਲਕੁਲ ਸਚ ,,,,,,,,,,,,,,ਸਰਕਾਰ ਭਾਵੇਂ
ਕਿਸੇ ਦੀ ਹੋਵੇ ਪਰ ਇਹ ਸਿਸਟਮ  ਓਹੀ ਰਹੇਗਾ ,,,,,,,,,,,,,,,,ਲੋੜ ਹੈ ਇਸ ਸਿਸਟਮ ਨੂੰ ਬਦਲਣ ਦੀ ਜੋ ਹਰ ਕਿਸੇ ਨੂੰ ਬਰਾਬਰ ਨਹੀ ਸਮਝਦਾ,,,ਜਿਓੰਦੇ ਵਸਦੇ ਰਹੋ,,,

ਬਹੁਤ ਜੀ ਉਚ੍ਹੇ ਵਿਚਾਰ ਨੇ ਵੀਰ ਜੀ ,,,,,,,,,,,,,,,,,,,,,ਬਿਲਕੁਲ ਸਚ ,,,,,,,,,,,,,,ਸਰਕਾਰ ਭਾਵੇਂ

ਕਿਸੇ ਦੀ ਹੋਵੇ ਪਰ ਇਹ ਸਿਸਟਮ  ਓਹੀ ਰਹੇਗਾ ,,,,,,,,,,,,,,,,ਲੋੜ ਹੈ ਇਸ ਸਿਸਟਮ ਨੂੰ ਬਦਲਣ ਦੀ ਜੋ ਹਰ ਕਿਸੇ ਨੂੰ ਬਰਾਬਰ ਨਹੀ ਸਮਝਦਾ,,,ਜਿਓੰਦੇ ਵਸਦੇ ਰਹੋ,,,

 

01 May 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

good efforts....veer ji

 

01 May 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SOHNA LIKHIA A ARSH BAI... ........TFS........

01 May 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 


really nice..


bahut hi sohna likheya arsh ji..sarkaaran taan jokaan di tra han ik utradi hai te doosri chimbarh jaandi hai par ehna lokan da haal badtar ton badtar hunda jaanda hai...sme di mang han asisiyan rachnava ...hamesha eda de visheya te likhde raho...


thankx for sharing here

02 May 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 


great wording..


bahut vadiya likheya Arsh ji...keep up the good work !!

02 May 2011

Showing page 1 of 2 << Prev     1  2  Next >>   Last >> 
Reply