Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Bikram Vehniwal
Bikram
Posts: 46
Gender: Male
Joined: 19/Feb/2010
Location: Chandigarh/Moga
View All Topics by Bikram
View All Posts by Bikram
 
ਨਾ ਪਲ ਪਲ ਤੇ ਮੈਨੂੰ ਜੋਹ ਵੇ ਰੱਬਾ

ਨਾ ਪਲ ਪਲ ਤੇ ਮੈਨੂੰ ਜੋਹ ਵੇ ਰੱਬਾ,
ਰਿਹਾ ਜ਼ਿੰਦਗੀ ਨਾਲ ਨਾ ਬਹੁਤਾ ਮੋਹ ਵੇ ਰੱਬਾ!

ਲੋਕੀਂ ਪੁੰਨਾ ਵਾਲੇ ਪਾ ਕੇ ਪਰਦੇ,
ਪਾਪ ਕਮਾਉਂਦੇ ਬਦਫੈਲੀਆਂ ਕਰਦੇ!
ਆਪ ਤਰੱਕੀ ਸੁਆਹ ਕਰਨੀ ਹੈ,
ਦੂਜਿਆਂ ਦੀ ਇਹ ਦੇਖ ਨਾ ਜ਼ਰਦੇ!
ਨਾ ਰਹੇ ਸਾਕ ਸੰਬੰਧ ਵੀ ਓਹ ਵੇ ਰੱਬਾ,
ਰਿਹਾ ਜ਼ਿੰਦਗੀ ਨਾਲ ਨਾ ਬਹੁਤਾ ਮੋਹ ਵੇ ਰੱਬਾ!

ਮਤਲਬਖੋਰ ਸਭ ਰਿਸ਼ਤੇ ਇੱਥੇ,
ਕਰਾਂ ਯਕੀਨ ਕੀ ਦੱਸ ਮਾਂ ਜਾਈ ਦਾ!
ਕੁਝ ਯਾਰ ਦੋਸਤ ਵੀ ਮਿਲੇ ਕਮੀਨੇ,
ਇੱਥੇ ਦੁਸ਼ਮਣ ਭਾਈ-ਭਾੲੀ ਦਾ!
ਸੋਚ ਆਉਂਦਾ ਬੜਾ ਰੋਹ ਵੇ ਰੱਬਾ,
ਰਿਹਾ ਜ਼ਿੰਦਗੀ ਨਾਲ ਨਾ ਬਹੁਤਾ ਮੋਹ ਵੇ ਰੱਬਾ!

ਦੁਨੀਆਂ ਤੁਰਗੀ ਸਭ ਤੁਰਦੇ ਜਾਣਾ,
ਮੰਨਣਾ ਪੈਣਾ ਤੇਰਾ ਭਾਣਾ!
ਸਮਝੀ ਫਿਰਨ ਟਿਕਾਣੇ ਪੱਕੇ,
ਇੱਥੋਂ ਦੱਸ ਕੀ ਚੱਕ ਲੈ ਜਾਣਾ!
ਨਾ ਮਿਲਣੀ ਕਿੱਧਰੇ ਢੋਹ ਵੇ ਰੱਬਾ,
ਰਿਹਾ ਜ਼ਿੰਦਗੀ ਨਾਲ ਨਾ ਬਹੁਤਾ ਮੋਹ ਵੇ ਰੱਬਾ!

01 May 2016

JAGJIT SINGH
JAGJIT
Posts: 1612
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 

The voice of a disillusioned soul...world is like that only...Very well conceived and
Well worded work...
Hor vi sohna sohna likhde raho...God Bless !

10 May 2016

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

the lyrics of this writing is marvalous,..............it's might be a song lyrics,.............keep it up,.............bohat wadhiya likhiya aap g di kalam ne veer,..........jio

11 May 2016

Reply